Prime Punjab Times

Latest news
ਖ਼ਾਲਸਾ ਕਾਲਜ ਵਿਖੇ ‘ਭਾਰਤੀ ਗਿਆਨ ਪਰੰਪਰਾ ਅਤੇ ਨੈਤਿਕ ਮੁੱਲ’ ਵਿਸ਼ੇ ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ DAV ਪਬਲਿਕ ਸਕੂਲ 'ਚ ਗਣਿਤ ਅਤੇ ਵਿਗਿਆਨ ਕਵਿਜ਼ ਮੁਕਾਬਲਾ ਕਰਵਾਇਆ ਗਿਆ ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ
ADVERTISEMENT
You are currently viewing ਬੀ ਐੱਸ ਐਫ ਸੈਨਾ ਨਾਲ ਰਲ ਕੇ ਮਨਾਇਆ ਰਾਸ਼ਟਰੀ ਆਯੁਰਵੈਦ ਦਿਵਸ

ਬੀ ਐੱਸ ਐਫ ਸੈਨਾ ਨਾਲ ਰਲ ਕੇ ਮਨਾਇਆ ਰਾਸ਼ਟਰੀ ਆਯੁਰਵੈਦ ਦਿਵਸ

ਡੇਰਾ ਬਾਬਾ ਨਾਨਕ( ਅਵਿਨਾਸ਼ ਸ਼ਰਮਾ )

ਬੀ ਐੱਸ ਐਫ ਸੈਨਾ ਨਾਲ ਰਲ ਕੇ ਮਨਾਇਆ ਰਾਸ਼ਟਰੀ ਆਯੁਰਵੈਦ ਦਿਵਸ

18 ਅਕਤੂਬਰ :  ਜਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਡਾਕਟਰ ਸੁਖਮਿੰਦਰ ਕੌਰ ਦੀ ਅਗਵਾਈ ਹੇਠ ਬੀ ਐਸ ਆਫ ਹੈੱਡਕੁਆਟਰ, 89 ਬਟਾਲਿਅਨ ,ਸ਼ਿਕਾਰ ਮਾਛੀਆਂ ਵਿਖੇ ਸਤਵਾਂ ਰਾਸ਼ਟਰੀ ਆਯੁਰਵੈਦਿਕ ਦਿਵਸ ਮਨਾਇਆ ਗਿਆ। ਜਿੱਥੇ ਸਮੂਹ ਬੀ ਐਸ ਐਫ ਪਰਿਵਾਰਾਂ ਅਤੇ ਸੈਨਾ ਦੇ ਅਫਸਰ ਸਹਿਬਾਨ ਅਤੇ ਜਵਾਨਾਂ ਦੁਆਰਾ ਨੇ ਹਿੱਸਾ ਲਿਆ। ਇਸ ਮੌਕੇ ਤੇ ਕਮਾਂਡੈਂਟ ਪ੍ਰਦੀਪ ਕੁਮਾਰ ਜੀ ਦੁਆਰਾ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ ਗਿਆ। ਇਸ ਮੌਕੇ ਤੇ ਡਾਕਟਰ ਅਮਿਤਾ ਸ਼ਰਮਾ ਅਤੇ ਡਾਕਟਰ ਪ੍ਰਨੀਤ ਕੌਰ ਨੇ ਸਾਰਿਆਂ ਨੂੰ ਜਾਗਰੂਕ ਕਰਦੇ ਹੋਏ ਦੱਸਿਆ ਕਿ ਸੰਤੁਲਿਤ ਆਹਾਰ ਦਾ ਸੇਵਨ ਕਰਕੇ, ਯੋਗ ਕਰਕੇ ਰੋਜਮੱਰਾ ਦੀ ਥਕਾਨ ਨੂੰ ਦੂਰ ਕੀਤਾ ਜਾ ਸਕਦਾ ਹੈ। ਆਯੁਰਵੈਦ ਉਹ ਮਾਧਿਅਮ ਹੈ ਜੋ ਅੱਜ ਕਲ ਦੀ ਭੇਜੁ ਦੌੜ ਦੀ ਜਿੰਦਗੀ ਅਤੇ ਮਾਨਸਿਕ ਤਣਾਓ ਨੂੰ ਘੱਟ ਕਰਦਾ ਹੈ।ਜੀਵਨ ਜਾਚ ਸਿਖਾਉਂਦਾ ਹੈ। ਇਸ ਮੌਕੇ ਤੇ ਵੱਖ ਵੱਖ ਕਸਰਤ ਕਰਨ ਦੇ ਢੰਗ ਅਤੇ ਤਰੀਕਿਆਂ ਬਾਰੇ ਵੀ ਦੱਸਿਆ ਗਿਆ। ਇਸ ਮੌਕੇ ਤੇ ਸ੍ਰੀਮਤੀ ਇੰਦੂ ਬਾਲਾ, ਡਾਕਟਰ ਅਮਿਤਾ ਸ਼ਰਮਾ, ਡਾਕਟਰ ਪ੍ਰਨੀਤ ਕੌਰ, ਬੀ ਐੱਸ ਐਫ ਲੈਬ ਟੇਕਨੀਸ਼ੀਅਨ ਰਾਜਿੰਦਰ ਕੁਮਾਰ, ਬੀ ਐੱਸ ਆਫ ਫਾਰਮਾਸਿਸਟ ਮੁਕੇਸ਼ ਗੁਪਤਾ ਸਮੂਹ ਬੀ ਐਸ ਆਫ ਜਵਾਨਾਂ ਦੇ ਪਰਿਵਾਰ ਅਤੇ ਜਵਾਨ ਮੌਜੂਦ ਰਹੇ।