ਗੜ੍ਹਸ਼ੰਕਰ 21ਦਸੰਬਰ (ਅਸ਼ਵਨੀ ਸ਼ਰਮਾ) : ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਤੋਂ ਬੀਜੇਪੀ ਨੇ ਮੈਡਮ ਨਮਿਸਾ ਮਹਿਤਾ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਇਥੇ ਦੱਸਣਯੋਗ ਹੈ ਕਿ ਪੰਜਾਬ ਕਾਗਰਸ ਦੀ ਬੁਲਾਰਾ ਰਹਿ ਚੁੱਕੀ ਮੈਡਮ ਨਮਿਸਾ ਮਹਿਤਾ ਨੇ ਟਿਕਟ ਨਾਲ ਮਿਲਣ ਤੋਂ ਬਾਅਦ ਕਾਗਰਸ ਛੱਡਕੇ ਬੀਜੇਪੀ ਵਿੱਚ ਚੱਲੇ ਗਏ ਸਨ ਅਤੇ ਕਈ ਦਿਨ ਟਿਕਟ ਮਿਲਣ ਦੀਆਂ ਅਫ਼ਵਾਹਾਂ ਤੋਂ ਬਾਅਦ ਅੱਜ ਬੀਜੇਪੀ ਨੇ ਮੈਡਮ ਨਮਿਸਾ ਮਹਿਤਾ ਨੂੰ ਗੜ੍ਹਸ਼ੰਕਰ ਹਲਕੇ ਤੋਂ ਉਹਨਾਂ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ।
ਬੀਜੇਪੀ ਨੇ ਗੜ੍ਹਸ਼ੰਕਰ ਤੋਂ ਨਮਿਸ਼ਾ ਮਹਿਤਾ ਨੂੰ ਚੋਣ ਮੈਦਾਨ ਚ ਉਤਾਰਿਆ
- Post published:January 21, 2022
You Might Also Like
ਹਲਕਾ ਟਾਂਡਾ ਉੜਮੁੜ ਦੇ ਕੰਢੀ ਵਾਸੀ ਅੱਜ ਵੀ ਸਾਰੀਆਂ ਸਹੁਲਤਾਂ ਤੋਂ ਵਾਂਝੇ : ਜਸਵੀਰ ਸਿੰਘ ਰਾਜਾ
ਸ਼ਿਵਰਾਤਰੀ ਦੇ ਮੌਕੇ ਤੇ ਨੌਜਵਾਨਾਂ ਵਲੋਂ ਦੁਸ਼ਹਿਰਾ ਗ੍ਰਾਉੰਡ ਵਿਖੇ ਵਿਸ਼ਾਲ ਲੰਗਰ ਲਗਾਇਆ ਗਿਆ
ਵਿਧਾਇਕ ਸੰਤੋਸ਼ ਕਟਾਰੀਆ ਨੇ ਪਿੰਡ ਸੜੋਆ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ
ਸਰਕਾਰ ਕਿਸਾਨਾਂ ਦੀ ਆਮਦਨ ਵਧਾ ਕੇ ਉਸ ਨੂੰ ਦੁਗਣਾ ਕਰਨ ਲਈ ਯਤਨਸ਼ੀਲ : ਸੋਮ ਪ੍ਰਕਾਸ਼







