Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਲੁਟੇਰਿਆਂ ਦੇ ਹੋਸਲੇ ਹੋਏ ਬੁਲੰਦ, ਹੋਟਲ ਵਿਚੋਂ ਖਾਣਾ ਖਾ ਕੇ ਨਿਕਲੇ ਵਿਅਕਤੀਆ ਕੋਲੋ ਪਿਸਤੌਲ ਦੀ ਨੋਕ ਤੇ ਖੋਹੀ ਕਾਰ

ਲੁਟੇਰਿਆਂ ਦੇ ਹੋਸਲੇ ਹੋਏ ਬੁਲੰਦ, ਹੋਟਲ ਵਿਚੋਂ ਖਾਣਾ ਖਾ ਕੇ ਨਿਕਲੇ ਵਿਅਕਤੀਆ ਕੋਲੋ ਪਿਸਤੌਲ ਦੀ ਨੋਕ ਤੇ ਖੋਹੀ ਕਾਰ

ਬਟਾਲਾ (ਅਵਿਨਾਸ਼ )

ਵਿਰੋਧ ਕਰਨ ਤੇ ਇਕ ਵਿਅਕਤੀ ਦੇ ਪੱਟ ਵਿਚ ਮਾਰੀ ਗੋਲੀ

4 ਮਈ : ਪੰਜਾਬ ਵਿਚ ਲੁਟੇਰਿਆਂ ਦੇ ਹੋਸਲੇ ਬੁਲੰਦ ਹਨ ਅਤੇ ਇਹਨਾਂ ਨੂੰ ਪੁਲਿਸ ਪਰਸਾਸ਼ਨ ਦਾ ਕੋਈ ਡਰ ਖੌਫ ਨਹੀ ਬੀਤੀ ਰਾਤ ਬਟਾਲਾ ਦੇ ਨਜਦੀਕ ਇਕ ਹੋਟਲ ਵਿਚ ਬਟਾਲਾ ਦੇ ਚਾਰ ਵਿਅਕਤੀ ਪ੍ਰਵੇਸ਼ ਕੁਮਾਰ ਪੁੱਤਰ ਮਨੋਹਰ ਲਾਲ ਵਾਸੀ ਸਾਊਥ ਸਿਟੀ ਦੇ ਨਾਲ ਬਟਾਲਾ ਤੋ ਥੋੜੀ ਦੂਰ ਘਸੀਟਪੁਰ ਖਾਣਾ ਖਾਣ ਗਏ ਸੀ ਜਦ ਉਹ ਖਾਣਾ ਖਾ ਕੇ ਹੋਟਲ ਵਿਚੋਂ ਬਾਹਰ ਆ ਕੇ ਆਪਣੀ ਕਾਰ ਵਿਚ ਬੈਠੇ ਹੀ ਸਨ ਤਾ ਅਚਾਨਕ ਦੋ ਮੋਟਰਸਾਇਕਲਾਂ ਤੇ ਪੰਜ ਵਿਅਕਤੀ ਜਿਨਾ ਨੇ ਮੂੰਹ ਬੰਨੇ ਹੋਏ ਸੀ ਨੇ ਕਾਰ ਨੂੰ ਘੇਰ ਲਿਆ ਅਤੇ ਸਾਰਿਆ ਤੇ ਪਸਤੌਲ ਤਾਨ ਦਿੱਤੇ ਅਤੇ ਵਿਰੋਧ ਕਰਨ ਤੇ ਇਕ ਵਿਅਕਤੀ ਨਰੇਸ਼ ਕੁਮਾਰ ਬਿੱਟਾ ਦੇ ਪੱਟ ਵਿਚ ਗੋਲੀ ਮਾਰ ਦਿੱਤੀ ਅਤੇ ਕਾਰ ਲੈ ਕੇ ਫ਼ਰਾਰ ਹੋ ਗਏ ਜਖ਼ਮੀ ਵਿਅਕਤੀ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਜਿਥੇ ਹਾਲਤ ਨਾਜੂਕ ਦੇਖਦਿਆ ਅਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਇਸ ਮੌਕੇ ਡੀ.ਐਸ. ਪੀ ਫਤਿਹਗੜ੍ਹ ਚੂੜੀਆ ਸਵਰਨਜੀਤ ਸਿੰਘ ਐਸ.ਐਚ.ੳ ਸਦਰ ਸੁਰਿੰਦਰ ਪਾਲ ਸਿੰਘ ਸੂਚਨਾ ਮਿਲਦੇ ਹੀ ਤਰੁੰਤ ਘਟਨਾ ਸਥਾਨ ਤੇ ਪਹੁੰਚੇ ਅਤੇ ਤਫਤੀਸ਼ ਸ਼ੁਰੂ ਕੀਤੀ ਘਟਨਾ ਦੀ ਵੀਡਿਓ ਹੋਟਲ ਦੇ ਬਾਹਰ ਲੱਗੇ ਕੈਮਰੇ ਵਿਚ ਕੈਦ ਹੋ ਗਈ ਪੁਲਿਸ ਵੱਲੋਂ ਦੋਸੀਆ ਖਿਲਾਫ ਧਾਰਾ 379 B2ਅਤੇ ਆਰਮਜ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੂਚਨਾ ਮਿਲਦੇ ਹੀ ਨੀਵ

ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਰਜੀਵ ਵਿਗ ਬੱਬੂ ਸਾਥੀਆਂ ਨਾਲ ਤੁਰੰਤ ਘਟਨਾ ਸਥਾਨ ਤੇ ਪਹੁੰਚੇ ਅਤੇ ਪੁਲਿਸ ਪ੍ਰਸਾਸ਼ਨ ਕੋਲੋ ਤੁਰੰਤ ਦੋਸੀਆ ਨੂੰ ਗਿ੍ਫ਼ਤਾਰ ਕਰਨ ਦੀ ਮੰਗ ਕੀਤੀ।