Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਦੋ ਨਬਾਲਿਗ ਲੜਕੀਆਂ ਨੂੰ ਬਗਲਾ ਫੁਸਲਾ ਕੇ ਵਿਆਹ ਦੇ ਝਾਂਸੇ ਨਾਲ ਕਿਧਰੇ ਲੈ ਜਾਣ ਤੇ ਨੌਜਵਾਨ ਖਿਲਾਫ ਮਾਮਲਾ ਦਰਜ

ਦੋ ਨਬਾਲਿਗ ਲੜਕੀਆਂ ਨੂੰ ਬਗਲਾ ਫੁਸਲਾ ਕੇ ਵਿਆਹ ਦੇ ਝਾਂਸੇ ਨਾਲ ਕਿਧਰੇ ਲੈ ਜਾਣ ਤੇ ਨੌਜਵਾਨ ਖਿਲਾਫ ਮਾਮਲਾ ਦਰਜ

ਗੜ੍ਹਦੀਵਾਲਾ (ਚੌਧਰੀ / ਯੋਗੇਸ਼ ਗੁਪਤਾ) 

27 ਮਾਰਚ : ਦੋ ਨਬਾਲਿਗ ਲੜਕੀਆਂ ਨੂੰ ਬਗਲਾ ਫੁਸਲਾ ਕੇ ਵਿਆਹ ਦੇ ਝਾਂਸੇ ਨਾਲ ਕਿਧਰੇ ਲੈ ਜਾਣ ਤੇ ਗੜ੍ਹਦੀਵਾਲਾ ਪੁਲਿਸ ਇੱਕ ਨੌਜਵਾਨ ਤੇ ਮਾਮਲਾ ਦਰਜ ਕੀਤਾ ਹੈ।

ਗੜ੍ਹਦੀਵਾਲਾ ਪੁਲਿਸ ਨੂੰ ਦਿੱਤੇ ਬਿਆਨਾਂ ਚ ਇੱਕ ਔਰਤ ਵਾਸੀ ਬਾਹਪੁਰ, ਜਿਲਾ ਮੁਰਾਦਾਬਾਦ, ਸਟੇਟ ਉੱਤਰ ਪ੍ਰਦੇਸ਼ ਨੇ ਕਿਹਾ ਕਿ ਰੁਕਸਤ ਅਲੀ ਪੁੱਤਰ ਨੋਸੇ ਅਲੀ ਵਾਸੀ ਡੇਵਲਪੁਰ ਬਦਾਉ ਉੱਤਰ ਪ੍ਰਦੇਸ਼ ਉਸ ਦੀਆਂ ਦੋਵੇਂ ਭੈਣਾ ਉਮਰ 15/16 ਸਾਲ  ਜੋ ਅੱਠਵੀਂ ਕਲਾਸ ਵਿੱਚ ਪੜਦੀ ਹੈ ਤੇ ਦੂਜੀ ਜੋ ਸੱਤਵੀ ਕਲਾਸ ਵਿੱਚ ਪੜ੍ਹਦੀ ਹੈ ਨੂੰ ਬਗਲਾ ਫੁਸਲਾ ਕਿ ਵਿਆਹ ਦੇ ਝਾਂਸੇ ਨਾਲ ਕਿਧਰੇ ਲੈ ਗਿਆ ਹੈ। ਜਿਨ੍ਹਾ ਦੀ ਹੁਣ ਤੱਕ ਕਾਫੀ ਭਾਲ ਕੀਤੀ ਜੋ ਨਹੀਂ ਮਿਲੀਆਂ । ਗੜ੍ਹਦੀਵਾਲਾ ਪੁਲਿਸ ਨੇ ਰੁਕਸਤ ਅਲੀ ਪੁੱਤਰ ਨੋਸੇ ਅਲੀ ਵਾਸੀ ਡੇਵਲਪੁਰ ਬਦਾਉ ਉੱਤਰ ਪ੍ਰਦੇਸ਼ ਖਿਲਾਫ ਧਾਰਾ 363,366 ਏ ਭ/ਦ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।