Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਲੁੱਟਾਂ ਖੋਹਾਂ,ਘਰ / ਮੰਦਰ ਵਿਚ ਚੋਰੀਆਂ ਅਤੇ ਨਸ਼ੇ ਵਾਲੇ 4 ਦੋਸ਼ੀ ਪੁਲਿਸ ਅੜਿੱਕੇ,ਸਮਾਨ ਬਰਾਮਦ

ਲੁੱਟਾਂ ਖੋਹਾਂ,ਘਰ / ਮੰਦਰ ਵਿਚ ਚੋਰੀਆਂ ਅਤੇ ਨਸ਼ੇ ਵਾਲੇ 4 ਦੋਸ਼ੀ ਪੁਲਿਸ ਅੜਿੱਕੇ,ਸਮਾਨ ਬਰਾਮਦ

ਟਾਂਡਾ ਉੜਮੁੜ / ਦਸੂਹਾ (ਚੌਧਰੀ) 

15 ਅਕਤੂਬਰ : ਲੁੱਟਾਂ ਖੋਹਾਂ,ਘਰ / ਮੰਦਰ ਵਿਚ ਚੋਰੀ ਅਤੇ ਨਸ਼ੇ ਵਾਲੇ 4 ਦੋਸ਼ੀਆਂ ਨੂੰ ਟਾਂਡਾ ਪੁਲਿਸ ਨੇ,ਚੋਰੀ ਦੇ ਸਮਾਨ ਸਮੇਤ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਰਾਹੁਲ ਉਰਫ ਲਾਡੀ ਪੁੱਤਰ ਮੈਨ ਵਾਸੀ ਵਾਰਡ ਨੰ 6 ਰੈਗਰ ਕਲੋਨੀ ਧਿਆਨਪੁਰ ਰੋਡ ਰਈਆ ਥਾਣਾ ਬਿਆਸ ਜਿਲਾ ਅਮ੍ਰਿਤਸਰ, ਸੋਖਾ ਸਿੰਘ ਪੁੱਤਰ ਆਬੂ ਸਿੰਘ ਵਾਸੀ ਚੰਡੀਗੜ ਕਲੋਨੀ ਟਾਡਾ ਥਾਣਾ ਟਾਂਡਾ, ਮਨੀਸ਼ ਕੁਮਾਰ ਪੁੱਤਰ ਦੇਵੀ ਦਿੱਤਾ ਵਾਸੀ ਪਿੰਡ ਟਾਹਲੀ ਥਾਣਾ ਟਾਂਡਾ ਜਿਲਾ ਹੁਸ਼ਿਆਰਪੁਰ ਅਤੇ ਤਰਲੋਚਨ ਸਿੰਘ ਉਰਫ ਤੋਜ਼ਾ ਪੁੱਤਰ ਇੰਦਰਜੀਤ ਸਿੰਘ ਵਾਸੀ ਵਾਰਡ ਨੰਬਰ 8 ਸਿਨੇਮਾ ਚੌਕ ਦਸੂਹਾ
ਥਾਣਾ ਦਸੂਹਾ ਜਿਲਾ ਹੁਸਿਆਰਪੁਰ ਵਜੋਂ ਹੋਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਉਕਾਂਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਟਾਂਡਾ ਜਿਲਾ ਹੁਸਿਆਰਪੁਰ ਨੇ ਦੱਸਿਆ ਕਿ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਸਰਤਾਜ ਸਿੰਘ ਚਾਹਲ ਆਈ.ਪੀ.ਐਸ ਨੇ ਜਿਲੇ ਅੰਦਰ ਮਾੜੇ ਅਨਸਰਾਂ ਉਪਰ ਕਾਬੂ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਸੀ ਜਿਸ ਤਹਿਤ ਕੁਲਵੰਤ ਸਿੰਘ ਡੀ.ਐਸ.ਪੀ ਸਬ ਡਵੀਜ਼ਨ ਟਾਂਡਾ ਦੀ ਅਗਵਾਈ ਵਿਚ ਥਾਣਾ ਟਾਂਡਾ ਦੇ ਅਧੀਨ ਆਉਂਦੇ ਏਰੀਆ ਵਿਚ ਲੁੱਟਾਂ ਖੋਹਾ, ਚੋਰੀਆਂ ਅਤੇ ਨਸ਼ਾ ਸਪਲਾਈ ਕਰਨ ਵਾਲੇ ਮਾੜੇ ਅਨਸਰ ਨੂੰ ਗ੍ਰਿਫਤਾਰ ਕਰਨ ਲਈ ਸੋਰਸ ਲਗਾ ਕੇ ਵੱਧ ਤੋਂ ਵੱਧ ਰੋਕਥਾਮ ਅਤੇ ਬ੍ਰਾਮਦਗੀ ਲਈ ਉਪਰਾਲੇ ਕੀਤੇ ਜਾ ਰਹੇ ਹਨ।

ਏ ਐਸ ਆਈ ਰਜੇਸ਼ ਕੁਮਾਰ ਇੰਚਾਰਜ ਚੌਕੀ ਸਰਾਂ ਦੀ ਪੁਲਿਸ ਪਾਰਟੀ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਮਿਤੀ 05-10-2023 ਨੂੰ ਮਨਪ੍ਰੀਤ ਸਿੰਘ ਵਾਸੀ ਕੰਧਾਲਾ ਜੱਟਾ ਦੇ ਘਰ ਵਿਚ ਜਦੋਂ ਮਾਲਕ ਘਰ ਨਹੀ ਸਨ ਨਾ ਮਾਲੂਮ ਵਿਅਕਤੀ ਵਲੋ ਚੋਰੀ ਕੀਤੀ ਗਈ ਸੀ ਜੋ ਪੁਲਿਸ ਪਾਰਟੀ ਵਲੋ ਅਧੁਨਿਕ ਢੰਗ ਤਰੀਕੇਆਂ ਨਾਲ ਉਸ ਚੋਰੀ ਨੂੰ ਟਰੇਸ ਕਰਦੇ ਹੋਏ ਦੋ ਦੋਸ਼ੀ ਨਾਮਯਦ ਕਰਕੇ ਇਕ ਦੋਸ਼ੀ ਨੂੰ ਵਾਤਰ ਕਰਕੇ ਚੋਰੀ ਹੋਏ ਗਹਿਣੇ ਬ੍ਰਾਮਦ ਕਰ ਲਏ ਗਏ ਹਨ ।

ਇਸੇ ਤਰਾਂ ਮਿਤੀ ਏ ਐਸ ਆਈ ਨਰਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਮਿਤੀ 20-09-2023 ਨੂੰ ਪ੍ਰਾਚੀਨ ਸ਼ਿਵ ਮੰਦਰ ਮੇਨ ਗਾਂਧੀ ਚੈਕ ਟਾਂਡਾ ਚੋਰੀ ਕਰਨ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਚੋਰੀ ਸਦਾ ਸਮਾਨ ਬ੍ਰਾਮਦ ਕੀਤਾ ਗਿਆ ।

ਇਸੇ ਤਰਾ ਏ ਐਸ ਆਈ ਰਾਜਵਿੰਦਰ ਸਿੰਘ ਚੌਕੀ ਇੰਚਾਰਜ ਬਸਤੀ ਬੋਹੜਾ ਦੀ ਪੁਲਿਸ ਪਾਰਟੀ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਮਿਤੀ 10-10-2023 ਨੂੰ ਪਰਮਜੀਤ ਕੌਰ ਅਤੇ ਲਖਵਿੰਦਰ ਸਿੰਘ ਪਿੰਡ ਟਾਹਲੀ ਥਾਣਾ ਟਾਂਡਾ ਜਿਲਾ ਹੁਸ਼ਿਆਰਪੁਰ ਦੇ ਘਰ ਵਿਚ ਜਦੋਂ ਮਾਲਕ ਘਰ ਨਹੀ ਸਨ ਨਾ ਮਾਲੂਮ ਵਿਅਕਤੀ ਵਲੋਂ ਚੋਰੀ ਕੀਤੀ ਗਈ ਸੀ ਜੋ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਚੋਰੀ ਕੀਤਾ ਸਮਾਨ ਬ੍ਰਾਮਦ ਕੀਤਾ ਗਿਆ ਹੈ

ਇਸੇ ਤਰਾਂ ਐਸ ਆਈ ਦਲਜੀਤ ਸਿੰਘ ਸਮੇਤ ਪੁਲਿਸ ਪਾਰਟੀ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਗਸ਼ਤ ਥਾ ਤਲਾਸ ਭੈੜੇ ਪੁਰਸਾ ਦੇ ਸਬੰਧ ਵਿੱਚ ਟਾਡਾ ਪੂਲੀ ਮੌਜੂਦ ਸੀ ਤਾਂ ਖੱਖ ਫਾਟਕ ਨਜਦੀਕ ਟੀ ਰੋਡ ਤੋਂ ਇਸ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਡੋਡੇ ਚੂਰਾ ਪੋਸਤ ਬਾਮਦ ਕੀਤੇ ਗਏ ।

ਦਰਜ ਮੁਕਦਮਾ :-

1. ਮੁਕਦਮਾ ਨੰਬਰ 313 ਮਿਤੀ 05/10/23 ਅਰਧ 454,380 1PC ਥਾਣਾ ਟਾਂਡਾ

2. ਮੁਕਦਮਾ ਨੰਬਰ 292 ਮਿਤੀ 22-9-23 ਜੋਰ ਧਾਰਾ 454,380 IPC ਥਾਣਾ ਟਾਂਡਾ

3. ਮੁਕਦਮਾ ਨੰਬਰ 324 ਮਿਤੀ 14-10-2023 ਅ/ਧ 457,380 IPC ਥਾਣਾ ਟਾਂਡਾ
4. ਮੁਕਦਮਾ ਨੰਬਰ 326 ਮਿਤੀ 15-10-23 ਅ/ਧ 15-61-85 NDPS ACT ਥਾਣਾ ਟਾਂਡਾ

ਬ੍ਰਾਮਦਗੀ :-
1. ਚੋਰੀ ਸ਼ੁਦਾ ਗਹਿਣੇ ਕਰੀਬ 5 ਤੋਲੇ ਸੋਨਾ,
ਚੋਰੀ ਸ਼ੁਦਾ ਗਹਿਣੇ ਕਰੀਬ 4 12 ਤੋਲੇ ਚਾਂਦੀ

2. ਚੋਰੀ ਸ਼ੁਦਾ ਪੁਜਣ ਯੋਗ ਨਾਗ ਦੇਵਤਾ (ਪਿੱਤਲ)

3. ਚੋਰੀ ਸ਼ੁਦਾ ਇਕ ਸਲਿੰਡਰ

4. ਡੋਡੇ ਚੂਰਾ ਪੋਸਤ 600 ਗ੍ਰਾਮ ਸਮੇਤ ਇਕ ਗੱਡੀ ਈਟੋਸ