Prime Punjab Times

Latest news
ਖ਼ਾਲਸਾ ਕਾਲੀਜੀਏਟ ਸੀਨੀਅਰ ਸੈਕੰਡਰੀ ਸਕੂਲ, ਗੜ੍ਹਦੀਵਾਲਾ ਵਿਖੇ ਇੰਟਰ ਹਾਊਸ ਭਾਸ਼ਣ ਮੁਕਾਬਲਾ ਕਰਵਾਇਆ ਗਿਆ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ...
ADVERTISEMENT
You are currently viewing ਕੁੱਲੀਆਂ (ਗੜ੍ਹਦੀਵਾਲਾ) ਵਾਲੀਵਾਲ ਟੂਰਨਾਮੈਂਟ ‘ਚ above 40 ਅਤੇ below 16 ਵਰਗ ਮੁਕਾਬਲੇ ਚ ਕੁਲੀਆਂ ਦੀ ਟੀਮ ਰਹੀ ਜੇਤੂ

ਕੁੱਲੀਆਂ (ਗੜ੍ਹਦੀਵਾਲਾ) ਵਾਲੀਵਾਲ ਟੂਰਨਾਮੈਂਟ ‘ਚ above 40 ਅਤੇ below 16 ਵਰਗ ਮੁਕਾਬਲੇ ਚ ਕੁਲੀਆਂ ਦੀ ਟੀਮ ਰਹੀ ਜੇਤੂ

ਕੁੱਲੀਆਂ (ਗੜ੍ਹਦੀਵਾਲਾ) ਵਾਲੀਵਾਲ ਟੂਰਨਾਮੈਂਟ ‘ਚ above 40 ਅਤੇ below 16 ਵਰਗ ਮੁਕਾਬਲੇ ਚ ਕੁਲੀਆਂ ਦੀ ਟੀਮ ਰਹੀ ਜੇਤੂ

ਕਲੱਬਾਂ ਦੇ ਫਾਈਨਲ ਮੁਕਾਬਲੇ’ ਚ ਹਰਿਆਣਾ ਪੁਲਿਸ ਦੀ ਟੀਮ ਨੇ ਲੁਧਿਆਣਾ ਦੀ ਟੀਮ ਨੂੰ ਹਰਾਇਆ

2 ਨਵੰਬਰ : ਬਾਬਾ ਸ਼ਾਤੀ ਗਿਰ ਸਪੋਰਟਸ ਕਲੱਬ ਕੁਲੀਆਂ ਵਲੋਂ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ 8 ਵਾਂ  ਸਲਾਨਾ ਵਾਲੀਵਾਲ ਟੂਰਨਾਮੈਂਟ  ਪਿੰਡ ਕੁੱਲੀਆਂ ਨੇੜੇ ਗੜਦੀਵਾਲਾ (ਹੁਸ਼ਿਆਰਪੁਰ) ਵਿਖੇ ਧੂਮਧਾਮ ਨਾਲ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿਚ ਨਾਮੀ 8 ਕਲੱਬਾਂ ਅਤੇ ਪਿੰਡ ਪੱਧਰ ਦੀਆਂ 40 ਟੀਮਾਂ ਨੇ ਭਾਗ ਲਿਆ।ਜਿਸ ਵਿੱਚ ਕਲੱਬਾਂ ਦਾ ਫਾਈਨਲ ਮੈਚ ਹਰਿਆਣਾ ਪੁਲਿਸ ਦੀ ਟੀਮ ਨੇ ਲੁਧਿਆਣਾ ਦੀ ਟੀਮ ਨੂੰ ਹਰਾਇਆ। ਜਿਨ੍ਹਾਂ ਨੂੰ ਪ੍ਰਬੰਧਕਾਂ ਵਲੋਂ 35000 ਹਜਾਰ ਰੁਪਏ ਦੀ ਨਕਦ ਰਾਸ਼ੀ ਅਤੇ ਟ੍ਰਾਫੀ ਅਤੇ ਦੂਜੇ ਸਥਾਨ ਤੇ ਰਹਿਣ ਵਾਲੀ ਟੀਮ ਨੂੰ 25000 ਹਜਾਰ ਰੁਪਏ ਦੀ ਰਾਸ਼ੀ ਅਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ above 40 ਸਾਲ ਵਰਗ ਦੇ ਖਿਡਾਰੀਆਂ ਦੇ ਮੁਕਾਬਲੇ ਬੜੇ ਰੌਚਕ ਰਹੇ। ਇਸ ਦਾ ਗਰੁੱਪ ਦਾ ਫਾਈਨਲ ਮੈਚ ਕੁੱਲੀਆਂ ਦੀ ਟੀਮ ਅਤੇ ਨੰਗਲ ਖੂੰਗਾ ਦੀ ਟੀਮ ਵਿਚਕਾਰ ਹੋਇਆ ਜਿਸ ਵਿਚ ਕੁੱਲੀਆਂ ਦੀ ਟੀਮ ਜੇਤੂ ਰਹੀ। ਇਸੇ ਤਰਾਂ below 16 ਵਰਗ ਮੁਕਾਬਲੇ ਚ ਕੁਲੀਆਂ ਅਤੇ ਗਰਨਾ ਸਾਹਿਬ ਵਿਚਕਾਰ ਖੇਡਿਆ ਗਿਆ। ਜਿਸ ਵਿੱਚ ਕੁੱਲੀਆਂ ਦੀ ਟੀਮ ਜੇਤੂ ਰਹੀ। ਜਿਨਾਂ ਨੂੰ ਟਰਾਫੀ ਦੇ ਕੇ ਪ੍ਰਬੰਧਕਾਂ ਵਲੋਂ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸਮਾਜ ਸੇਵੀ ਮਨਜੀਤ ਸਿੰਘ ਦਸੂਹਾ ਵਲੋਂ 35000 ਰੁਪਏ ਦੀ ਮਾਇਕ ਸਹਾਇਤਾ ਪ੍ਰਬੰਧਕਾਂ ਨੂੰ ਦਿੱਤੀ ਗਈ। ਇਸ ਮੌਕੇ ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਦੇ ਮੁਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ, ਪੂਰਨ ਸਿੰਘ ਪ੍ਰਧਾਨ ਬਾਬਾ ਸ਼ਾਂਤੀਗੀਰ ਕਲੱਬ, ਚੌਧਰੀ ਰਾਜਵਿੰਦਰ ਸਿੰਘ ਰਾਜਾ,ਮਹਾਰਾਜ ਕਰਿਆਨਾ ਸਟੋਰ ਵਾਲੇ, ਡਾ ਸੰਜੀਵ ਸ਼ਰਮਾ, ਅਵਤਾਰ ਸਿੰਘ ਦਸੂਹਾ, ਪਰਮਜੀਤ ਸਿੰਘ ਬਿੱਟੂ ਜੌਹਲ, ਟੂਰਨਾਮੈਂਟ Organizerਐਡਵੋਕੇਟ ਰਾਮ ਸਰੂਪ ਅੱਭੀ, ਧਰਮਿੰਦਰ ਖਿੰਦਰੀ, ਅਸ਼ੋਕ ਕੁਮਾਰ, ਸ਼ੱਮੀ ਬੱਧਣ,ਡਾ.ਪੀ.ਐਸ.ਮਾਨ ਚੇਅਰਮੈਨ ਸਰਬੱਤ ਦਾ ਭਲਾ ਸੁਸਾਇਟੀ ਹੁਸ਼ਿਆਰਪੁਰ, ਗੁਰਸ਼ਵਿੰਦਰ ਸਿੰਘ ਰੰਮੀ,ਰਤਨ ਸਿੰਘ ਵਾਲੀਬਾਲ ਕੋਚ ਅਮਰੀਕ ਸਿੰਘ,ਅਸ਼ਵਨੀ ਕੁਮਾਰ, ਸੁਰਿੰਦਰ ਸ਼ਰਮਾ ਪਠਾਨਕੋਟ, ਰਾਜੂ ਮੱਲੀ, ਪ੍ਰਿੰਸ, ਲੱਖੀ ਸਾਬੀ, ਜਰਨੈਲ ਸਿੰਘ ਵਿੱਕੀ, ਮਿੱਠੂ, ਹੈਰੀ, ਦੀਪਕ, ਲੱਖੀ ਅਤਿੰਦਰ ਬੱਧਣ,ਮਨਪ੍ਰੀਤ ਪੁਰੇਵਾਲ, ਜੋਬਨ, ਬਿੰਨੀ, ਗਿਫਟੀ, ਗਾਮਾ, ਬਹਾਦਰ, ਵੰਸ, ਹਰਦੀਪ ਰੱਤੂ, ਦੀਪਾ, ਆਸ਼ੂ ਸਰਹਾਲਾ, ਬੀਰਾ ਮਿਰਜਾਪੁਰ,ਅਮਰੀਕ ਮੱਲੀ, ਰਾਜਾ ਕੁਲੀਆਂ, ਲਵ ਕਾਹਨੂੰਵਾਲ, ਰਵੀ, ਜਸਕਰਨ, ਅਮਰੀਕ ਸਿੰਘ,ਬੰਤ, ਪਾਲੀ ਸਹੋਤਾ, ਗੋਰਾ ਸਹੋਤਾ, ਬਿਰਦੀ ਮੋਬਾਈਲ, ਰਾਜਾ ਗੋਂਦਪੁਰ, ਰਵੀ ਮੱਲੀ, ਬਲਜੀਤ ਕੁਮਾਰ, ਡਾ.ਪੀ.ਐਸ.ਮਾਨ ਚੇਅਰਮੈਨ ਸਰਬੱਤ ਦਾ ਭਲਾ ਸੁਸਾਇਟੀ, ਅਮਨ ਦਾਰਾਪੁਰ, ਸੁਰਿੰਦਰ ਥਿਆੜਾ, ਸਾਬੀ ਜਿਆ ਸਹੋਤਾ, ਭੂਸ਼ਣ ਵਾਲੀਵਾਲ ਕੋਚ ਹਰਿਆਣਾ ਕਾਲਜ, ਬੰਟੂ ਪਿੱਪਲਾਂਵਾਲਾ, ਨਵੀ ਬਰਾਂਡਾ, ਸੁਖਵਿੰਦਰ ਮਾਛੀਆਂ ਆਦਿ ਸਮੇਤ ਭਾਰੀ ਗਿਣਤੀ ਚ ਖੇਡ ਪ੍ਰੇਮੀ ਹਾਜਰ ਸਨ।

error: copy content is like crime its probhihated