Prime Punjab Times

Latest news
SIR - ਜ਼ਿਲ੍ਹੇ ’ਚ 89.21 ਫੀਸਦੀ ਵੋਟਰਾਂ ਦੀ ਹੋਈ ਮੈਪਿੰਗ : ਜ਼ਿਲ੍ਹਾ ਚੋਣ ਅਫ਼ਸਰ ਹਰਿਆਣਾ ਦੇ ਪਿੰਡ ਗੱਜਾਂ ਨੇੜੇ ਨਹਿਰ 'ਚ ਨਹਾਉਂਦੇ ਸਮੇਂ ਚਾਰ ਚੋਂ ਦੋ ਨੌਜਵਾਨਾਂ ਦੀ ਡੁੱਬਣ ਨਾਲ ਹੋਈ ਮੌ+ਤ 34 ਸੰਸਥਾਵਾਂ ਦੇ 1700 ਤੋਂ ਵੱਧ ਵਲੰਟੀਅਰਾਂ ਨੇ ਲਗਾਏ 9000 ਤੋਂ ਉਪਰ ਪੌਦੇ ਭਾਗਵਤ ਕਥਾ ਦੇ ਛੇਵੇਂ ਦਿਨ ਕਥਾਵਾਚਕ ਓਮ ਬਾਵਾ ਨੇ ਦਿੱਤਾ ਨਿਰਮਲ ਮਨ ਅਤੇ ਸੱਚਾਈ ਦਾ ਸੰਦੇਸ਼ KMS ਕਾਲਜ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ - ਪ੍ਰਿੰਸੀਪਲ ਡਾ. ਮਾਨਵ ਸੈਣੀ ਪ੍ਰਦਰਸ਼ਨਕਾਰੀਆਂ ਨੂੰ ਛੱਲੀਆਂ ਵਾਂਗ ਕੁੱਟ ਕੇ ਮੁਗਲ ਰਾਜ ਦੀ ਯਾਦ ਦਿਵਾ ਰਹੀ ਹੈ ਮਾਨ ਸਰਕਾਰ : ਬੇਗਮਪੁਰਾ ਟਾਈਗਰ ਫੋਰਸ ਯੂਰੀਆ ਖਾਦ ਦੀ ਅਣ-ਅਧਿਕਾਰਿਤ ਵਰਤੋਂ ਰੋਕਣ ਲਈ ਜ਼ਿਲ੍ਹਾ ਪੱਧਰੀ ਟਾਸਕਫੋਰਸ ਵਲੋਂ ਕੀਤੀ ਗਈ ਅਚਨਚੇਤ ਚੈਕਿੰਗ ਡਿਫੈਂਸ ਰੋਡ ‘ਤੇ ਖੂਨੀ ਟਕਰਾਅ: ਮਾਮੂਲੀ ਵਿਵਾਦ ਨੇ ਧਾਰਨ ਕੀਤਾ ਭਿਆਨਕ ਰੂਪ, ਗੋਲੀ+ਬਾਰੀ ‘ਚ ਦੋ ਦੀ ਮੌ+ਤ ਏ.ਡੀ.ਸੀ.ਨਿਕਾਸ ਕੁਮਾਰ ਨੇ ਨਵੇਂ ਬੈਡਮਿੰਟਨ ਕੋਰਟਾਂ ਦਾ ਕੀਤਾ ਉਦਘਾਟਨ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਰਜਿ 26 ਦੀ ਸਬ ਕਮੇਟੀ ਚੇਅਰਮੈਨ ਹਰਪਾਲ ਸਿੰਘ ਚੀਮਾ ਨਾਲ ਹੋਈ ਮੀਟਿੰਗ
ADVERTISEMENT
You are currently viewing ਭਾਰੀ ਮੀਂਹ ਦੇ ਚਲਦਿਆਂ ਘਰ ਦੀ ਇਮਾਰਤ ਗਲੀ ਵਿੱਚ ਡਿੱਗੀ,ਜਾਨੀ…

ਭਾਰੀ ਮੀਂਹ ਦੇ ਚਲਦਿਆਂ ਘਰ ਦੀ ਇਮਾਰਤ ਗਲੀ ਵਿੱਚ ਡਿੱਗੀ,ਜਾਨੀ…

ਗੜ੍ਹਦੀਵਾਲਾ (ਚੌਧਰੀ) 

: ਅੱਜ ਭਾਰੀ ਮੀਂਹ ਕਾਰਨ ਘਰ ਦੀ ਇਮਾਰਤ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਆਸ ਪਾਸ ਦੇ ਲੋਕਾਂ ਨੇ ਦੱਸਿਆ ਕਿ ਦੁਪਹਿਰ 3.30 ਵਜੇ ਦੇ ਕਰੀਬ ਵਰਦੇ ਮੀਂਹ ਚ ਇੱਕ ਜ਼ੋਰਦਾਰ ਧਮਾਕੇ ਦੀ ਅਵਾਜ ਸੁਣਾਈ ਦਿੱਤੀ ਗਈ। ਜਿਸ ਤੋਂ ਬਾਦ ਸਾਰਿਆਂ ਨੇ ਬਾਹਰ ਆ ਕੇ ਦੇਖਿਆ ਤਾਂ ਗਾਂਧੀ ਚੌਂਕ ਨਜਦੀਕ ਹੀ ਇਕ ਘਰ ਦੀ ਇਮਾਰਤ ਡਿੱਗੀ ਦਿਖਾਈ ਦਿੱਤੀ। ਜਿਸ ਨੂੰ ਤੁਰੰਤ ਲੋਕਾਂ ਵਲੋਂ ਜਾ ਕੇ ਦੇਖਿਆ ਤਾ ਮਲਬੇ ਧੱਲੇ ਤੇ ਘਰ ਕੋਈ ਨਹੀਂ ਸੀ । ਜਦੋ ਘਰ ਮਾਲਕ ਨਾਲ ਉਹਨਾਂ ਵਲੋਂ ਰਾਬਤਾ ਕੀਤਾ ਗਿਆ ਤਾਂ ਘਰ ਮਾਲਿਕ ਉਸ ਟਾਈਮ ਕਿੱਤੇ ਬਾਹਰ ਗਿਆ ਹੋਇਆ ਸੀ । ਜਿਕਰਯੋਗ ਇਹ ਹੈ ਕਿ ਘਰ ਦਾ ਮਲਬਾ ਸਾਰਾ ਨਾਲ ਲਗਦੀ ਗਾਂਧੀ ਚੌਂਕ ਦੀ ਮੇਨ ਗਲੀ ਵਿਚ ਡਿੱਗਿਆ ਨਾਲ ਹੀ ਘਰ ਦੇ ਬਾਹਰ ਗਲੀ ਚ ਇੱਕ ਛੋਟਾ ਬੱਚਾ ਖੇਡ ਰਿਹਾ ਸੀ, ਪਰ ਪ੍ਰਮਾਤਮਾ ਦਾ ਸ਼ੁਕਰ ਰਿਹਾ ਕਿ ਜਾਨੀ ਨੁਕਸਾਨ ਪੱਖੋਂ ਬਾਲ ਬਾਲ ਬਚਾ ਹੋ ਗਿਆ ।

error: copy content is like crime its probhihated