ਗੜ੍ਹਦੀਵਾਲਾ 1 ਫਰਵਰੀ (ਪ੍ਰਦੀਪ ਸ਼ਰਮਾ) : ਪ੍ਰੈਸ ਨੂੰ ਜਾਣਕਾਰੀ ਦਿੰਦੀਆਂ ਇਜੀ: ਜੋਗਿੰਦਰ ਸਿੰਘ ਉੱਪ ਮੰਡਲ ਅਫਸਰ ਪੰਜਾਬ ਰਾਜ ਪਾਵਰ ਕਾਮ ਲਿਮਟਿੱਡ ਗੜਦੀਵਾਲਾ ਨੇ ਦੱਸਿਆ ਕਿ 11 ਕੇ ਵੀ ਸੰਸਾਰਪੁਰ ਤੇ ਮੱਕੋਵਾਲ UPS ਫੀਡਰ ਤੇ ਮਹਿਕਮੇ ਦੇ ਕਰਮਚਾਰਿਆਂ ਦੁਆਰਾ ਮੈਨਟੀਨੈਂਸ / ਬਾਈਫਰਕੇਸ਼ਨ ਕਰਨ ਲਈ ਸਟਾਰ ਕੰਪਨੀ ਦੁਆਰਾ ਵਰਕ ਕੀਤਾ ਜਾਣਾ ਹੈ ਜਿਸ ਕਾਰਣ ਸਮਾ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਮਿਤੀ 02-02 2022 ਦਿਨ ਬੁੱਧਵਾਰ ਨੂੰ ਫੀਡਰ ਤੇ ਚੱਲਦੇ ਘਰਾਂ / ਟਿਊਵੈਲਾਂ ਦੀ ਸਪਲਾਈ ਬੰਦਰ ਹੇਗੀ।
LATEST.. ਜਰੂਰੀ ਮੁਰੰਮਤ ਕਾਰਨ 2 ਫਰਵਰੀ ਨੂੰ ਬਿਜਲੀ ਸਪਲਾਈ ਬੰਦ ਰਹੇਗੀ
- Post published:February 1, 2022
You Might Also Like
ਖਾਲਸਾ ਕਾਲਜ, ਗੜ੍ਹਦੀਵਾਲਾ ਵਿਖੇ ‘ਵਿਸ਼ਵ ੳਜੋਨ ਦਿਵਸ” ਮਨਾਇਆਂ ਗਿਆ
ਸੇਫ ਸਕੂਲ ਵਾਹਨ ਸਕੀਮ ਤਹਿਤ ਚੈਕਿੰਗ ਦੌਰਾਨ ਸਕੂਲੀ ਬੱਸਾਂ ਦੇ ਕੱਟੇ ਚਲਾਨ
ਸੀਨੀਅਰ ਮੈਡੀਕਲ ਅਫਸਰ ਵਲੋਂ ਬਲਾਕ ਭੂੰਗਾ ਅਧੀਨ ਏ.ਏ.ਕੇ ਅਰਗੋਵਾਲ, ਬਲਾਲਾ ਅਤੇ ਪੰਡੋਰੀ ਸੁਮਲਾ ਦਾ ਅਚਨਚੇਤ ਨਿਰੀਖਣ
ਆਮ ਆਦਮੀ ਪਾਰਟੀ ਬਣੀ ਪੰਜਾਬ ਦੇ ਲੋਕਾਂ ਦੀ ਪਹਿਲੀ ਪਸੰਦ : ਜਸਵੀਰ ਰਾਜਾ







