Prime Punjab Times

Latest news
ਖੇਡਾਂ ਵਤਨ ਪੰਜਾਬ ਦੀਆਂ-2026’ ਦੀ ਟਾਰਚ ਰਿਲੇਅ 23 ਨੂੰ ਪਹੁੰਚੇਗੀ ਹੁਸ਼ਿਆਰਪੁਰ ਗੜ੍ਹਦੀਵਾਲਾ ਜ਼ੋਨ ਵਾਲੀਬਾਲ ਟੀਮ ਨੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ 'ਚ ਹਾਸਲ ਕੀਤਾ ਪਹਿਲਾ ਸਥਾਨ, DAV ਪਬਲਿਕ ਸਕੂਲ ਦੇ ਦੋ... KMS ਕਾਲਜ ਦੇ ‘ਡਾ. ਸ਼ਬਨਮ ਕੌਰ ਹੋਟਲ ਮੈਨੇਜਮੈਂਟ ਵਿਭਾਗ’ ਦਾ ਵਿਜੇ ਕੁਮਾਰ ਵੱਲੋਂ ਕੀਤਾ ਗਿਆ ਉਦਘਾਟਨ  *श्री कृष्ण जन्माष्टमी महोत्सव सबंधी कार्ड रिलीज ,1 से 4 सितंबर तक श्री कृष्ण कथा व जन्मोत्सव मनाया ... ਬੰਦੀ ਸਿੰਘਾਂ ਦੀ ਰਿਹਾਈ ਲਈ ਸੰਪੂਰਨ ਪੰਜਾਬ ਬੰਦ ਦੇ ਸੱਦੇ ਨੂੰ ਮਿਲਿਆ ਦਸੂਹਾ 'ਚ ਭਰਵਾਂ ਹੁੰਗਾਰਾ ਡਾ.ਉਬਰਾਏ ਨੇ ਦੁਬਈ ਚ ਮੌਤ ਦੇ ਮੂੰਹ ਵਿੱਚ ਗਏ ਨੌਜਵਾਨ ਦੇ ਪਰਿਵਾਰ ਦੀ ਸਾਰ ਲਈ DAV ਪਬਲਿਕ ਸਕੂਲ ਦੇ ਵਿਦਿਆਰਥੀ ਦਿਲਕਸ਼ ਸਿੰਘ ਨੇ ਜ਼ਿਲ੍ਹਾ ਪੱਧਰੀ ਕਿਕ ਬਾਕਸਿੰਗ ਮੁਕਾਬਲੇ 'ਚ ਜਿੱਤਿਆ ਕਾਂਸੇ ਮੈਡਲ ਖ਼ਾਲਸਾ ਕਾਲਜ ਵਿਖੇ "ਇਮਰਜਿੰਗ ਟੈਕਨਾਲੋਜੀ ਐਂਡ ਦਾ ਫਿਊਚਰ ਆਫ਼ ਆਈਟੀ” ਵਿਸ਼ੇ ’ਤੇ ਸੈਮੀਨਾਰ ਕਰਵਾਇਆ ਪੈਨਸ਼ਨ ਕੋਈ ਖੈਰਾਤ ਨਹੀਂ ,ਮੁਲਾਜ਼ਮਾਂ ਦਾ ਹੱਕ ਹੈ - ਆਗੂ ਆਈ.ਕੇ.ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਦਾਖਲਿਆਂ ਦੀ ਆਖਰੀ ਮਿਤੀ 'ਚ ਵਾਧਾ, ਵਿਦਿਆਰਥੀਆਂ ਲਈ ਸੁਨਹਿਰੀ ਮੌਕਾ - ...
ADVERTISEMENT
You are currently viewing ਪ੍ਰੈਸ ਕਲੱਬ ਧਾਰ ਨੇ ਥਾਣਾ ਧਾਰ ਕਲਾਂ ਦੇ ਥਾਨਾ ਮੁੱਖੀ ਸਮੇਤ ਸਟਾਫ ਉਹਨਾਂ ਦੀ ਚੰਗੀ ਕਾਜਗੁਜਾਰੀ ਨੂੰ ਦੇਖਦੇ ਹੋਏ ਕੀਤਾ ਸਨਮਾਨਿਤ

ਪ੍ਰੈਸ ਕਲੱਬ ਧਾਰ ਨੇ ਥਾਣਾ ਧਾਰ ਕਲਾਂ ਦੇ ਥਾਨਾ ਮੁੱਖੀ ਸਮੇਤ ਸਟਾਫ ਉਹਨਾਂ ਦੀ ਚੰਗੀ ਕਾਜਗੁਜਾਰੀ ਨੂੰ ਦੇਖਦੇ ਹੋਏ ਕੀਤਾ ਸਨਮਾਨਿਤ

ਪਠਾਨਕੋਟ (ਅਵਿਨਾਸ਼ )

45 ਪਿੰਡਾਂ ਨੂੰ ਕੀਤਾ ਗਿਆ ਨਸ਼ਾ ਮੁਕਤ – ਥਾਣਾ ਮੁਖੀ ਗੁਲਸ਼ਨ ਸ਼ਰਮਾ

24 ਅਪ੍ਰੈਲ : ਅੱਜ ਪ੍ਰੈੱਸ ਕਲੱਬ ਬਾਰ ਪਠਾਨਕੋਟ ਦੇ ਪ੍ਰਧਾਨ ਨਰਿੰਦਰ ਨਿੰਦੀ ਦੀ ਮੌਜੂਦਗੀ ਵਿੱਚ ਥਾਣਾ ਧਾਰ ਕਲਾਂ ਦੇ ਮੁਖੀ ਇੰਸਪੈਕਟਰ ਗੁਲਸ਼ਨ ਸ਼ਰਮਾ ਅਤੇ ਉਹਨਾਂ ਦੇ ਸਟਾਫ ਨੂੰ ਕੀਤਾ ਸਨਮਾਨਿਤ। ਇਸ ਸਮਾਰੋਹ ਵਿੱਚ ਪ੍ਰੈਸ ਕਲੱਬ ਬਾਰ ਪਠਾਨਕੋਟ ਦੇ ਪ੍ਰਧਾਨ ਨੇ ਦੱਸਿਆ ਕਿ ਥਾਣਾ ਧਾਰ ਦੇ ਅੰਦਰ ਆਉਂਦੀਆਂ 45 ਪੰਚਾਇਤਾ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਖੇਤਰ ਨਸ਼ਾ ਮੁਕਤ ਬਣ ਗਿਆ ਹੈ। ਇਹ ਪਠਾਨਕੋਟ ਦਾ ਪਹਿਲਾ ਖਾਣਾ ਹੈ ਜਿਸ ਦੀਆ ਸਾਰੀਆਂ ਪੰਚਾਇਤਾ ਨਸ਼ਾ ਮੁਕਤ ਹਨ। ਇਹ ਸਾਰਾ ਕਾਰਜ ਥਾਣਾ ਮੁੱਖੀ ਇੰਸਪੈਕਟਰ ਗੁਲਸ਼ਨ ਸ਼ਰਮਾਂ ਅਤੇ ਉਹਨਾਂ ਦੀ ਟੀਮ ਸਦਕਾ ਹੋਇਆ ਹੈ। ਇਸ ਮੌਕੇ ਤੇ ਹਵਲਦਾਰ ਨੰਦ ਲਾਲ, ਸਿਪਾਹੀ ਆਤਮਾ ਸਿੰਘ ਅਤੇ ਕਲੱਬ ਦੇ ਚੇਅਰਮੈਨ ਅਨਿਲ ਰਾਣਾ, ਉਪ ਪ੍ਰਧਾਨ ਰਾਕੇਸ਼ ਭਗਤ, ਪੀ.ਆਰ.ਓ. ਪੰਕਜ ਸ਼ਰਮਾ, ਜੋਆਇੰਟ ਸੈਕਟਰੀ ਸਵੇਤਾ ਸ਼ਰਮਾ, ਪੱਤਰਕਾਰ ਤਰਣ ਸਹੋਤਰਾ, ਰਾਕੇਸ਼ ਸ਼ਰਮਾ, ਨਰਿੰਦਰ ਚੀਮਾ, ਸਤੀਸ਼ ਬਟਵਾਲ ਆਦਿ ਹਾਜ਼ਰ ਸਨ।