Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਪੀ ਐੱਚ.ਡੀ.ਗਵਰਨਮੈਂਟ ਸਕੂਲ ਟੀਚਰਜ਼ ਐਸੋਸੀਏਸ਼ਨ ਪੰਜਾਬ ਦਾ ਹੋਇਆ ਗਠਨ

ਪੀ ਐੱਚ.ਡੀ.ਗਵਰਨਮੈਂਟ ਸਕੂਲ ਟੀਚਰਜ਼ ਐਸੋਸੀਏਸ਼ਨ ਪੰਜਾਬ ਦਾ ਹੋਇਆ ਗਠਨ

ਜਲੰਧਰ / ਗੜ੍ਹਦੀਵਾਲਾ (ਚੌਧਰੀ) 

2 ਜੁਲਾਈ : ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਅੱਜ 1-7-23 ਨੂੰ ਪੰਜਾਬ ਰਾਜ ਦੇ ਸਰਕਾਰੀ ਸਕੂਲਾਂ ਚ ਪੀ.ਐਚ.ਡੀ. ਅਧਿਆਪਕਾਂ ਦੀ ਸੂਬਾ ਪੱਧਰੀ ਹੋਈ ਮੀਟਿੰਗ ਚ , ਇਸ ਵਰਗ ਦਾ ਬਣਦਾ ਮਾਣ ਸਨਮਾਨ ਹਾਸਲ ਕਰਨ ਲਈ ਲੰਬੀ ਵਿਚਾਰ ਚਰਚਾ ਹੋਈ ,ਜਿਸ ਵਿਚ ਇਸਦੇ ਟੀਚੇ ਮਿਥ ਕੇ ਉਹਨਾਂ ਦੀ ਪ੍ਰਾਪਤੀ ਲਈ ਦਿਸ਼ਾ ਤਹਿ ਕੀਤੀ ਗਈ ! ਦਿਸ਼ਾ ਤੇ ਚੱਲਣ ਲਈ ਨਿਰਦੇਸ਼ ਤਹਿ ਕਰਨ ਲਈ , ਇੱਕ ਐਡਹਾਕ ਕਮੇਟੀ ਦਾ ਗਠਨ ਕੀਤਾ ਗਿਆ ! ਜਿਸ ਦਾ ਨਾਮ ” ਪੀ ਐੱਚ. ਡੀ. ਗਵਰਨਮੈਂਟ ਸਕੂਲ ਟੀਚਰਜ਼ ਐਸੋਸੀਏਸ਼ਨ ਪੰਜਾਬ “(Ph.D.G.S.T.A. Pb.) ਰੱਖਿਆ ਗਿਆ ! ਪਹੁੰਚੇ ਡਾਕਟਰਜ਼ ਸਾਹਿਬਾਨਾਂ ਨੂੰ ਉਹਨਾਂ ਦੇ ਜਿਲਿਆਂ ਦੇ ਜਿਲਾ ਕੋਆਰਡੀਨੇਟਰ ਵਜੋਂ ਨਿਯੁਕਤ ਕੀਤਾ ਗਿਆ ਜੋ ਸਬੰਧਿਤ ਜਿਲਿਆਂ ਦੇ ਡਾਕਟਰਜ਼ ਸਾਹਿਬਾਨ ਨੂੰ ਸੰਗਠਿਤ ਕਰਨਗੇ ,ਇਸ ਤੋਂ ਇਲਾਵਾ ਉਹ ਨਾਲ ਲੱਗਦੇ ਜਿਲਿਆਂ ਨੂੰ ਵੀ ਸੰਗਠਿਤ ਕਰਨਗੇ । ਐਡਹਾਕ ਕਮੇਟੀ :- ਸਟੇਟ ਕਨਵੀਨਰ :- ਡਾ.ਕਸ਼ਮੀਰ ਸਿੰਘ ਖੁੰਡਾ, ਕੋ – ਕਨਵੀਨਰਜ਼ :- ਡਾ. ਸਤਿੰਦਰਜੀਤ ਕੌਰ ਬੁੱਟਰ ( ਗੁਰਦਸਪੁਰ ) ਡਾ. ਹਰਬੰਸ ਸਿੰਘ ( ਮੁਕਤਸਰ ), ਡਾ. ਜੈ ਗੋਪਾਲ ਗੋਇਲ ( ਲੁਧਿਆਣਾ ),ਸਕੱਤਰ:- ਡਾ. ਕੁਲਦੀਪ ਸਿੰਘ ਮਨਹਾਸ (ਹੁਸ਼ਿਆਰਪੁਰ )ਜਿਲਾ ਪੱਧਰੀ ਆਰਗਨਾਈਜ਼ਰ :-(1) ਅੰਮ੍ਰਿਤਸਰ :- 1 ਡਾ. ਇੰਦਰਜੀਤ ਸਿੰਘ ਅਤੇ ਡਾ. ਕਸ਼ਮੀਰ ਸਿੰਘ ਖੁੰਡਾ (2) ਕਪੂਰਥਲਾ:- ਡਾ. ਧਿਆਨ ਸਿੰਘ, ਡਾ.ਯੋਗਿਤਾ ਪਾਸੀ ,( 3) ਜਲੰਧਰ :- ਡਾ. ਸੁਮਨ , ਡਾ. ਅਮਨਦੀਪ ਕੌਰ , (4) ਲੁਧਿਆਣਾ :- ਡਾ. ਜੈ ਗੋਪਾਲ ਗੋਇਲ, (5) ਮੁਕਤਸਰ ਸਾਹਿਬ :- ਡਾ. ਹਰਬੰਸ ਸਿੰਘ , (6) ਹੁਸ਼ਿਆਰਪੁਰ : ਡਾ. ਕੁਲਦੀਪ ਮਨਹਾਸ , ਡਾ.ਰਾਮਿੰਦਰ ਕੌਰ , ਡਾ. ਰਿਤੂ ਕੁਮਰਾ , (7) ਸ਼ਹੀਦ ਭਗਤ ਸਿੰਘ ਨਗਰ :- ਡਾ. ਬਿੰਦੂ ਕੈਂਥ ,(8) ਗੁਰਦਸਪੁਰ :- ਡਾ.ਸਤਿੰਦਰਜੀਤ ਕੌਰ ਬੁੱਟਰ , (9) ਸੰਗਰੂਰ:- ਡਾ.ਓਮ ਪ੍ਰਕਾਸ਼ ਸੇਤੀਆ ।ਇਸੇ ਤਰਾਂ ਪੰਜਾਬ ਦੇ ਬਾਕੀ ਜਿਲਿਆ ਨੂੰ ਜਥੇਬੰਦ ਕਰਨ ਦੀਆਂ ਪਹੁੰਚੇ ਹੋਏ ਡਾ. ਸਾਹਿਬਾਨ ਦੀਆਂ ਜਿੰਮੇਵਾਰੀਆਂ ਲਾਈਆਂ ਗਈਆਂ ।