Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਜਰੂਰੀ ਮੇਂਟਨੀਨੇਸ ਕਾਰਨ ਇਨ੍ਹਾਂ ਥਾਵਾਂ ਤੇ 13 ਫਰਵਰੀ ਨੂੰ ਬਿਜਲੀ ਸਪਲਾਈ ਬੰਦ ਰਹੇਗੀ

ਜਰੂਰੀ ਮੇਂਟਨੀਨੇਸ ਕਾਰਨ ਇਨ੍ਹਾਂ ਥਾਵਾਂ ਤੇ 13 ਫਰਵਰੀ ਨੂੰ ਬਿਜਲੀ ਸਪਲਾਈ ਬੰਦ ਰਹੇਗੀ

ਦਸੂਹਾ (ਚੌਧਰੀ) 

12 ਫਰਵਰੀ : ਨਿਮਨ ਹਸਤਾਖ਼ਰ ਸ਼ਹਿਰੀ ਉਪ ਮੰਡਲ ਆਫਸਰ ਏ.ਈ.ਈ ਇੰਜੀਨੀਅਰ ਆਸ਼ੀਸ਼ ਸ਼ਰਮਾ ਜੀ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 66 KV ਸ/ਸ ਦਸੂਹਾ ਤੇ ਪਾਵਰ ਟਰਾਂਸਫ਼ਾਰਮਰ 71 ਦੀ ਜਰੂਰੀ ਮੇਨਟੀਨੈਸ ਕਰਨ ਲਈ ਮਿੱਤੀ 13.02.2023 ਨੂੰ ਬਿਜਲੀ ਸਪਲਾਈ ਸਵੇਰੇ 10:00 ਵਜੇ ਤੋਂ ਸ਼ਾਮ 4:00 ਵਜੇ ਤੱਕ ਬੰਦ ਰਹੇਗੀ। ਇਸ ਨਾਲ ਪਾਵਰ ਟਰਾਂਸਫ਼ਾਰਮਰ 11 ਤੋਂ ਚੱਲਦੇ ਸਾਰੇ 11 KV ਫੀਡਰ ਜਿਵੇਂ 11 KV ਫੀਡਰ ਆਰਮੀ ਗਰਾਂਉਡ 11 KV ਫੀਡਰ ਦਸੂਹਾ ਨੰਬਰ 1, 11 KV ਫੀਡਰ ਦਸੂਹਾ ਨੰਬਰ 2, 11 kv ਫੀਡਰ ਮਿਲਕ ਪਲਾਂਟ, 11 KV ਫੀਡਰ MES (ਆਜ਼ਾਦ), 11 KM ਫੀਡਰ ਕੋਰਟ ਕੰਮਪਲੋਕਸ(ਆਜ਼ਾਦ), 11 KV ਫੀਡਰ ਹਸਪਤਾਲ (ਆਜ਼ਾਦ), 11 KV ਫੀਡਰ ਉੱਚੀ ਬੱਸੀ (AP), 11 KV ਫੀਡਰ ਬੇਟ (AP), 11 KV ਸਵਿੱਚਿੰਗ ਸ/ਸ, 11 KV ਮੰਡ ਪੰਡੋਰ ਕੰਡੀ ਅਤੇ 11 KV ਪੱਸੀ ਕੰਡੀ (AP) ਅਧੀਨ ਆਉਦੇ ਸਾਰੇ ਪਿੰਡਾ ਅਤੇ ਸਾਰੇ ਸ਼ਹਿਰ ਦੀ ਬਿਜਲੀ ਸਪਲਾਈ ਸਵੇਰੇ 10:00 ਵਜੇ ਤੋਂ ਸ਼ਾਮ 4:00 ਵਜੇ ਤੱਕ ਬੰਦ ਰਵੇਗੀ।