Prime Punjab Times

Latest news
ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਪੁਲਿਸ ਲਾਈਨ ਗਰਾਊਂਡ ‘ਚ 1500 ਤੋਂ ਵੱਧ ਲੋਕਾਂ ਨੇ ਕੀਤਾ ਯੋਗ आयुष्मान आरोग्य केन्द्र जलोटा में योग दिवस मनाया ਅੰਤਰਰਾਸ਼ਟਰੀ ਯੋਗ ਦਿਵਸ 2026 ਮੌਕੇ ਬੀਬੀਐਮਬੀ ਵੱਲੋਂ ਸਮੂਹਿਕ ਯੋਗ ਸੈਸ਼ਨ ਦਾ ਸ਼ਾਨਦਾਰ ਆਯੋਜਨ ਵਡਮੁੱਲੇ ਯੋਗਦਾਨ ਲਈ ਐਨ ਆਰ ਆਈ ਬਲਰਾਜ ਸਿੰਘ ਕਾਲਕੱਟ ਸਨਮਾਨਿਤ ਹੁਸ਼ਿਆਰਪੁਰ ਨਗਰ ਨਿਗਮ ਚੋਣਾਂ ਲਈ ਪ੍ਰੋਗਰਾਮ ਐਲਾਨਿਆ, 5 ਜੁਲਾਈ ਨੂੰ ਪੈਣਗੀਆਂ ਵੋਟਾਂ : ਆਸ਼ਿਕਾ ਜੈਨ ਸਾਬਕਾ ਸਰਪੰਚ ਜਸਬੀਰ ਸਿੰਘ ’ਤੇ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਬਾਰੀ, ਵਾਲ-ਵਾਲ ਬਚੇ ਖ਼ਾਲਸਾ ਕਾਲਜ ਦੇ ਸਮੂਹ ਸਟਾਫ ਤੇ ਵਿਦਿਆਰਥੀਆਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਲੰਟੀਅਰ ਸੇਵਾ ਨਿਭਾਈ 21 ਜੂਨ ਨੂੰ ਪੁਲਿਸ ਲਾਈਨ ਗਰਾਊਂਡ ‘ਚ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ ਸਬ ਇੰਸਪੈਕਟਰ ਦਲਜੀਤ ਸਿੰਘ ਵਲੋਂ ਬਤੌਰ ਐਸ.ਐਚ.ਓ ਥਾਣਾ ਦਸੂਹਾ ਦਾ ਚਾਰਜ ਸੰਭਾਲਿਆ ਪਹਿਲਵਾਨ ਵਿਪਨ ਰੇਈਏਵਾਲ ਨੇ ਹਾਮਿਦ ਇਰਾਨੀ ਨੂੰ ਚਿੱਤ ਕਰਕੇ ਰਾਜਪੁਰ ਕੰਢੀ ਛਿੰਝ ਮੇਲੇ ਤੇ ਕੀਤਾ ਕਬਜ਼ਾ 
ADVERTISEMENT
You are currently viewing ਜਰੂਰੀ ਮੇਨਟੀਨੈਂਸ ਕਾਰਨ ਜਾਣੋ ਕਿਨ੍ਹਾਂ ਥਾਵਾਂ ਤੇ 4 ਦਸੰਬਰ ਨੂੰ ਬਿਜਲੀ ਸਪਲਾਈ ਬੰਦ ਰਹੇਗੀ

ਜਰੂਰੀ ਮੇਨਟੀਨੈਂਸ ਕਾਰਨ ਜਾਣੋ ਕਿਨ੍ਹਾਂ ਥਾਵਾਂ ਤੇ 4 ਦਸੰਬਰ ਨੂੰ ਬਿਜਲੀ ਸਪਲਾਈ ਬੰਦ ਰਹੇਗੀ

ਗੜ੍ਹਦੀਵਾਲਾ 3 ਦਸੰਬਰ (ਚੌਧਰੀ)

: ਇਲਾਕੇ ਦੇ ਸਮੂਹ ਪੱਤਰਕਾਰਾਂ ਨੂੰ ਸਹਾਇਕ ਕਾਰਜਕਾਰੀ ਇੰਜੀਨੀਅਰ ਦਰਸ਼ਵੀਰ ਸਿੰਘ ਪੀ.ਐਸ.ਪੀ.ਸੀ.ਐਲ.ਸਬ ਡਵੀਜਨ ਗੜਦੀਵਾਲਾ ਵਲੋਂ ਦੱਸਿਆ ਜਾਂਦਾ ਹੈ ਕਿ 66 ਕੇ ਵੀ ਸਬ ਸਟੇਸ਼ਨ ਗੜਦੀਵਾਲਾ ਦੀ ਜਰੂਰੀ ਮੇਨਟੀਨੈਂਸ ਕਰਨ ਲਈ ਮਿਤੀ 04.12.24 ਨੂੰ ਸਵੇਰੇ 10.00 ਵਜੇ ਤੋ ਸ਼ਾਮ 4.00 ਵਜੇ ਤੱਕ 66 ਕੇ ਵੀ ਗੜਦੀਵਾਲਾ ਤੋ ਚਲਦੇ 11 ਕੇ ਵੀ ਫੀਡਰ ਧੁੱਗਾ- 1 ਏ ਪੀ,ਗੜਦੀਵਾਲਾ ਸ਼ਹਿਰੀ,ਧੂਤਕਲਾਂ ਕੰਡੀ-ਏ ਪੀ, ਸੰਸਾਰਪੁਰ ਕੰਡੀ ਏ ਪੀ,ਮੱਕੋਵਾਲ ਯੂ.ਪੀ.ਐਸ.,ਮਾਨਗੜ ਕੰਡੀ ਏ ਪੀ,ਅਰਗੋਵਾਲ ਯੂ.ਪੀ.ਐਸ.ਅਤੇ ਚੱਕ ਨੂਰਅਲੀ ਯੂ.ਪੀ. ਐਸ. ਫੀਡਰਾਂ ਦੀ ਸਪਲਾਈ ਬੰਦ ਰਹੇਗੀ।ਜਿਸ ਕਰਕੇ ਪਿੰਡ ਕੁਲੀਆ,ਹਰਦੋਪੱਟੀ, ਢੋਲੋਵਾਲ,ਜੀਆ ਸਹੋਤਾ ਕਲਾਂ, ਥੇਂਦਾ, ਚਿਪੜਾ,ਗੜਦੀਵਾਲਾ, ਰਾਜਾ ਕਲਾਂ,ਜੀਆ ਸਹੋਤਾ ਖੁਰਦ ਦੀਆਂ ਮੋਟਰਾਂ ਦੀ ਸਪਲਾਈ ਤੇ ਗੋਂਦਪੁਰ,ਮਾਛੀਆਂ,ਖੁਰਦਾਂ, ਸੰਸਾਰਪੁਰ, ਧੂਤਕਲਾਂ,ਅੱਡਾ ਦੋਸੜਕਾ,ਪੰਡੋਰੀ ਸੁਮਲਾ,ਦੋਲਤਪੁਰ ਗਿੱਲਾ, ਚੱਕ ਨੂਰਅਲੀ,ਪੱਖੋਵਾਲ,ਕਾਲਰਾ,ਅਰਗੋਵਾਲ,ਬਡਿਆਲਾ,ਡੱਫਰ,ਮਾਨਗੜ,ਭਾਨਾ,ਕੁਲਾਰਾ,ਰੰਧਾਵਾ, ਮਾਂਗਾ, ਮੱਕੋਵਾਲ, ਸੰਸਾਰਪੁਰ ਭੱਟਲਾਂ,ਫਤਿਹਪੁਰ,ਸ਼ੇਖਾ,ਜੱਨਣ,ਮਨਹੋਤਾ, ਮੱਲੇਵਾਲ,ਜਮਸ਼ੇਰ ਚਠਿਆਲ ਆਦਿ ਪਿੰਡਾਂ ਦੀ ਸਪਲਾਈ ਬੰਦ ਰਹੇਗੀ ।

error: copy content is like crime its probhihated