Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਹਰਿਆਣਾ ਥਾਣਾ ਚ ਤੈਨਾਤ ਤਬਦੀਸ਼ੀ ਅਫਸਰ ਨੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ..

ਹਰਿਆਣਾ ਥਾਣਾ ਚ ਤੈਨਾਤ ਤਬਦੀਸ਼ੀ ਅਫਸਰ ਨੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ..

ਹਰਿਆਣਾ / ਦਸੂਹਾ

ਹਰਿਆਣਾ ਥਾਣਾ ਚ ਤੈਨਾਤ ਤਬਦੀਸ਼ੀ ਅਫਸਰ ਨੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

ਸੁਸਾਇਡ ਨੋਟ ਚ ਐਸ ਐਚ ਓ ਟਾਂਡਾ ਨੂੰ ਠਹਿਰਾਇਆ ਖੁਦਕੁਸ਼ੀ ਕਰਨ ਲਈ ਜਿੰਮੇਵਾਰ 

10 ਸਤੰਬਰ : ਹਰਿਆਣਾ ਥਾਣਾ ਦੇ ਅੰਤਰਗਤ ਬੀਤੇ ਰਾਤ ਏ ਐਸ ਸ਼ਤੀਸ਼ ਕੁਮਾਰ ਬਤੌਰ ਤਬਦੀਸ਼ੀ ਅਫਸਰ ਤੈਨਾਤ ਸਨ। ਉਨ੍ਹਾਂ ਆਪਣੇ ਸੁਸਾਇਡ ਨੋਟ ਵਿਚ ਲਿਖਿਆ ਹੈ ਕਿ ਮੈਂ ਬਤੌਰ ਹਰਿਆਣਾ ਥਾਣਾ ਵਿਖੇ ਬੀਤੀ ਰਾਤ ਬਤੌਰ ਤਬਦੀਸ਼ੀ ਅਫਸਰ ਤੈਨਾਤ ਸੀ ਤਾਂ ਐਸ ਐਚ ਓ ਟਾਂਡਾ ਓਂਕਾਰ ਸਿੰਘ ਥਾਣਾ ਹਰਿਆਣਾ ਵਿਖੇ ਚੈਕਿੰਗ ਕਰਨ ਆਏ। ਉਨ੍ਹਾਂ ਦੇ ਬੁਲਾਉਣ ਤੇ ਮੈਂ 10 ਮਿੰਟ ਦੇ ਅੰਦਰ ਅੰਦਰ ਉਨ੍ਹਾਂ ਕੋਲ ਪਹੁੰਚ ਗਿਆ। ਉਨ੍ਹਾਂ ਇਹ ਭੀ ਕਿਹਾ ਐਸ ਐਚ ਓ ਟਾਂਡਾ ਵਲੋਂ ਉਨ੍ਹਾਂ ਨੂੰ ਰੱਜ ਕੇ ਜਲੀਲ ਕੀਤਾ ਗਿਆ। ਮੇਰੇ ਨਾਲ ਜੋ ਸਬੰਧਤ ਪ੍ਰਸ਼ਨ ਨਹੀਂ ਸਨ ਉਹ ਵੀ ਪੁੱਛੇ ਗਏ। ਮਾਵਾਂ ਭੈਣਾਂ ਦੀ ਗਾਲਾਂ ਵੀ ਕੱਢਿਆ ਗਈਆਂ। ਉਨ੍ਹਾਂ ਲਿਖਿਆ ਕਿ ਮੈਂ ਇਸ ਸਬੰਧੀ ਸਾਰੀ ਗੱਲਬਾਤ ਐਸ ਐਚ ਓ ਹਰਿਆਣਾ ਨੂੰ ਦੱਸੀ। ਅੱਜ ਸਵੇਰੇ 10 ਸਤੰਬਰ 10 ਵਜੇ ਦੇ ਕਰੀਬ ਏ ਐਸ ਆਈ ਸਤੀਸ਼ ਕੁਮਾਰ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਖੁਦਕੁਸ਼ੀ ਕਰਨ ਤੋਂ ਪਹਿਲਾਂ ਉਨ੍ਹਾਂ ਇੱਕ ਵੀਡੀਓ ਰਾਹੀਂ ਆਪਣੀ ਮੌਤ ਦਾ ਜਿੰਮੇਵਾਰ ਐਚ ਐਚ ਓ ਟਾਂਡਾ ਉਂਕਾਰ ਸਿੰਘ ਨੂੰ ਠਹਿਰਾਇਆ ਹੈ।