Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਸ਼੍ਰੀ ਭੈਰੋ ਨਾਥ ਜੀ ਦੀ ਮੂਰਤੀ ਸਥਾਪਨਾ 21 ਜੁਲਾਈ ਨੂੰ

ਸ਼੍ਰੀ ਭੈਰੋ ਨਾਥ ਜੀ ਦੀ ਮੂਰਤੀ ਸਥਾਪਨਾ 21 ਜੁਲਾਈ ਨੂੰ

ਬਟਾਲਾ / ਕਾਦੀਆਂ 19 ਜੁਲਾਈ (ਅਵਿਨਾਸ਼ ਸ਼ਰਮਾ)

ਡਾਕਖਾਨਾ ਚੋੰਕ ਵਿੱਚ ਭੈਰੋ ਬਾਬਾ ਅਤੇ ਮਾਂ ਭਗਵਤੀ ਦਾ ਕੀਤਾ ਜਾਵੇਗਾ ਗੁਣਗਾਣ

: ਸ੍ਰੀ ਭੈਰੋਂ ਨਾਥ ਜੀ ਦੀ ਮੂਰਤੀ ਸਥਾਪਨਾ ਕਰਨ ਦੇ ਸਬੰਧ ਵਿੱਚ ਧਰਮਸ਼ਾਲਾ ਸ਼੍ਰੀ ਸਨਾਤਨ ਧਰਮ ਮਹਾਵੀਰ ਦਲ (ਰਜਿ) ਦੀ ਇੱਕ ਵਿਸ਼ੇਸ਼ ਮੀਟਿੰਗ ਗੋਬਿੰਦ ਮਾਰਕੀਟ ਗਨਪਤੀ ਕੁਲੈਕਸ਼ਨ (ਬੱਬਲ ਦੀ ਦੁਕਾਨ) ਬਾਬਾ ਭੈਰੋ ਨਾਥ ਅਤੇ ਮਾਤਾ ਪ੍ਰਧਾਨ ਪਵਨ ਕੁਮਾਰ ਵਿੱਕੀ ਭਾਮੜੀ ਅਤੇ ਵਾਈਸ ਪ੍ਰਧਾਨ ਅਮਿਤ ਭਾਟੀਆ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਭਾਰੀ ਗਿਣਤੀ ਵਿੱਚ ਕਾਦੀਆਂ ਦੇ ਲੋਕ ਹਾਜਰ ਹੋਏ। ਜਿਸ ਵਿੱਚ ਸਰਵਸਮਿਤੀ ਨਾਲ ਫੈਸਲਾ ਕੀਤਾ ਗਿਆ ਕਿ ਮਿਤੀ 21 ਜੁਲਾਈ 2024 ਦਿਨ ਐਤਵਾਰ ਰਾਤ 8:30 ਵਜੇ ਤੋਂ ਰਾਤ 12:30 ਵਜੇ ਡਾਕਘਰ ਕਾਦੀਆਂ ਦੇ ਮੈਦਾਨ ਵਿੱਚ ਭੈਰੋਂ ਬਾਬਾ ਅਤੇ ਮਾਂ ਭਗਵਤੀ ਦੇ ਨਾਮ ਦਾ ਗੁਣਗਾਣ ਕੀਤਾ ਜਾਵੇਗਾ।ਇਸ ਪ੍ਰੋਗਰਾਮ ਵਿੱਚ ਕੰਚਨ ਜੀ ਰਾਜਪੁਰਾ ਵਾਲੇ ਮਹਾਂਮਾਈ ਦੀ ਮਹਿਮਾ ਦੇ ਗੁਨਗਾਨ ਕਰਨ ਲਈ ਪਹੁੰਚ ਰਹੇ ਹਨ। ਜਿਸ ਵਿੱਚ ਹਜ਼ਾਰਾਂ ਦੀ ਤਾਦਾਤ ਵਿੱਚ ਸੰਗਤਾਂ ਪਹੁੰਚਣਗੀਆਂ। ਸਾਰੇ ਭਗਤਾਂ ਵੱਲੋਂ ਬੇਨਤੀ ਕੀਤੀ ਗਈ ਹੈ ਕਿ ਮਿਤੀ 21 ਜੁਲਾਈ 2024 ਦਿਨ ਐਤਵਾਰ ਰਾਤ 8:30 ਵਜੇ ਰਾਤ 12:30 ਵਜੇ ਡਾਕਘਰ ਕਾਦੀਆਂ ਦੇ ਮੈਦਾਨ ਵਿੱਚ ਭੈਰੋਂ ਬਾਬਾ ਅਤੇ ਮਾਂ ਭਗਵਤੀ ਦੇ ਗੁਣਗਾਣ ਸੁਣਨ ਲਈ ਹਾਜਰੀ ਭਰਣ। ਉਹਨਾਂ ਅੱਗੇ ਦੱਸਿਆ ਕਿ ਇਸ ਮੋਕੇ ਮਹਾਂ ਮਾਈ ਦਾ ਅਤੁੱਟ ਲੰਗਰ ਵੀ ਗੋਬਿੰਦ ਮਾਰਕਿਟ ਵਿੱਚ ਰਾਤ 8:00 ਵਜੇ ਸ਼ੁਰੂ ਕੀਤਾ ਜਾਵੇਗਾ।