Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਕਾਰ ਬੈਕਾਬੂ ਹੋ ਕੇ ਪੁਲਸ ਨਾਕੇ ਅਤੇ ਰੇਲਿੰਗ….

ਕਾਰ ਬੈਕਾਬੂ ਹੋ ਕੇ ਪੁਲਸ ਨਾਕੇ ਅਤੇ ਰੇਲਿੰਗ….

ਕਾਠਗੜ੍ਹ (ਜਤਿੰਦਰ ਪਾਲ ਸਿੰਘ ਕਲੇਰ )

ਕਾਰ ਬੈਕਾਬੂ ਹੋ ਕੇ ਪੁਲਸ ਨਾਕੇ ਅਤੇ ਰੇਲਿੰਗ ਨਾਲ ਟਕਰਾਈ

6 ਅਗਸਤ : ਜਾਕੌ ਰਾਖੇ ਸਾਈਆ ਤਾ ਮਾਰ ਸਕੇ ਨਾ ਕੌਏ ਵਾਲੀ ਕਹਾਵਤ ਉਦੌ ਸੱਚ ਹੌ ਗਈ ਇੱਕ ਬਰੀਜਾ ਕਾਰ ਹਾਈਟੈਕ ਆਸਰੌ ਦੇ ਨਾਕੇ ਅਤੇ ਰੇਲਿੰਗ ਤੌੜਦੀ ਹੌਈ ਬੁਰੀ ਤਰ੍ਹਾਂ ਟੁੱਟ ਗਈ ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇੱਕ ਬਰੀਜਾ ਕਾਰ ਜਿਸ ਦਾ ਨੰਬਰ ਪੀ ਬੀ 27 ਐਫ 3944 ਜੌ ਕਿ ਜਲੰਧਰ ਵੱਲ ਤੌ ਰੌਪੜ ਵੱਲ ਜਾ ਰਹੀ ਜਦੌ ਇਹ ਕਾਰ ਹਾਈਟੈਕ ਨਾਕਾ ਆਸਰੌ ਦੇ ਨੇੜੇ ਪਹੁੰਚੀ ਤਾਂ ਇਹ ਕਾਰ ਬੈਕਾਬੂ ਹੌ ਕੇ ਨਾਕੇ ਅਤੇ ਸੜਕ ਤੇ ਲੱਗੀ ਰੈਲਿੰਗ ਨੂੰ ਤੌੜਦੀ ਹੌਈ ਬੁਰੀ ਤਰ੍ਹਾਂ ਟੁੱਟ ਗਈ ਅਤੇ ਇਸ ਕਾਰ ਵਿੱਚ ਦੌ ਨੌਜਵਾਨ ਸਵਾਰ ਸਨ ਜੌ ਕਿ ਰੌਪੜ ਦੇ ਰਹਿਣ ਵਾਲੇ ਸਨ ਅਤੇ ਇਹ ਨੌਜਵਾਨ ਵਾਲ ਵਾਲ ਬੱਚ ਗਏ ਪਰ ਹਾਦਸਾ ਇੰਨਾ ਭਿਆਨਕ ਭਿਆਨਕ ਸੀ ਕਿ ਦੇਖਣ ਵਾਲੀਆਂ ਦੇ ਹੌਸ਼ ਉੱਡ ਗਏ ਜਿਕਰਯੋਗ ਹੈ ਕਿ ਜਿਸ ਜਗ੍ਹਾ ਇਹ ਭਿਆਨਕ ਹਾਦਸਾ ਵਾਪਰਿਆ ਹੈ ਉਸ ਜਗ੍ਹਾ ਪੁਲਸ ਨਾਕਾ ਹਰ ਟਾਈਮ ਪੁਲਸ ਮੁਲਾਜ਼ਮ ਡਿਊਟੀ ਤੇ ਤਾਇਨਾਤ ਰਹਿੰਦੇ ਹਨ ਪਰ ਜਦੌ ਇਹ ਹਾਦਸਾ ਵਾਪਰਿਆ ਤਾ ਉਸ ਜਗ੍ਹਾ ਕੌਈ ਵੀ ਪੁਲਸ ਮੁਲਾਜ਼ਮ ਨਹੀ ਸੀ ਜਿਸ ਕਾਰਨ ਵੱਡਾ ਹਾਦਸਾ ਵਾਪਰ ਤੌ ਟਲ ਗਿਆ