Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਖੇਡਾਂ ਨੂੰ ਪਰਫੂਲਤ ਕਰਨ ਲਈ ਜੋਨ ਪੱਧਰੀ ਕਮੇਟੀ ਦਾ ਹੋਇਆ ਗਠਨ 

ਖੇਡਾਂ ਨੂੰ ਪਰਫੂਲਤ ਕਰਨ ਲਈ ਜੋਨ ਪੱਧਰੀ ਕਮੇਟੀ ਦਾ ਹੋਇਆ ਗਠਨ 

ਖੇਡਾਂ ਨੂੰ ਪਰਫੂਲਤ ਕਰਨ ਲਈ ਜੋਨ ਪੱਧਰੀ ਕਮੇਟੀ ਦਾ ਹੋਇਆ ਗਠਨ 

ਗੜ੍ਹਦੀਵਾਲਾ 5 ਜੁਲਾਈ (ਚੌਧਰੀ) : ਜਿਲ੍ਹਾ ਸਿਖਿਆ ਅਫਸਰ (ਸ)ਸ.ਗੁਰਸਰਨ ਸਿੰਘ ਦੇ ਦਿਸਾ ਨਿਰਦਸਾ ਅਨੁਸਾਰ ਖੇਡਾਂ ਨੂੰ ਪਰਫੂਲਤ ਕਰਨ ਲਈ ਜੋਨ ਪੱਧਰੀ ਕਮੇਟੀ ਗਠਿਤ ਕਰਨ ਲਈ ਜੋਨ ਗੜ੍ਹਦੀਵਾਲਾ ਦੀ ਜੋਨ ਕਮੇਟੀ ਦੀ ਚੋਣ ਜੋਨ ਪ੍ਰਧਾਨ ਪ੍ਰਿੰਸੀਪਲ ਅਰਵਿੰਦਰ ਕੋਰ ਗਿੱਲ ਅਤੇ ਡੀ.ਐਮ. ਸਪੋਰਟਸ ਸ.ਦਲਜੀਤ ਸਿੰਘ ਜੀ ਦੀ ਦੇਖ ਰੇਖ ਵਿਚ ਹੋਈ। ਜਿਸ ਵਿੱਚ ਸਰਵ ਸੰਮਤੀ ਨਾਮ ਜੋਨ ਗੜ੍ਹਦੀਵਾਲਾ ਦੀ ਜੋਨ ਕਮੇਟੀ ਦੀ ਚੋਣ ਹੋਈ। ਜਿਸ ਵਿੱਚ ਪ੍ਰਿੰਸੀਪਲ ਅਰਵਿੰਦਰ ਕੋਰ ਗਿੱਲ ਪ੍ਰਧਾਨ,ਸ.ਪ੍ਰੇਮ ਸਿੰਘ ਸਕੱਤਰ,ਸ.ਸ.ਸ.ਸ.ਧੂਤ ਕਲਾਂ, ਰਛਪਾਲ ਸਿੰਘ ਸਹਾਇਕ ਸਕੱਤਰ ਸ.ਸ.ਸ.ਸ. ਮਨਹੋਤਾ, ਸੁਮਿਤ ਚੋਹਾਨ ਮੈਬਰ ਸ.ਹ.ਸ. ਪੰਡੋਰੀ ਅਟਵਾਲ, ਹਰਜਿੰਦਰ ਸਿੰਘ ਕੈਸੀਅਰ ਸ.ਹ.ਸ. ਮਿਰਜਾਪੁਰ,ਕੁਲਵਿੰਦਰ ਕੋਰ ਸ.ਸ. ਸ.ਸ.ਧੁੱਗਾ ਕਲਾਂ, ਪਰਵੀਨ ਕੁਮਾਰੀ ਸ.ਸ.ਸ.ਸ ਭੱਟਲਾਂ, ਦੀ ਚੋਣ ਕੀਤੀ ਗਈ। ਇਸ ਮੌਕੇ ਤੇ ਜੋਨ ਗੜ੍ਹਦੀਵਾਲਾ ਅਧੀਨ ਆਉਂਦੇ ਵੱਖ ਵੱਖ ਸਕੂਲਾਂ ਦੇ ਖੇਡ ਅਧਿਆਪਕ ਬੀ.ਐਮ ਜਗਦੀਸ਼ ਬਹਾਦਰ ਸਿੰਘ ,ਕੁਲਦੀਪ ਸਿੰਘ,ਸੁਖਪਾਲ ਸਿੰਘ, ਜਸਵਿੰਦਰ ਸਿੰਘ, ਸੁੱਖਪਾਲ ਕੌਰ,ਦਲਜੀਤ ਸਿੰਘ, ਹਰਵਿੰਦਰ ਸਿੰਘ ਬਾਹਲਾ,ਮੋਨਿਕਾ,ਰਚਨਾ ,ਬਲਜੀਦਰ ਕੋਰ,ਆਦਿ ਹਾਜਰ ਸਨ।