ਗੜ੍ਹਸ਼ੰਕਰ 16 ਦਸੰਬਰ (ਅਸ਼ਵਨੀ ਸ਼ਰਮਾ) : ਪੰਜਾਬ ਸਰਕਾਰ ਵਲੋਂ ਸਤੰਬਰ 2021 ਦੇ ਇੱਕ ਪੱਤਰ ਅਨੁਸਾਰ ਰੂਰਲ ਏਰੀਆ ਅਲਾਊਸ ਤੇ ਹੋਰ ਭੱਤਿਆਂ ਤੇ ਕੱਟ ਲਗਾਉਣ ਕਾਰਨ ਸਮੁੱਚੇ ਸਿਹਤ ਮੁਲਾਜ਼ਮ ਵਰਗ ਵਲੋਂ ਭਾਰੀ ਰੋਸ ਪਾਇਆ ਜਾ ਰਿਹਾ ਹੈ।ਇਸ ਮੌਕੇ ਮੁਲਾਜ਼ਮ ਆਗੂ ਫੁੰਮਣ ਸਿੰਘ ਨੇ ਕਿਹਾ ਕਿ ਸਰਕਾਰ ਨੇ ਕੋਵਿਡ-19 ਦੇ ਟਾਇਮ ਕਰੋਨਾ ਯੋਧਿਆਂ ਨੂੰ ਸਪੈਸ਼ਲ ਇੰਗਰੀ ਮੈਂਟ ਤਾ ਕੀ ਦੇਣੀ ਸੀ, ਸਗੋਂ ਮੋਜੂਦਾ ਭੱਤਿਆਂ ਵਿੱਚ ਵੀ ਕਟੋਤੀ ਕੀਤੀ ਜਾਂ ਰਹੀ ਹੈ । ਇਸ ਮੌਕੇ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਇਨ੍ਹਾਂ ਭੱਤਿਆਂ ਨੂੰ ਜਲਦ ਬਹਾਲ ਨਾਂ ਕੀਤਾ ਗਿਆ ਤਾਂ ਸਿਹਤ ਮੁਲਾਜ਼ਮ ਤਿੱਖਾ ਸੰਘਰਸ਼ ਆਰੰਭ ਕਰਨਗੇ।ਇਸ ਮੌਕੇ ਪੈਰਾਮੈਡੀਕਲ ਸਟਾਫ ਪਰਮਜੀਤ ਸਿੰਘ, ਰਕੇਸ਼, ਵਿਨੈ, ਤਰਨਜੀਤ, ਮੁਕੇਸ਼, ਮੁਕੇਸ਼ ਜੋਸ਼ੀ, ਰਵਿੰਦਰ, ਵੀਨਾ ਸੋਨੀ, ਰਾਜ ਰਾਣੀ, ਪ੍ਰੀਤੀ, ਨਮਰਤਾ ਆਦਿ ਹਾਜ਼ਰ ਸਨ ।
*ਸਰਕਾਰ ਵਲੋਂ ਐਫ.ਟੀ.ਏ ਅਤੇ ਆਰ.ਏ ਤੇ ਹੋਰ ਭੱਤਿਆਂ ਤੇ ਰੋਕ ਲਗਾਉਣ ਦਾ ਸਿਹਤ ਮੁਲਾਜ਼ਮਾਂ ਵਲੋਂ ਵਿਰੋਧ*
- Post published:December 16, 2021
You Might Also Like
*ਮੰਗ ਅਨੁਸਾਰ ਫੰਡ ਜਾਰੀ ਨਾ ਕਰਨਾ ਕਾਮਿਆਂ ਦੇ ਸੰਘਰਸ਼ ਨੂੰ ਕੁਚਲਣ ਦੀ ਸਾਜ਼ਿਸ਼ : ਆਗੁ*
ਸੜਕ ਕਿਨਾਰੇ ਦਰੱਖਤ ਨਾਲ ਲਟਕਦੀ ਮਿਲੀ ਵਿਆਹੁਤਾ ਦੀ ਲਾਸ਼,ਪੁਲਿਸ ਕਰ ਰਹੀ ਹੈ ਸਾਰੇ ਮਾਮਲੇ ਦੀ ਜਾਂਚ
ਗੁਰਦੁਆਰਾ ਕੁਟੀਆ ਸਾਹਿਬ ਆਸ਼ਰਮ ਪਿੰਡ ਉੱਚਾ ਵਿਖੇ ਕਰਵਾਇਆ 25ਵਾਂ ਸਲਾਨਾ ਬਰਸੀ ਸਮਾਗਮ
ਮਾਨਸਿਕ ਸਿਹਤ ਸਬੰਧੀ ਜਾਗਰੂਕਤਾ ਲਈ ਲੈਕਚਰ ਕਰਵਾਇਆ ਗਿਆ







