Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਟਰੱਕ ਡਰਾਈਵਰ ਤੋਂ ਟਰੱਕ ਖੋਹ ਕੇ ਤਿੰਨ ਵਿਅਕਤੀ ਹੋਏ ਫਰਾਰ,ਮਾਮਲਾ ਦਰਜ

ਟਰੱਕ ਡਰਾਈਵਰ ਤੋਂ ਟਰੱਕ ਖੋਹ ਕੇ ਤਿੰਨ ਵਿਅਕਤੀ ਹੋਏ ਫਰਾਰ,ਮਾਮਲਾ ਦਰਜ

 ਟਰੱਕ ਡਰਾਈਵਰ ਤੋਂ ਟਰੱਕ ਖੋਹ ਕੇ ਤਿੰਨ ਵਿਅਕਤੀ ਹੋਏ ਫਰਾਰ,ਮਾਮਲਾ ਦਰਜ

ਤਲਵਾੜਾ / ਦਸੂਹਾ 15 ਅਪ੍ਰੈਲ (ਚੌਧਰੀ) : ਸਥਾਨਕ ਪੁਲਿਸ ਨੇ ਇੱਕ ਟਰੱਕ ਡਰਾਈਵਰ ਤੋਂ ਟਰੱਕ ਖੋਹ ਕੇ ਫਰਾਰ ਹੋ ਜਾਣ ਤੇ ਤਿੰਨ ਵਿਅਕਤੀਆਂ ਖਿਲਾਫ ਮਾਮਲ ਦਰਜ ਕੀਤਾ ਹੈ।

ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸਰਬਜੀਤ ਸਿੰਘ ਪੁੱਤਰ ਕਾਕਾ ਸਿੰਘ ਵਾਸੀ ਮੁਹੱਲਾ ਅਜੀਤ ਨਗਰ ਰਾਮਪੁਰਾ ਫੂਲ ਜਿਲਾ ਬਠਿੰਡਾ ਨੇ ਦੱਸਿਆ ਕਿ ਉਹ ਟਰੱਕ ਨੰਬਰੀ PB03-AJ-9799 ਜੋ ਕੀਰਬ 10 ਸਾਲ ਤੋਂ ਚਲਾ ਰਿਹਾ ਹੈ। ਜਿਸਦਾ ਮਾਲਕ ਸੰਦੀਪ ਸਿੰਘ ਵਾਸੀ ਬਠਿੰਡਾ ਹੈ ਜੋ ਉਸਦੇ ਮਾਲਕ ਨੇ ਉਸਨੂੰ ਬਠਿੰਡਾ ਤੋ ਮਿਤੀ 13 04-22 ਨੂੰ ਸਿੰਧੀਬਿਨਾਇਕ ਕਰੈਸ਼ਰ ਤਲਵਾੜਾ ਕਰੈਸ਼ਰ ਲੈਣ ਭੇਜਿਆ ਸੀ ਜੋ ਗੱਡੀਆਂ ਦਾ ਰੱਛ ਹੋਣ ਕਰਕੇ ਉਸਦੀ ਮਿਤੀ 13-4-22 ਨੂੰ ਉਸਦੀ ਗੱਡੀ ਭਰਨ ਦੀ ਬਾਰੀ ਨਹੀ ਆਈ ਜਿਸਤੇ ਮਿਤੀ 14-04 22 ਨੂੰ ਉਹ ਹੋਰ ਕਰੈਸ਼ਰ ਤੇ ਜਾ ਰਿਹਾ ਸੀ ਤਾ ਜਦੋ ਉਹ ਮੇਨ ਰੋਡ

ਨੰਗਲ ਖਨੋੜਾ ਤੇ ਪੁੱਜਾ ਤਾ ਉਸਨੂੰ ਦੋ ਨਾਮਲੂਮ ਮੋਟਰ ਸਾਈਕਲ ਸਵਾਰ ਵਿਅਕਤੀਆਂ ਨੇ ਹੱਥ ਦੇ ਕੇ ਰੋਕਿਆ ਤੇ ਉਸੇ ਟਾਈਮ ਹੀ ਉਥੇ ਇੱਕ ਕਾਰ ਨੰਬਰੀ PB40- A-3295 ਮਾਰਕਾ ਬੈਗਨਾਰ ਆਈ ਜਿਸ ਵਿੱਚੋ ਪਿੰਦਰ ਨਾਮ ਦਾ ਲੜਕਾ ਉਤਰਿਆ ਜਿਸ ਨੂੰ ਉਹ ਪਹਿਲਾ ਤੋ ਹੀ ਜਾਣਦਾ ਸੀ। ਉਸ ਨੇ ਟਰੱਕ ਵਿੱਚ ਵੜ ਕੇ ਟੱਰਕ ਦੀ ਚਾਬੀਆ ਕੱਢ ਲਈ ਤੇ ਦੋ ਨਾ ਮਾਲੂਮ ਲੜਕਿਆਂ ਨੇ ਆਪਣਾ ਮੋਟਰ ਸਾਈਕਲ ਉਸਦੇ ਟੱਰਕ ਵਿੱਚ ਲੱਧ ਲਿਆ ਤੇ ਪਿੰਦਰ ਨੇ ਟਰੱਕ ਦੀ ਚਾਬੀ ਇੱਕ ਲੜਕੇ ਨੂੰ ਦੇ ਦਿੱਤੀ ਤੇ ਉਸਨੂੰ ਟਰੱਕ ਚਲਾ ਕੇ ਪਠਾਨਕੋਟ ਲੈ ਕੇ ਜਾਣ ਲਈ ਕਿਹਾ ਤੇ ਪਿੰਦਰ ਆਪ ਪਿੱਛੇ ਗੱਡੀ ਵਿੱਚ ਆ ਰਿਹਾ ਸੀ ਤੇ ਜਦੋ ਉਹ ਡਮਟਾਲ ਕੋਲ ਪੁੱਜੇ ਤਾ ਉਹਨਾ ਦੋ ਨਾ ਮਾਲੂਮ ਲੜਕਿਆ ਨੇ ਸਰਬਜੀਤ ਸਿੰਘ ਨੂੰ ਥੱਲੇ ਉਤਾਰ ਦਿੱਤਾ ਤੇ ਟੱਰਕ ਖੋਹ ਕੇ ਭੱਜ ਗਏ ।ਜਿਸ ਤੇ ਮੁਕਦਮਾ ਦਰਜ ਰਜਿਸਟਰ ਕੀਤਾ ਗਿਆ।