18.12.2021 ਨੂੰ ਸੁਲਤਾਨਪੁਰ ਲੋਧੀ ਵਿਖੇ ਇੱਕ ਜਨਤਕ ਇਕੱਠ/ਰੈਲੀ ਵਿੱਚ ਪੁਲਿਸ ਫੋਰਸਾਂ ਵਿਰੁੱਧ ਅਪਮਾਨਜਨਕ ਟਿੱਪਣੀਆਂ ਕਰਨ ਲਈ ਸ਼.ਦਿਲਸ਼ੇਰ ਸਿੰਘ ਚੰਦੇਲ ਡੀ.ਐਸ.ਪੀ, ਚੰਡੀਗੜ੍ਹ ਦੀ ਤਰਫੋਂ ਸ਼.ਨਵਜੋਤ ਸਿੰਘ ਸਿੱਧੂ,ਪ੍ਰਧਾਨ,ਪ੍ਰਦੇਸ਼ ਕਾਂਗਰਸ ਨੂੰ ਮਾਣਹਾਨੀ ਦਾ ਨੋਟਿਸ ਜਾਰੀ ਕੀਤਾ ਗਿਆ। ਮਾਣਹਾਨੀ ਨੋਟਿਸ ਦੀ ਕਾਪੀ 👇
ਰੈਲੀ ‘ਚ ਪੁਲਿਸ ਫੋਰਸਾਂ ਵਿਰੁੱਧ ਅਪਮਾਨਜਨਕ ਟਿੱਪਣੀਆਂ ਕਰਨ ਤੇ ਡੀ ਐਸ ਪੀ ਚੰਦੇਲ ਦੀ ਤਰਫੋਂ ਪ੍ਰਧਾਨ,ਪ੍ਰਦੇਸ਼ ਕਾਂਗਰਸ ਨੂੰ ਕੀਤਾ ਨੋਟਿਸ ਜਾਰੀ.ਦੇਖੋ ਨੋਟਿਸ ਦੀ ਕਾਪੀ 👇
- Post published:December 27, 2021
You Might Also Like
ਪੰਜਾਬ ਵਿਧਾਨ ਸਭਾ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਲਾਈਵ..
ਪੰਜਾਬ ਸਰਕਾਰ ਵਲੋਂ 10 ਕੈਬਨਿਟ ਮੰਤਰੀਆਂ ਨੂੰ ਚੰਡੀਗੜ੍ਹ ਚ ਸਰਕਾਰੀ ਰਿਹਾਇਸ਼ ਅਲਾਟ.. ਦੇਖੋ ਲਿਸਟ
LATEST.. 4 PCS ਅਧਿਕਾਰੀਆਂ ਦਾ ਹੋਇਆ ਤਬਾਦਲਾ. ਦੇਖੋ ਲਿਸਟ
PES(G-A) ਕਾਡਰ ਦੇ ਅਧਿਕਾਰੀਆਂ ਦੀਆਂ ਤੈਨਾਤੀਆਂ/ਬਦਲੀਆਂ,ਧੀਰਜ ਵਸ਼ਿਸ਼ਟ ਡਿਪਟੀ ਡੀ ਈ ਓ (ਸੈ,ਸਿ) ਤੇ ਤਰਲੋਚਨ ਸਿੰਘ ਡਿਪਟੀ ਡੀ ਈ ਓ (ਐ.ਸਿ) ਤੈਨਾਤ







