Prime Punjab Times

Latest news
ਦਸਵੰਧ ਫਾਊਂਡੇਸ਼ਨ ਵਲੋਂ ਲਗਾਏ ਗਏ ਚੌਥੇ ਖੂਨਦਾਨ ਕੈਂਪ ਦੌਰਾਨ ਨੌਜਵਾਨਾਂ ਨੇ ਵੱਡੀ ਗਿਣਤੀ 'ਚ ਕੀਤਾ ਖੂਨਦਾਨ ਖ਼ਾਲਸਾ ਕਾਲੀਜੀਏਟ ਸੀਨੀਅਰ ਸੈਕੰਡਰੀ ਸਕੂਲ, ਗੜ੍ਹਦੀਵਾਲਾ ਵਿਖੇ ਇੰਟਰ ਹਾਊਸ ਭਾਸ਼ਣ ਮੁਕਾਬਲਾ ਕਰਵਾਇਆ ਗਿਆ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ
ADVERTISEMENT
You are currently viewing ਪੀਰ ਬਾਬਾ ਸ਼ਾਹ ਮੁਹੰਮਦ ਦਰਬਾਰ ਤੇ ਸਲਾਨਾ ਸਮਾਗਮ 7 ਜੂਨ ਨੂੰ

ਪੀਰ ਬਾਬਾ ਸ਼ਾਹ ਮੁਹੰਮਦ ਦਰਬਾਰ ਤੇ ਸਲਾਨਾ ਸਮਾਗਮ 7 ਜੂਨ ਨੂੰ

ਗੜ੍ਹਦੀਵਾਲਾ 21 ਮਈ (ਚੌਧਰੀ) 

: ਪੀਰ ਬਾਬਾ ਸ਼ਾਹ ਮੁਹੰਮਦ ਵੈਲਫੇਅਰ ਕਮੇਟੀ ਪਿੰਡ ਕੇਸੋਪੁਰ ਟੁੰਡ ਵਲੋਂ ਅੱਜ ਸ਼ਾਹੀ ਦਰਬਾਰ ਵਿਖ਼ੇ ਪੀਰਾਂ ਦਾ 82ਵਾਂ ਉਰਸ ਮਨਾਉਣ ਸਬੰਧੀ ਕਮੇਟੀ ਦੇ ਪ੍ਰਧਾਨ ਅਨਵਰ ਹੁਸੈਨ ਗੱਦੀ ਨਸ਼ੀਨ ਅਤੇ ਪਿੰਡ ਦੇ ਮੋਹਤਰ ਲੋਕਾਂ ਵਲੋਂ ਅੱਜ ਮੇਲੇ ਦਾ ਪੋਸਟਰ ਰਲੀਜ ਕੀਤਾ ਗਿਆ। ਜਿਸਦੀ ਜਾਣਕਾਰੀ ਦਿੰਦੇ ਪ੍ਰਧਾਨ ਅਨਵਰ ਹੁਸੈਨ ਤੇ ਕਮੇਟੀ ਮੇਂਬਰਾ ਨੇ ਦੱਸਿਆ 82 ਵਾਂ ਉਰਸ ਬਹੁਤ ਧੂਮਧਾਮ ਨਾਲ 7 ਜੂਨ ਨੂੰ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਪੰਜਾਬ ਦੇ ਨਾਮਵਰ ਕਲਾਕਰ ਦੁਰਗਾ ਰੰਗੀਲਾ ਜੀ ਆਪਣੇ ਫ਼ਨ ਦਾ ਮੁਜਾਰਾ ਕਰਨਗੇ ਇਸ ਤੋਂ ਇਲਾਵਾ ਨਕਲਾਂ ਹੋਣ ਗਿਆ ਗੁਰੂ ਕਾ ਲੰਗਰ ਅਟੁੱਟ ਚਲੇਗਾ। ਇਸ ਮੌਕੇ ਗੀਤਕਾਰ ਜੱਸੀ ਕੇਸੋਪੁਰੀ. ਹਨੀਫ਼ ਮੋਹੱਮਦ ਜੁਮਾ ਖਾਣ ਫ਼ਜ਼ਲ ਕਰੀਮ ਸ਼ਮਸ਼ੇਰ ਖਾਨ ਸੁੱਖਵਿੰਦਰ ਸਿੰਘ ਮਨਜੀਤ. ਜਸਪਾਲ ਵਿਕੀ. ਸਲੀਮ,ਕਰਨੈਲ. ਨੂਰ, ਗੁਰਦੀਪ ਸਿੰਘ, ਦਵਿੰਦਰ ਸਿੰਘ.ਪਰਮਜੀਤ ਪੰਮਾ ਸ਼ਾਮ ਲਾਲ ਆਦੀ ਹਾਜ਼ਰ ਸਨ।

error: copy content is like crime its probhihated