Prime Punjab Times

Latest news
ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ
ADVERTISEMENT
You are currently viewing ਕਿਸਾਨ ਮਜਦੂਰ ਬੀਬੀਆਂ ਵਲੋਂ ਹੁਸ਼ਿਆਰਪੁਰ ਡੀ ਸੀ ਦਫਤਰ ਦੇ ਬਾਹਰ ਛੇ ਵੇ ਦਿਨ ਵੀ ਧਰਨਾ ਜਾਰੀ ਰਿਹਾ

ਕਿਸਾਨ ਮਜਦੂਰ ਬੀਬੀਆਂ ਵਲੋਂ ਹੁਸ਼ਿਆਰਪੁਰ ਡੀ ਸੀ ਦਫਤਰ ਦੇ ਬਾਹਰ ਛੇ ਵੇ ਦਿਨ ਵੀ ਧਰਨਾ ਜਾਰੀ ਰਿਹਾ

ਹੁਸ਼ਿਆਰਪੁਰ ( ਤਰਸੇਮ ਦੀਵਾਨਾ )

1 ਦਸੰਬਰ : ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੀਆ ਕਿਸਾਨ ਦੇ ਮਜਦੂਰ ਬੀਬੀਆ ਦੇ ਧਰਨੇ ਦੀ ਅਗਵਾਈ ਜੋਨ ਪ੍ਰਧਾਨ ਗੜ੍ਹਦੀਵਾਲਾ ਕ੍ਰਿਸ਼ਨਾ ਦੇਵੀ ਨੇ ਕੀਤੀ । ਇਸ ਮੌਕੇ ਜਤਿੰਦਰ ਕੌਰ ਤੇ ਕਮਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਚੌਣ ਵਾਅਦਿਆ ਤੋ ਕੇੰਦਰ ਸਰਕਾਰ ਮੰਨੀਆ ਮੰਗਾ ਤੋ ਮੁੱਕਰ ਗਈ ਹੈ। ਉਹਨਾ ਕਿਹਾ ਕਿ ਜਿਵੇ ਕਿ ਦਿੱਲੀ ਅੰਦੋਲਨ ਵਿੱਚ ਕਿਸਾਨ ਆਗੂਆ ਤੇ ਨੋਜਵਾਨਾ ਤੇ ਕੀਤੇ ਝੂਠੇ ਪ੍ਰਚੇ ਰੱਦ ਕੀਤੇ ਜਾਣ ਅਤੇ ਐਮ ਐਸ ਪੀ ਦੀ 23 ਫਸਲਾ ਦਾ ਗਰੰਟੀ ਕਾਨੂੰਨ ਬਣਾਇਆ ਜਾਵੇ । ਉਹਨਾ ਕਿਹਾ ਕਿ ਦਿੱਲੀ ਅੰਦੋਲਨ  ਵਿੱਚ ਸਹੀਦ ਹੋਏ ਪ੍ਰੀਵਾਰਾ ਨੂੰ ਪੰਜ ਪੰਜ ਲੱਖ ਰੁਪਏ ਮੁਆਵਜਾ ਦਿੱਤਾ ਜਾਵੇ ਅਤੇ ਵੱਧ ਰਹੀ ਮਹਿਗਾਈ ਤੇ ਰੋਕ ਲਾਈ ਜਾਵੇ । ਉਹਨਾ ਕਿਹਾ ਕਿ ਫਸਲਾ ਦੇ ਡਾ ਸੁਆਮੀ ਨਾਥਨ ਕਮਿਸ਼ਨ ਰਿਪੋਰਟ ਮੁਤਾਬਿਕ ਦਿੱਤੇ ਜਾਣ ਅਤੇ ਕਿਸਾਨਾ ਮਜਦੂਰਾ ਦਾ ਸਾਰਾ  ਕਰਜ਼ਾ ਮਾਈਕ੍ਰੋਫਾਈਨਾਸ ਕੰਪਨੀਆ ਦਾ ਕਰਜ਼ਾ ਮਾਫ ਕੀਤਾ ਜਾਵੇ । ਉਹਨਾ ਕਿਹਾ ਕਿ ਕਰਜ਼ੇ ਕਾਰਨ ਕਿਸਾਨਾ ਮਜਦੂਰਾ ਦੀਆ ਕੁਰਕੀਆ ਬੰਦ ਕੀਤੀਆਂ ਜਾਣ ਅਬਾਦਕਾਰਾ ਦੇ ਮਾਲਕੀ ਪੱਕੇ ਹੱਕ ਦਿੱਤੇ ਜਾਣ ਅਤੇ ਮੌਜੂਦਾ ਕਾਬਜ ਕਾਸ਼ਤਕਾਰਾ ਕਿਸਾਨਾ ਦੇ ਨਾਮ ਤੇ ਗਿਰਦਾਵਰੀ ਕੀਤੀ ਜਾਵੇ ਉਹਨਾ ਕਿਹਾ ਮੁਕੇਰੀਆਂ ਵਿਖੇ ਮੰਝ ਕਲਾ ਦਸ਼ਮੇਸ ਕਲੋਨੀ ਵਿਖੇ ਲੱਗਭੱਗ 60 ਘਰਾ ਨੂੰ ਸਿਅਸਤਦਾਨਾ ਦੀ ਸ਼ਹਿ ਤੇ ਉਜਾੜਿਆ ਜਾ ਰਿਹਾ ਹੈ ਉਹਨਾ ਪ੍ਰੀਵਾਰਾ ਦਾ ਉਜਾੜਾ ਬੰਦ ਕੀਤਾ ਜਾਵੇ ਉਹਨਾ ਕਿਹਾ ਕਿ ਅਗਰ ਸਰਕਾਰ ਨੇ ਮੰਗਾ ਨਾ ਮੰਨੀਆਂ ਤਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹਿਣਗੇ । ਇਸ ਮੌਕੇ ਬਲਵੀਰ ਕੌਰ ਬੇਅੰਤ ਕੌਰ ਟਾਡਾ ਰਾਜ ਰਾਣੀ ਨਿਸੀ ਰਾਜਪੁਰ ਭਾਈਆ ਅਮਰਜੀਤ ਕੌਰ ਗੁਰਦੀਪ ਕੌਰ ਕਮਲੇਸ਼ ਕੌਰ ਕ੍ਰਿਸ਼ਨਾ ਦੇਵੀ ਬਿਮਲਾ ਰਾਣੀ ਸੁਖਪਾਲ ਕੌਰ ਕੁਲਵੰਤ ਕੌਰ ਸੁਰਿੰਦਰ ਕੌਰ ਆਦਿ ਹਾਜ ਸਨ।

error: copy content is like crime its probhihated