Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਨਵਜੋਤ ਸਿੰਘ ਨਵੀ ਨੇ ਖੂਨਦਾਨ ਕਰ ਆਪਣਾ ਅਤੇ ਸਰਦਾਰ ਭਗਵੰਤ ਸਿੰਘ ਮਾਨ ਦਾ ਜਨਮਦਿਵਸ ਮਨਾਇਆ

ਨਵਜੋਤ ਸਿੰਘ ਨਵੀ ਨੇ ਖੂਨਦਾਨ ਕਰ ਆਪਣਾ ਅਤੇ ਸਰਦਾਰ ਭਗਵੰਤ ਸਿੰਘ ਮਾਨ ਦਾ ਜਨਮਦਿਵਸ ਮਨਾਇਆ

ਗੜ੍ਹਦੀਵਾਲਾ : (ਯੋਗੇਸ਼ ਗੁਪਤਾ)

ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਜਨਮਦਿਵਸ ਦੌਰਾਨ ਖੂਨਦਾਨ ਦਿਵਸ ਦੇ ਮੌਕੇ ਤੇ ਸੁੱਬੇ ਭਰ ਚ ਵੱਡੇ ਪੱਧਰ ਤੇ ਖੂਨਦਾਨ ਕੈਮ੍ਪ ਲਗਾਏ ਗਏ । ਜਿਸ ਦੌਰਾਨ ਟਾਂਡਾ ਵਿਖੇ ਕੈਮ੍ਪ ਦੌਰਾਨ ਅੱਜ ਜਿਲਾ ਹੁਸ਼ਿਆਰਪੁਰ ਯੂਥ ਪ੍ਰਧਾਨ ਚੌਧਰੀ ਰਾਜਵਿੰਦਰ ਸਿੰਘ ਦੇ ਸਾਥੀ ਅਤੇ ਆਪ ਆਗੂ ਨਵਜੋਤ ਸਿੰਘ ਨਵੀਂ ਨੇ ਆਪਣੇ ਜਨਮਦਿਵਸ ਮੌਕੇ ਖੂਨਦਾਨ ਕੀਤਾ । ਇਸ ਮੌਕੇ ਚੌਧਰੀ ਰਾਜਵਿੰਦਰ ਰਾਜਾ ਨੇ ਦੱਸਿਆ ਕਿ ਸੁੱਬੇ ਦੇ ਹਰਮਨ ਪਿਆਰੇ ਇਮਾਨਦਾਰ ਮੁਖਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਜਨਮਦਿਵਸ ਦੇ ਮੌਕੇ ਤੇ ਸੁੱਬੇ ਭਰ ਚ ਖੂਨਦਾਨ ਕੈਮ੍ਪ ਲਗਾਏ ਗਏ ਹਨ ਜੋ ਕੀ ਬਹੁਤ ਹੀ ਸ਼ਲਾਂਗਾਯੋਗ ਹੈ । ਖੂਨਦਾਨ ਮਹਾਦਾਨ ਹੈ । ਖੂਨਦਾਨ ਦੀ ਲੋੜ ਕਿਸੇ ਵੀ ਵਕਤ ਕਿਸੇ ਨੂੰ ਵੀ ਪੈ ਸਕਦੀ ਹੈ । ਇਸ ਮੌਕੇ ਨਵਜੋਤ ਨਵੀ ਨੂੰ ਭਗਵੰਤ ਮਾਨ ਵਲੋਂ ਖੂਨਦਾਣਿਆਂ ਲਈ ਭੇਜੇ ਗਏ ਪ੍ਰਸ਼ੰਸਾ ਪੱਤਰ ਵੀ ਦਿੱਤਾ ਗਿਆ । ਇਸ ਮੌਕੇ ਤੇ ਉਹਨਾਂ ਨਾਲ ਸੀਨੀਅਰ ਆਪ ਆਗੂ ਕੇਸ਼ਵ ਸੈਣੀ ਟਾਂਡਾ,ਆਪ ਆਗੂ ਅਤੇ ਸਮਾਜਸੇਵੀ ਵਿੱਕੀ ਪਟਵਾਲਿਆ ਅਤੇ ਹੋਰ ਡਾ ਸਾਹਿਬਾਨ ਹਾਜਰ ਸਨ ।