Prime Punjab Times

Latest news
ਬੰਦੀ ਸਿੰਘਾਂ ਦੀ ਰਿਹਾਈ ਲਈ ਸੰਪੂਰਨ ਪੰਜਾਬ ਬੰਦ ਦੇ ਸੱਦੇ ਨੂੰ ਮਿਲਿਆ ਦਸੂਹਾ 'ਚ ਭਰਵਾਂ ਹੁੰਗਾਰਾ ਡਾ.ਉਬਰਾਏ ਨੇ ਦੁਬਈ ਚ ਮੌਤ ਦੇ ਮੂੰਹ ਵਿੱਚ ਗਏ ਨੌਜਵਾਨ ਦੇ ਪਰਿਵਾਰ ਦੀ ਸਾਰ ਲਈ DAV ਪਬਲਿਕ ਸਕੂਲ ਦੇ ਵਿਦਿਆਰਥੀ ਦਿਲਕਸ਼ ਸਿੰਘ ਨੇ ਜ਼ਿਲ੍ਹਾ ਪੱਧਰੀ ਕਿਕ ਬਾਕਸਿੰਗ ਮੁਕਾਬਲੇ 'ਚ ਜਿੱਤਿਆ ਕਾਂਸੇ ਮੈਡਲ ਖ਼ਾਲਸਾ ਕਾਲਜ ਵਿਖੇ "ਇਮਰਜਿੰਗ ਟੈਕਨਾਲੋਜੀ ਐਂਡ ਦਾ ਫਿਊਚਰ ਆਫ਼ ਆਈਟੀ” ਵਿਸ਼ੇ ’ਤੇ ਸੈਮੀਨਾਰ ਕਰਵਾਇਆ ਪੈਨਸ਼ਨ ਕੋਈ ਖੈਰਾਤ ਨਹੀਂ ,ਮੁਲਾਜ਼ਮਾਂ ਦਾ ਹੱਕ ਹੈ - ਆਗੂ ਆਈ.ਕੇ.ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਦਾਖਲਿਆਂ ਦੀ ਆਖਰੀ ਮਿਤੀ 'ਚ ਵਾਧਾ, ਵਿਦਿਆਰਥੀਆਂ ਲਈ ਸੁਨਹਿਰੀ ਮੌਕਾ - ... ਸ਼੍ਰੀ ਅਚਲੇਸ਼ਵਰ ਧਾਮ ਵਿੱਚ ਹਰਿਨਾਮ ਸੰਕੀਰਤਨ ਮਹਾਕੁੰਭ ਦਾ ਸ਼ਾਨਦਾਰ ਸਮਾਪਨ.. ਘੰਟਿਆਂ ਬੱਧੀ ਹੋਈ ਮੂਸਲਾਧਾਰ ਬਾਰਿਸ਼ ਕਾਰਨ ਤਹਿਸੀਲ ਦਸੂਹਾ ਹੋਈ ਹਾਲੋ ਬੇਹਾਲ ਖ਼ਾਲਸਾ ਕਾਲਜ ਵਿਖੇ ‘ਸੋਮਨਾਥ ਸੰਵਾਦ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ਖਾਦਾਂ ਦੀ ਟੈਗਿੰਗ ਰੋਕਣ ਤੇ ਕਿਸਾਨਾਂ ਨੂੰ ਨਿਰਵਿਘਨ ਸਪਲਾਈ ਲਈ ਹੈਲਪਲਾਈਨ ਨੰਬਰ ਜਾਰੀ
ADVERTISEMENT
You are currently viewing LATEST.. ਪੀ.ਓਜ.ਨੂੰ ਗ੍ਰਿਫਤਾਰ ਕਰਨ ਸਬੰਧੀ ਚਲਾਈ ਮੁਹਿੰਮ ਤਹਿਤ ਪੁਲਸ ਨੇ ਭਗੋੜੇ ਵਿਅਕਤੀ ਨੂੰ ਦਬੋਚਿਆ 

LATEST.. ਪੀ.ਓਜ.ਨੂੰ ਗ੍ਰਿਫਤਾਰ ਕਰਨ ਸਬੰਧੀ ਚਲਾਈ ਮੁਹਿੰਮ ਤਹਿਤ ਪੁਲਸ ਨੇ ਭਗੋੜੇ ਵਿਅਕਤੀ ਨੂੰ ਦਬੋਚਿਆ 

 

ਪੀ.ਓਜ.ਨੂੰ ਗ੍ਰਿਫਤਾਰ ਕਰਨ ਸਬੰਧੀ ਚਲਾਈ ਮੁਹਿੰਮ ਤਹਿਤ ਪੁਲਸ ਨੇ ਭਗੋੜੇ ਵਿਅਕਤੀ ਨੂੰ ਦਬੋਚਿਆ 

ਤਲਵਾੜਾ / ਦਸੂਹਾ 14 ਮਈ (ਚੌਧਰੀ) ਪੀ.ਓਜ. ਨੂੰ ਗ੍ਰਿਫਤਾਰ ਕਰਨ ਸਬੰਧੀ ਚਲਾਈ ਮੁਹਿੰਮ ਤਹਿਤ ਤਲਵਾੜਾ ਪੁਲਸ ਨੇ ਇੱਕ ਭਗੋੜੇ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ ।ਮੁਲਜ਼ਮ ਦੀ ਪਛਾਣ ਸੰਜੀਵ ਕੁਮਾਰ ਉਰਫ ਸੰਜੂ ਪੁੱਤਰ ਬਲਦੇਵ ਸਿੰਘ ਵਾਸੀ ਰੇਪੁਰ ਥਾਣਾ ਤਲਵਾੜਾ ਜਿਲਾ ਹੁਸ਼ਿਆਰਪੁਰ ਵੱਜੋਂ ਹੋਈ ਹੈ।

ਮਾਨਯੋਗ ਸੀਨੀਅਰ ਪੁਲਿਸ ਕਪਤਾਨ ਸਰਤਾਜ ਸਿੰਘ ਚਾਹਲ IPS ਜੀ ਦੇ ਦਿਸ਼ਾ ਨਿਰਦੇਸ਼ ਮੁਤਾਬਿਕ ਮੁਖਤਿਆਰ ਰਾਏ ਪੀ.ਪੀ.ਐਸ ਪੁਲਿਸ ਕਪਤਾਨ/ਤਫਤੀਸ਼ ਹੁਸ਼ਿਆਰਪੁਰ, ਰਣਜੀਤ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ ਸਬ ਡਵੀਜ਼ਨ ਦਸੂਹਾ ਜੀ ਦੀ ਯੋਗ ਅਗਵਾਈ ਹੇਠ ਥਾਣਾ ਤਲਵਾੜਾ ਦੇ ਮੁੱਖ ਅਫਸਰ ਇੰਸਪੈਕਟਰ ਹਰਗੁਰਦੇਵ ਸਿੰਘ ਵੱਲੋਂ ਪੀ.ਓਜ. ਨੂੰ ਗ੍ਰਿਫਤਾਰ ਕਰਨ ਚਲਾਈ ਮੁਹਿੰਮ ਤਹਿਤ ਥਾਣਾ ਤਲਵਾੜਾ ਜਿਲਾ ਹੁਸ਼ਿਆਰਪੁਰ ਦੀ ਪੁਲਿਸ ਨੂੰ ਉਸ ਸਮੇਂ ਕਾਮਯਾਬੀ ਮਿਲੀ ਜਦੋਂ ਮਿਤੀ 14.05.2022 ਨੂੰ ਏ.ਐਸ.ਆਈ ਰਣਵੀਰ ਸਿੰਘ ਥਾਣਾ ਤਲਵਾੜਾ ਸਮੇਤ ਪੁਲਿਸ ਪਾਰਟੀ ਦੇ ਗਸਤ ਦੇ ਸਬੰਧ ਵਿੱਚ ਝੀਰ ਦੀ ਖੂਹੀ ਮੌਜੂਦ ਸੀ ਤਾਂ ਮੁੱਖਬਰ ਖਾਸ ਨੇ ਇਤਾਹ ਦਿੱਤੀ ਕਿ ਆਪ ਦੇ ਥਾਣੇ ਦਾ ਮੁਕੱਦਮਾ ਨੰਬਰ 14 ਮਿਤੀ 22.02.2020 ਅਧ 365 ਭ.ਦ.ਸ. ਵਿੱਚ ਪੀ.ਉ. ਸੰਜੀਵ ਕੁਮਾਰ ਉਰਫ ਸੰਜੂ ਪੁੱਤਰ ਬਲਦੇਵ ਸਿੰਘ ਵਾਸੀ ਰੇਪੁਰ ਥਾਣਾ ਤਲਵਾੜਾ ਜਿਲਾ ਹੁਸ਼ਿਆਰਪੁਰ ਆਪਣੇ ਘਰ ਵਿੱਚ ਹਾਜਰ ਹੈ ਜੇਕਰ ਹੁਣੇ ਰੇਡ ਕੀਤਾ ਜਾਵੇ ਤਾਂ ਕਾਬੂ ਆ ਸਕਦਾ ਹੈ। ਜਿਸ ਤੇ ਏ.ਐਸ.ਆਈ. ਰਣਵੀਰ ਸਿੰਘ ਨੰਬਰ 639/ਹੁਸ਼ਿ, ਨੇ ਸਮੇਤ ਪੁਲਿਸ ਪਾਰਟੀ ਦੇ ਰੇਡ ਕੀਤਾ ਤਾ ਪੀ.ਉ. ਸੰਜੀਵ ਕੁਮਾਰ ਉਕਤ ਆਪਣੇ ਘਰ ਵਿੱਚ ਹਾਜਰ ਮਿਲਿਆ ਜਿਸ ਨੂੰ ਮੁਕੱਦਮਾ ਹਜਾ ਵਿੱਚ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ। ਜਿਸ ਨੂੰ ਕੱਲ ਮਿਤੀ 15.05.2022 ਨੂੰ ਪੇਸ਼ ਅਦਾਲਤ ਕੀਤਾ ਜਾਵੇਗਾ।

ਪੀ.ਉ. ਖਿਲਾਫ ਪਹਿਲਾਂ ਹੇਠ ਲਿਖੇ ਮੁਕੱਦਮੇ ਦਰਜ ਹਨ।

1. ਮੁਕੱਦਮਾ ਨੰਬਰ 09 ਮਿਤੀ 09.04.2007 ਅ/ਧ 379 ਭ.ਦ.ਸ. ਥਾਣਾ ਤਲਵਾੜਾ

2. ਮੁਕੱਦਮਾ ਨੰਬਰ 05 ਮਿਤੀ 09.04.2008 ਅ/ਧ 379 ਭ.ਦ.ਸ. ਥਾਣਾ ਸ਼ਾਹਪੁਰ ਕੰਡੀ ਪਠਾਨਕੋਟ

3. ਮੁਕੱਦਮਾ ਨੰਬਰ 16 ਮਿਤੀ 11.02.2008 ਅ/ਧ 379 ਭ.ਦ.ਸ, ਥਾਣਾ ਗਗਰੇਟ ਹਿਮਾਚਲ ਪ੍ਰਦੇਸ਼

4, ਮੁਕੱਦਮਾ ਨੰਬਰ 36 ਮਿਤੀ 16.04.2008 ਅ/ਧ 379 ਭ.ਦ.ਸ. ਥਾਣਾ ਦੋਹਰਾ ਹਿਮਾਚਲ ਪ੍ਰਦੇਸ਼

5. ਮੁਕੱਦਮਾ ਨੰਬਰ 38 ਮਿਤੀ 11.08.2008 ਅ/ਧ 379 ਭ.ਦ.ਸ. ਥਾਣਾ ਸ਼ਾਹਪੁਰ ਕੋਈ ਪਠਾਨਕੋਟ

6. ਮੁਕੱਦਮਾ ਨੰਬਰ 40 ਮਿਤੀ 13.09.2008 ਅ/ਧ 379 ਭ.ਦ.ਸ. ਥਾਣਾ ਗੜਦੀਵਾਲ

7. ਮੁਕੱਦਮਾ ਨੰਬਰ 44 ਮਿਤੀ 05.09 2008 ਅਧ 457,380,411 ਭ.ਦ.ਸ. ਥਾਣਾ ਸ਼ਾਹਪੁਰ ਕੰਡੀ ਪਠਾਨਕੋਟ

8. ਮੁਕੱਦਮਾ ਨੰਬਰ 46 ਮਿਤੀ 29,09 2008 ਅਧ 457,380 ਤਦ.ਸ. ਥਾਣਾ ਹਾਜੀਪੁਰ

9. ਮੁਕੱਦਮਾ ਨੰਬਰ 168 ਮਿਤੀ 26.06.2008 ਅ/ਧ 457,180 ਭ.ਦ.ਸ, ਥਾਣਾ ਡਵੀਜ਼ਨ ਨੰ.01 ਪਠਾਨਕੋਟ

10, ਮੁਕੱਦਮਾ ਨੰਬਰ 120 ਮਿਤੀ 24.01 2008 ਅਧ 379 ਭ.ਦ.ਸ. ਥਾਣਾ ਸਦਰ ਪਠਾਨਕੋਟ

11. ਮੁਕਦਮਾ ਨੰਬਰ 135 ਮਿਤੀ 04,09,2008 ਅੱਧ 379,411 4.ਦ.ਸ. ਥਾਣਾ ਗਗਰੇਟ ਹਿਮਾਚਲ ਪ੍ਰਦੇਸ

12. ਮੁਕੱਦਮਾ ਨੰਬਰ 135 ਮਿਤੀ 19,06,2008 ਅਧ 379,411 ਭ.ਦ.ਸ. ਥਾਣਾ ਇੰਦੌਰਾ ਹਿਮਾਚਲ ਪ੍ਰਦੇਸ਼

13, ਮੁਕਦਮਾ ਨੰਬਰ 255 ਮਿਤੀ 22.06.2008 ਅ/ਧ 379,34 ਭ.ਦ.ਸ. ਥਾਣਾ ਸਦਰ ਕਾਂਗੜਾ ਹਿਮਾਚਲ ਪ੍ਰਦੇਸ਼

14, ਮੁਕਦਮਾ ਨੰਬਰ 07/2012 ਅਧ 323,324,148,149 ਭ.ਦ.ਸ. ਥਾਣਾ ਤਲਵਾੜਾ