Prime Punjab Times

Latest news
ਵਿਦਿਅਕ ਸੰਸਥਾਵਾਂ ਦੀ ਤਰੱਕੀ ਲਈ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਦੇ ਯਤਨ ਸ਼ਲਾਘਾਯੋਗ : ਡਾ. ਜਸਪਾਲ ਸਿੰਘ ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ विधायक प्रगट सिंह पंजाब कांग्रेस के नए अध्यक्ष नियुक्त ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਲਾਲ ਚੰਦ ਕਟਾਰੂਚੱਕ DAV ਪਬਲਿਕ ਸਕੂਲ ਦੀ ਵਿਦਿਆਰਥਣ ਪਾਰੀਕਾ ਸ਼ਰਮਾ ਨੇ ਸਟ੍ਰੇਟ ਤਾਈਕਵਾਂਡੋ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ, ਨੈਸ਼ਨਲ ਲਈ ਹੋ... ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਅੰਤਰ-ਕਲਾਸ ਰਚਨਾਤਮਕ ਲੇਖਣ ਮੁਕਾਬਲਾ ਕਰਵਾਇਆ
ADVERTISEMENT
You are currently viewing ਬਹਿਰਾਮਪੁਰ ਰੋਡ ਰੇਲਵੇ ਫਾਟਕ ਤੇ ਸਮੇਂ ਸਿਰ ਫਲਾਈ ਓਵਰ ਬ੍ਰਿਜ ਦਾ ਕੰਮ ਪੂਰਾ ਨਾ ਹੋਣ ਤੇ ਗੁਸਾਏ ਲੋਕਾਂ ਨੇ….

ਬਹਿਰਾਮਪੁਰ ਰੋਡ ਰੇਲਵੇ ਫਾਟਕ ਤੇ ਸਮੇਂ ਸਿਰ ਫਲਾਈ ਓਵਰ ਬ੍ਰਿਜ ਦਾ ਕੰਮ ਪੂਰਾ ਨਾ ਹੋਣ ਤੇ ਗੁਸਾਏ ਲੋਕਾਂ ਨੇ….

ਦੀਨਾਨਗਰ (ਸੁਰਿੰਦਰ ਸਿੰਘ ਸੋਨੀ)

ਬਹਿਰਾਮਪੁਰ ਰੋਡ ਰੇਲਵੇ ਫਾਟਕ ਤੇ ਸਮੇਂ ਸਿਰ ਫਲਾਈ ਓਵਰ ਬ੍ਰਿਜ ਦਾ ਕੰਮ ਪੂਰਾ ਨਾ ਹੋਣ ਤੇ ਗੁਸਾਏ ਲੋਕਾਂ ਨੇ ਪੀ ਡਬਲਿਊ ਡੀ ਦਫਤਰ ਮੂਹਰੇ ਦਿੱਤਾ ਰੋਸ ਧਰਨਾ

23,ਸਤੰਬਰ : ਦੀਨਾਨਗਰ ਦੇ ਬਹਿਰਾਮਪੁਰ ਰੋਡ ਰੇਲਵੇ ਫਾਟਕ ਤੇ ਬਣ ਰਹੇ ਫਲਾਈ ਓਵਰ ਬ੍ਰਿਜ ਜੋ ਕਿ 18 ਮਹੀਨਿਆਂ ਚ ਬਣ ਕੇ ਤਿਆਰ ਹੋਣ ਦਾ ਸਰਕਾਰ ਵੱਲੋਂ ਸਮਾਂ ਦਿੱਤਾ ਗਿਆ ਸੀ।ਅੱਜ ਤਿੰਨ ਸਾਲ ਬੀਤ ਜਾਣ ਤੋਂ ਬਾਅਦ ਵੀ ਨਾ ਤਾਂ ਫਲਾਈ ਓਵਰ ਬ੍ਰਿਜ ਦਾ ਕੰਮ ਪੂਰਾ ਹੋਇਆ ਅਤੇ ਨਾ ਹੀ ਆਸ ਪਾਸ ਦੇ ਲੋਕਾਂ ਨੂੰ ਰੇਲਵੇ ਫਾਟਕ ਤੋਂ ਆਰ ਪਾਰ ਆਉਣ ਜਾਣ ਲਈ ਕੋਈ ਰਸਤਾ ਮਿਲਿਆ।ਜਿਸ ਕਾਰਨ ਇੱਕ ਤਾਂ ਉਨ੍ਹਾਂ ਦੇ ਕਾਰੋਬਾਰ ਪ੍ਰਭਾਵਿਤ ਹੋ ਰਹੇ ਹਨ ਅਤੇ ਦੂਸਰਾ ਉਨ੍ਹਾਂ ਨੂੰ ਲੰਬਾ ਰਸਤਾ ਤਹਿ ਕਰਕੇ ਦੀਨਾਨਗਰ ਸ਼ਹਿਰ ਚ ਆਉਣਾ ਪੈਂਦਾ ਹੈ।ਜਿਸ ਦੇ ਰੋਸ ਵਜੋਂ ਅੱਜ ਰੇਲਵੇ ਫਾਟਕ ਦੇ ਆਸ ਪਾਸ ਦੇ ਲੋਕਾਂ ਤੇ ਦੁਕਾਨਦਾਰਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਜਮਕੇ ਨਾਅਰੇਬਾਜ਼ੀ ਅਤੇ ਫਲਾਈ ਓਵਰ ਬ੍ਰਿਜ ਦਾ ਕੰਮ ਜਲਦ ਤੋਂ ਨਪੇਰੇ ਚੜਾਉਣ ਦੀ ਮੰਗ ਵੀ ਕੀਤੀ।ਉਨ੍ਹਾਂ ਕਿਹਾ ਕਿ ਜੇਕਰ ਇਹ ਕੰਮ ਜਲਦੀ ਤੋਂ ਜਲਦੀ ਮੁਕੰਮਲ ਨਾ ਕੀਤਾ ਗਿਆ ਤਾਂ ਇਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।ਉਨ੍ਹਾਂ ਨੇ ਕਿਹਾ ਕਿ ਸਾਨੂੰ ਆਪਣੇ ਕਾਰੋਬਾਰ ਅਤੇ ਜਨਜੀਵਨ ਦੀ ਸੁਰੱਖਿਆ ਵਾਸਤੇ ਜੋ ਸੰਭਵ ਕਦਮ ਹੋਣਗੇ ਉਹ ਉਠਾਏ ਜਾਣਗੇ।