Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਪੰਜਾਬ ਦੀ ਜਨਤਾ ਲਈ ਭਾਜਪਾ ਨੇ ਜਾਰੀ ਕੀਤੇ 11 ਸੰਕਲਪ ਪੱਤਰ ਨੂੰ…ਗੜ੍ਹਦੀਵਾਲਾ ਵਰਕਰਾਂ ਵੱਲੋਂ ਲਾਂਚ ਕੀਤਾ ਗਿਆ

ਪੰਜਾਬ ਦੀ ਜਨਤਾ ਲਈ ਭਾਜਪਾ ਨੇ ਜਾਰੀ ਕੀਤੇ 11 ਸੰਕਲਪ ਪੱਤਰ ਨੂੰ…ਗੜ੍ਹਦੀਵਾਲਾ ਵਰਕਰਾਂ ਵੱਲੋਂ ਲਾਂਚ ਕੀਤਾ ਗਿਆ

ਹਲਕੇ ਚ ਅਕਾਲੀ ਦਲ ਸਯੁੰਕਤ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਲੋਕਾਂ ਦੀ ਪਹਿਲੀ ਪਸੰਦ ਬਣੇ : ਗੋਪਾਲ ਐਰੀ

ਗੜ੍ਹਦੀਵਾਲਾ 10/12/2022 : (ਯੋਗੇਸ਼ ਗੁਪਤਾ) ਅੱਜ ਗੜ੍ਹਦੀਵਾਲਾ ਭਾਜਪਾ ਵਰਕਰਾਂ ਵੱਲੋਂ ਸ਼ਹਿਰੀ ਪ੍ਰਧਾਨ ਗੋਪਾਲ ਐਰੀ ਦੀ ਅਗਵਾਹੀ ਹੇਠ ਭਾਜਪਾ ਵਲੋਂ ਜਾਰੀ ਪੰਜਾਬ ਦੀ ਜਨਤਾ ਲਇ 11 ਸੰਕਲਪ ਪੱਤਰ ਨੂੰ ਮਨਜੀਤ ਸਿੰਘ ਦਸੂਹਾ ਦੇ ਚੋਣ ਦਫਤਰ ਗੜ੍ਹਦੀਵਾਲਾ ਵਿਖੇ ਲੌਂਚ ਕੀਤਾ ਗਿਆ । ਇਸ ਮੌਕੇ ਤੇ ਸਮੂਹ ਭਾਜਪਾ ਵਰਕਰਾਂ ਨੇ ਹਲਕਾ ਟਾਂਡਾ ਤੋਂ ਭਾਜਪਾ – ਅਕਾਲੀ ਦਲ ਸਯੁੰਕਤ ਦੇ ਸਾਂਝੇ ਉਮੀਦਵਾਰ ਸਰਦਾਰ ਮਨਜੀਤ ਸਿੰਘ ਦਸੂਹਾ ਦੇ ਹੱਕ ਚ ਡੋਰ ਟੁ ਡੋਰ ਜਾ ਕੇ ਲੋਕਾਂ ਨੂੰ ਇਸ ਸੰਕਲਪ ਪੱਤਰ ਬਾਰੇ ਜਾਨੂੰ ਕਰਵਾਉਨ ਦਾ ਪ੍ਰਣ ਲਿਆ । ਇਸ ਮੌਕੇ ਤੇ ਸ਼ਹਿਰੀ ਪ੍ਰਧਾਨ ਗੋਪਾਲ ਐਰੀ, ਸ਼ਹਿਰੀ ਮਹਾਮੰਤ੍ਰੀ ਗਗਨ ਕੌਸ਼ਲ,ਭਾਯੋਯੁਮੋ ਜਿਲਾ ਉੱਪ ਪ੍ਰਧਾਨ ਹੀਤਨ ਪੁਰੀ,ਸਰਦੂਲ ਸਿੰਘ,ਸਮਤੀ ਮੈਮਬਰ ਅੰਕੁਸ਼ ਪੰਡਿਤ,ਕੈਪਟਨ ਕਰਨ ਸਿੰਘ,ਕੈਪਟਨ ਗੁਰਵਿੰਦਰ ਸਿੰਘ ਮੰਡਲ ਪ੍ਰਧਾਨ,ਰਸ਼ਪਾਲ ਸਿੰਘ,ਮੰਗਲ ਸਿੰਘ,ਸਤਪਾਲ ਜੋਨਿ,ਸੁਸ਼ੀਲ ਝਾ,ਧਰਮਿੰਦਰ ਝਾ ਆਦਿ ਭਾਜਪਾ ਵਰਕਰ ਹਾਜਰ ਸਨ ।

1. ਸ਼ਾਂਤੀ ਭਾਈਚਾਰਾ

2. ਮਾਫੀਆ ਮੁਕਤ ਪੰਜਾਬ

3. ਨਸ਼ਾ ਮੁਕਤ ਪੰਜਾਬ

4. ਹਰ ਹੱਥ ਰੁਜ਼ਗਾਰ

5. ਖੁਸ਼ਹਾਲ ਕਿਸਾਨ

6. ਨਿਰਪੱਖ ਸਿੱਖਿਆ

7. ਉਦਯੋਗਿਕ ਕ੍ਰਾਂਤੀ

8. ਵਿਕਸਤ ਪੰਜਾਬ

9. ਮਜ਼ਬੂਤ ​​ਔਰਤ

10. ਸਬਕਾ ਸਾਥ ਸਬਕਾ ਵਿਕਾਸ1

11. ਤੰਦਰੁਸਤ ਪੰਜਾਬ