Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਆਪ ਦੁਆਰਾ ਕੀਤਾ ਗਿਆ ਨੇਤਰਦਾਨ ਬਣ ਸਕਦਾ ਹੈ ਕਿਸੇ ਨੇਤਰਹੀਣੀਆ ਲਈ ਵਰਦਾਨ- ਬ੍ਰਹਮ ਸ਼ੰਕਰ ਜਿੰਪਾ,ਬਰਿੰਦਰ ਮਸੀਤੀ

ਆਪ ਦੁਆਰਾ ਕੀਤਾ ਗਿਆ ਨੇਤਰਦਾਨ ਬਣ ਸਕਦਾ ਹੈ ਕਿਸੇ ਨੇਤਰਹੀਣੀਆ ਲਈ ਵਰਦਾਨ- ਬ੍ਰਹਮ ਸ਼ੰਕਰ ਜਿੰਪਾ,ਬਰਿੰਦਰ ਮਸੀਤੀ

ਟਾਂਡਾ ਉੜਮੁੜ / ਦਸੂਹਾ ( ਚੌਧਰੀ )

27 ਸਤੰਬਰ – ਉਹ ਲੋਕ ਮਹਾਨ ਹੁੰਦੇ ਹਨ ਜੋ ਮਰ ਕੇ ਵੀ ਮਨੁਖਤਾ ਦੀ ਭਲਾਈ ਕਰਦੇ ਹਨ, ਸਰੀਰ ਦਾਨ, ਅੰਗਦਾਨ ਸਭ ਤੋਂ ਉੱਤਮ ਦਾਨ ਆਪ ਜੀ ਦੁਆਰਾ ਕੀਤਾ ਗਿਆ ਨੇਤਰਦਾਨ ਬਣ ਸਕਦਾ ਹੈ ਕਿਸੇ ਨੇਤਰਹੀਣੀਆ ਵਿਅਕਤੀਆ ਲਈ ਵਰਦਾਨ ਹੈ ।ਕਿਉਂਕਿ ਮੌਤ ਜੀਵਨ ਦੀ ਸੱਚਾਈ ਹੈ, ਅਸੀਂ ਜਿਊਣ ਅਤੇ ਮਰਨ ਲਈ ਪੈਦਾ ਹੋਏ ਹਾ,ਅਸੀਂ ਇਹੀ ਸੋਚਾਗੇ ਕਿ ਮੌਤ ਜੀਵਨ ਦਾ ਅੰਤ ਹੈ,ਇਹ ਗੱਲਾ ਕਹੀਆਂ ਮਾਨਯੋਗ ਸ਼ੰਕਰ ਜਿੰਪਾ ਕੈਬਨਿਟ ਮੰਤਰੀ ਪੰਜਾਬ ਤੇ ਆਈ ਡੋਨਰ ਇੰਚਾਰਜ ਟਾਂਡਾ, ਸਮਾਜ ਸੇਵੀ ਸਰੀਰਦਾਨ ਭਾਈ ਬਰਿੰਦਰ ਸਿੰਘ ਮਸੀਤੀ ਦਾ ਕਹਿਣਾ ਹੈ ਕਿ ਮਨੁੱਖ ਆਪਣੀ ਇਛਾ ਅਨੁਸਾਰ ਮਨੁਖਤਾ ਦੇ ਭਲੇ ਲਈ ਸਰੀਰ ਦਾਨ,ਅੰਗਦਾਨ ਤੇ ਜੀਵਨ ਦਾਨ ਕਰਦਾ ਹੈ ਮੌਤ ਤੋ ਬਾਅਦ ਮ੍ਰਿਤਕ ਦੇਹ ਡਾਕਟਰੀ ਖੋਜ ਤੇ ਹੋਰਨਾਂ ਪ੍ਰਾਣੀਆਂ ਲਈ ਅੰਗ ਦੀ ਸਹਾਇਤਾ ,ਜਿਨ੍ਹਾਂ ਲੋਕਾਂ ਦੇ ਅੰਗ ਜਬਾਬ ਦੇ ਚੁੱਕੇ ਹਨ ਉਨਾ ਨੂੰ ਦਾਨ ਕੀਤੇ ਅੰਗਦਾਨ ਨਾਲ ਨਵਾ ਜੀਵਨ ਮਿਲ ਸਕਦਾ ਹੈ ।ਉਨਾਂ ਕਿਹਾ ਕਿ ਸਾਡੀ ਮੌਤ ਤੋ ਬਾਅਦ ਸਾਡੀਆਂ ਦੋ ਅੱਖਾਂ ਤੇ ਸਰੀਰ ਦੇ ਅੰਗ ਕਿਸੇ ਲੋੜਵੰਦ ਵਿਅਕਤੀ ਦੀ ਜਿੰਦਗੀ ਬਚਾਉਣ ਦਾ ਯੋਗਦਾਨ ਪਾਇਆ ਜਾਵੇ ।ਭਾਰਤ ਵਿੱਚ ਅੰਗਦਾਨੀਆ ਦੀ ਕੋਈ ਕਮੀ ਨਹੀਂ ਹੈ, ਦਾਨ ਕੀਤੀਆਂ ਮ੍ਰਿਤਕ ਦੇਹਾ ਮੈਡੀਕਲ ਕਾਲਜਾਂ, ਹਸਪਤਾਲਾਂ ਤੇ ਖੋਜ ਕਾਲਜਾਂ ਤੇ ਲੋੜਵੰਦ ਵਿਅਕਤੀਆ ਲਈ ਲੋੜੀਂਦੇ ਅੰਗਾ ਨੂੰ ਪ੍ਰਦਾਨ ਕਰਵਾਉਣ ਦੇ ਮੰਤਵ ਨੂੰ ਪੂਰਾ ਕਰਨਾ ਚਾਹੀਦਾ ਹੈ ।ਉਨਾ ਨੇ ਅਪੀਲ ਅਪੀਲ ਕੀਤੀ ਪੰਜਾਬ ਤੇ ਸਮੁੱਚੇ ਭਾਰਤ ਦੀਆਂ ਸਮੂਹ ਸਮਾਜ ਸੇਵੀ ਸੰਸਥਾਵਾਂ, ਚੈਰੀਟੇਬਲ ਟਰੱਸਟਾ,ਕਲੱਬਾਂ ਤੇ ਨਗਰ ਕੌਂਸਲਾਂ, ਪਿੰਡਾ ਦੇ ਸਰਪੰਚ ਸਾਹਿਬਾਨ ਤੇ ਲੋਕ ਇਸ ਮਹਾਨ ਕੰਮ ਲਈ ਆਪਣਾ ਯੋਗਦਾਨ ਪਾਉਣ ।