Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਫੀਜੀਓਥੈਰਪੀ ਕੈਂਪ ਦੌਰਾਨ 138 ਦੇ ਕਰੀਬ ਮਰੀਜ਼ਾਂ ਦਾ ਕੀਤਾ ਮੁਆਇਨਾ*

ਫੀਜੀਓਥੈਰਪੀ ਕੈਂਪ ਦੌਰਾਨ 138 ਦੇ ਕਰੀਬ ਮਰੀਜ਼ਾਂ ਦਾ ਕੀਤਾ ਮੁਆਇਨਾ*

ਗੜ੍ਹਦੀਵਾਲਾ 20 ਜੁਲਾਈ (ਚੌਧਰੀ  / ਪ੍ਰਦੀਪ ਸ਼ਰਮਾ)

: ਮਾਨਵਤਾ ਵੈਲਫੇਅਰ ਸੋਸਾਇਟੀ ਵੱਲੋਂ ਸਮਾਜ ਭਲਾਈ ਕੰਮਾਂ ਨੂੰ ਮੱਦੇਨਜ਼ਰ ਵਿਸ਼ੇਸ਼ ਉਪਰਾਲਾ ਕਰਦੇ ਹੋਏ ਲੋਕਾਂ ਦੀ ਸਹੂਲਤ ਲਈ ਜੋੜਾਂ ਦੇ ਦਰਦ, ਸਰਵਾਈਕਲ, ਮਾਸਪੇਸ਼ੀਆਂ ਦੇ ਦਰਦ ਤੋਂ ਜੂਝ ਮਰੀਜਾਂ ਨੂੰ ਨਿਯਾਤ ਪਾਉਣ ਲਈ ਫਿਜੀਓਥੈਰਪੀ ਕੈਂਪ ਜੰਜ ਘਰ ਸ਼ਿਵਾਲਿਆ ਮੰਦਰ ਗੜ੍ਹਦੀਵਾਲਾ ਵਿਖੇ ਲਗਵਾਇਆ ਗਿਆ l ਇਸ ਸਬੰਧੀ ਮਾਨਵਤਾ ਵੈਲਫੇਅਰ ਸੋਸਾਇਟੀ ਦੇ ਪ੍ਰਬੰਧਕਾਂ ਡਾਇਰੈਕਟਰ ਕਮਲ ਸੇਠ, ਚੇਅਰਮੈਨ ਰੁਪਿੰਦਰ ਸਿੰਘ, ਪ੍ਰੈਜੀਡੈਂਟ ਦਰਸ਼ਨ ਲਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦੇ ਇਸ ਫਿਜੀਓ ਥੈਰਪੀ ਕੈਂਪ ਦੌਰਾਨ ਲਗਭਗ 138 ਦੇ ਕਰੀਬ ਮਰੀਜ਼ਾਂ ਨੇ ਇਸ ਕੈਂਪ ਦਾ ਲਾਭ ਉਠਾਇਆ ਜਿਸ ਦੌਰਾਨ ਜੋੜਾਂ ਦੇ ਦਰਦ, ਸਰਵਾਈਕਲ ਅਤੇ ਮਾਸਪੇਸ਼ੀਆਂ ਦੇ ਦਰਦ ਤੋਂ ਬਹੁਤ ਜਿਆਦਾ ਜੂਝ ਰਹੇ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ l lਇਸ ਦੌਰਾਨ ਇਸ ਫਿਜੀਓ ਰੈਪੀ ਕੈਂਪ ਦੌਰਾਨ ਡਾ: ਪੰਕਜ ਆਦੀਆ, ਡਾਕਟਰ ਪਰਮੀਤ ਸਿੰਘ,ਡਾ: ਜਸਪ੍ਰੀਤ ਕੌਰ, ਡਾ: ਗੌਰਵ,ਡਾ: ਸ਼ਰੇਆ, ਡਾਕਟਰ ਸਹਿਜ ਰਾਏ,ਡਾਕਟਰ ਪ੍ਰਭਜੋਤ ਸਿੰਘ ਆਦਿ ਦੀ ਟੀਮ ਵਲੋਂ ਆਧੁਨਿਕ ਮਸ਼ੀਨਾਂ ਨਾਲ ਮਰੀਜ਼ਾਂ ਨੂੰ ਸਹੂਲੀਅਤ ਪ੍ਰਦਾਨ ਕੀਤੀlਇਸ ਮੌਕੇ ਪ੍ਰੈਜੀਡੈਂਟ ਦਰਸ਼ਨ ਲਾਲ ਤੇ ਦਿਨੇਸ਼ ਕੁਮਾਰ ,ਸਤਕਾਰ, ਸੁਨੀਲ ਦੱਤ, ਅਨਿਲ ਗੁਪਤਾ, ਜਤਿੰਦਰ ਸ਼ਰਮਾ, ਪਰਦੀਪ ਰੇਹਾਨ, ਨਰੇਸ਼ ਸੇਠ,ਮਾਸਟਰ ਮਨੋਜ, ਜੇ ਕੇ ਸ਼ਰਮਾ,ਜੇ ਕੇ ਅਰੋੜਾ, ਮੀਨਾ ਕੁਮਾਰੀ, ਅਨਿਲ ਕੁਮਾਰ ਗੁਪਤਾ,ਨਰੇਸ਼ ਸੇਠ, ਸੰਦੀਪ, ਅਮਨਦੀਪ,ਮਾਸਟਰ ਮਨੋਜ ਸ਼ਰਮਾ,ਸ਼ਿਵ ਸ਼ੰਕਰ ਆਦਿ ਸਮੇਤ ਸਮੂਹ ਸੁਸਾਇਟੀ ਮੈਂਬਰ ਹਾਜ਼ਰ ਸਨ।

ਕੈਪਸ਼ਨ-ਮਾਨਵਤਾ ਵੈਲਫੇਅਰ ਸੋਸਾਇਟੀ ਵਲੋਂ ਲਗਾਏ ਫੀਜੀਓਥੈਰਪੀ ਕੈਂਪ ਦੌਰਾਨ ਪ੍ਰਮੁੱਖ ਸਖਸ਼ੀਅਤਾਂ ਦਾ ਸਨਮਾਨ ਕਰਦੇ ਹੋਏ।