ਗੜ੍ਹਦੀਵਾਲਾ (ਚੌਧਰੀ)
8 ਮਾਰਚ : ਉਪ ਮੰਡਲ ਪੰਜਾਬ ਰਾਜ ਪਾਵਰ ਕਾਮ ਲਿਮਿਟਡ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੱਤੀ ਗਈ ਕਿ ਕੱਲ੍ਹ ਮਿਤੀ 9 ਮਾਰਚ ਨੂੰ 66 ਕੇਵੀ ਲਾਈਨ ਦਸੂਹਾ ਤੋਂ ਗੜ੍ਹਦੀਵਾਲਾ ਅਤੇ 66 ਕੇ.ਵੀ ਲਾਈਨ ਸ਼ੂਗਰ ਮਿੱਲ ਰੰਧਾਵਾ ਦੀ ਬਿਜਲੀ ਸਪਲਾਈ ਜ਼ਰੂਰੀ ਮੁਰੰਮਤ ਕਾਰਨ ਕੱਲ੍ਹ ਮਿਤੀ 9 ਮਾਰਚ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ । ਜਿਸ ਨਾਲ ਗੜ੍ਹਦੀਵਾਲਾ ਸਬ ਸਟੇਸ਼ਨ ਤੋਂ ਚਲਦੇ ਸਾਰੇ ਯੂ.ਪੀ.ਐੱਸ ਅਤੇ ਏ.ਪੀ ਫੀਡਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ ।








