ਇਨਕਲਾਬ ਮੇਲਾ – ਪਹਿਲੇ ਦਿਨ ਕੁਲਵਿੰਦਰ ਬਿੱਲਾ ਅਤੇ ਕੰਵਰ ਗਰੇਵਾਲ ਨੇ ਕੀਲੇ ਦਰਸ਼ਕ
ਨਵਾਂਸ਼ਹਿਰ 28 ਸਤੰਬਰ (ਐਸ ਕੇ ਜੋਸ਼ੀ) -ਸ਼ਹੀਦ ਭਗਤ ਸਿੰਘ 'ਤੇ ਆਧਾਰਿਤ ਕੋਰਿਓਗ੍ਰਾਫੀਆਂ ਅਤੇ ਨਾਟਕਾਂ ਤੋਂ ਇਲਾਵਾ ਗਿੱਧੇ-ਭੰਗੜੇ ਦੀਆਂ ਪਈਆਂ ਧਮਾਲਾਂ -ਵੱਖ-ਵੱਖ ਪ੍ਰਦਰਸ਼ਨੀਆਂ ਅਤੇ ਸਟਾਲ ਰਹੇ ਵਿਸ਼ੇਸ਼ ਖਿੱਚ ਦਾ ਕੇਂਦਰ :…






