ਗੜ੍ਹਦੀਵਾਲਾ 18 ਮਈ (ਚੌਧਰੀ)
: ਸਹਾਇਕ ਕਾਰਜਕਾਰੀ ਇੰਜੀਨੀਅਰ ਦਰਸ਼ਵੀਰ ਸਿੰਘ ਪੀ ਐਸ ਪੀ ਸੀ ਐਲ ਸਬ ਡਵੀਜ਼ਨ ਗੜਦੀ ਵਾਲਾ ਨੇ ਇਲਾਕੇ ਦੇ ਸਮੂਹ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਸੂਹਾ ਤੋਂ ਗੜਦੀਵਾਲਾ 66 ਕੇ ਵੀ ਲਾਈਨ ਦੀ ਜਰੂਰੀ ਮੁਰੰਮਤ ਕਰ ਹਿਤ ਮਿਤੀ 19/05/25 ਨੂੰ ਗੜਦੀਵਾਲਾ 66 ਕੇ ਵੀ ਸਬ ਸਟੇਸ਼ਨ ਤੋਂ ਚੱਲਦੇ ਸਾਰੇ ਯੂ ਪੀ ਐਸ ਅਤੇ ਏ ਪੀ ਫੀਡਰਾਂ ਦੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ








