Prime Punjab Times

Latest news
ਬਲਾਕ ਭੁੰਗਾ ਵਿਖੇ ਪੰਚਾਇਤ ਸਕੱਤਰਾਂ ਨੇ ਤਨਖਾਹ ਨਾ ਮਿਲਣ ਕਰਕੇ ਦਿੱਤਾ ਧਰਨਾ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਦਸੂਹਾ ਦੀ ਹੋਈ ਮੀਟਿੰਗ बिट्टू के काफिले को लेकर हंगामा, साढ़े तीन घंटे तनावपूर्ण रहा माहौल ਖ਼ਾਲਸਾ ਕਾਲਜ ਵਿਖੇ ਪੁਸਤਕ ਪੜ੍ਹਨ ਅਤੇ ਰਿਵਿਊ ਗਤੀਵਿਧੀ ਕਰਵਾਈ ਗਈ ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ ਬਾਲ ਵਿਆਹ ਕਰਵਾਉਣ ਵਾਲਿਆਂ ਖ਼ਿਲਾਫ਼ ਕੀਤੀ ਗਈ ਕਾਨੂੰਨੀ ਕਾਰਵਾਈ ਬੀਬੀਐਮਬੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲਿਆ ਸਵੱਛਤਾ ਪ੍ਰਣ ਗੁਰਸਿੱਖ ਹਰ ਅਵਸਥਾ ਚ ਇਕ ਸਮਾਨ ਜੀਵਨ ਜਿਉਂਦਾ ਹੈ : ਮਹਾਤਮਾ ਰੌਸ਼ਨ ਦਿਹਲਵੀ ਸਿਹਤਮੰਦ ਜੀਵਨ-ਸ਼ੈਲੀ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਵਾਪਰਿਆ ਭਿਆਨਕ ਹਾਦਸਾ ਇੱਕ ਦੀ ਮੌ+ਤ, 5 ਜ਼+ਖ+ਮੀ 
ADVERTISEMENT
You are currently viewing ਗੋਲਡਨ ਗਰੁਪ ਵੱਲੋਂ ਸੱਤਿਆ ਸਾਂਈ ਬਾਬਾ ਦੇ 96 ਵੇਂ ਜਨਮ ਦਿਹਾੜੇ ਤੇ..

ਗੋਲਡਨ ਗਰੁਪ ਵੱਲੋਂ ਸੱਤਿਆ ਸਾਂਈ ਬਾਬਾ ਦੇ 96 ਵੇਂ ਜਨਮ ਦਿਹਾੜੇ ਤੇ..

ਗੋਲਡਨ ਗਰੁਪ ਵੱਲੋਂ ਸੱਤਿਆ ਸਾਂਈ ਬਾਬਾ ਦੇ 96 ਵੇਂ ਜਨਮ
ਦਿਹਾੜੇ ਤੇ ਬੀ ਐਡ ਦਾ ਨਵਾਂ ਸੈਸ਼ਨ ਸ਼ੁਰੂ  : ਡਾ ਮਹਾਜਨ

ਗੁਰਦਾਸਪੁਰ 24 ਨਵੰਬਰ ( ਅਸ਼ਵਨੀ ) :- ਗੋਲਡਨ ਗਰੁਪ ਵੱਲੋਂ ਚਲਾਏ ਜਾਂਦੇ ਗੋਲਡਨ ਕਾਲਜ ਆਫ ਐਜੁਕੇਸ਼ਨ ( ਬੀ ਐਡ ) ਗੁਰਦਾਸਪੁਰ ਦੇ ਸ਼ੁਰੂ ਹੋ ਰਹੇ ਨਵੇਂ ਸੈਸ਼ਨ ਅਤੇ ਗੁਰੂਪਰਵ ਨੂੰ ਸਮਰਪਿਤ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆਂ ਗਿਆ । ਇਸ ਸੰਬੰਧ ਵਿੱਚ ਗੋਲਡਨ ਗਰੁਪ ਦੇ ਚੈਅਰਮੈਨ ਡਾ. ਮੋਹਿਤ ਮਹਾਜਨ ਨੇ ਦਸਿਆਂ ਕਿ ਬੀ ਐਡ ਦੇ ਸ਼ੁਰੂ ਹੋ ਰਹੇ ਨਵੇਂ ਸੈਸ਼ਨ ਦੇ ਨਾਲ ਗੁਰੂਪਰਵ ਨੂੰ ਸਮਰਪਿਤ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾ ਕੇ ਅਰਦਾਸ ਕਰਕੇ ਅਸ਼ੀਰਵਾਦ ਲਿਆ ਗਿਆ ਹੈ ਤਾਂ ਜੋ
ਅਸੀਂ ਸਾਰੇ ਵਾਹਿਗੁਰੂ ਵੱਲੋਂ ਦਰਸਾਏ ਰਸਤੇ ਤੇ ਚੱਲ ਸਕੀਏ । ਇਸ ਮੋਕਾ ਤੇ ਕਾਲਜ ਅਤੇ ਗੋਲਡਨ ਸੀਨੀ ਸਕੈਂਡਰੀ ਸਕੂਲ ਦਾ ਸਾਰਾ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ । ਗੁਰੂਦੁਆਰਾ ਸਾਹਿਬ ਤੋ ਆਏ ਪਾਠੀ ਸਿੰਘਾਂ ਨੇ ਡਾ. ਮੋਹਿਤ ਮਹਾਜਨ , ਅਨੂ ਮਹਾਜਨ , ਇੰਜੀ ਰਾਘਵ ਮਹਾਜਨ , ਵਿਨਾਇਕ ਮਜਾਜਨ , ਪ੍ਰਿੰਸੀਪਲ ਡਾ. ਸੁਰਿੰਦਰ ਸਿੰਘ , ਪਿ੍ਰਸੀਪਲ ਜਤਿੰਦਰ ਗੁਪਤਾ , ਮੈਡਮ ਰੈਨੂ ਮਹਾਜਨ ਅਤੇ ਮੈਡਮ ਸੀਮਾ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ ।