Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਹਰਮਨ ਕੈਂਥ ਜ਼ਿਲਾ ਵਾਈਸ ਪ੍ਰਧਾਨ ਤੇ ਦੀਪਕ ਕੁਮਾਰ ਸਿਟੀ ਵਾਈਸ ਪ੍ਰਧਾਨ ਨਿਯੁਕਤ

ਹਰਮਨ ਕੈਂਥ ਜ਼ਿਲਾ ਵਾਈਸ ਪ੍ਰਧਾਨ ਤੇ ਦੀਪਕ ਕੁਮਾਰ ਸਿਟੀ ਵਾਈਸ ਪ੍ਰਧਾਨ ਨਿਯੁਕਤ

ਬਟਾਲਾ (ਅਵਿਨਾਸ਼ ਸ਼ਰਮਾ‌)

: ਬਜਰੰਗ ਦਲ ਹਿੰਦੂਸਤਾਨ ਦੀ ਇੱਕ ਮੀਟਿੰਗ ਪੁਲਿਸ ਜ਼ਿਲਾ ਬਟਾਲਾ ਦੇ ਜ਼ਿਲਾ ਪ੍ਰਧਾਨ ਵਿਜੇ ਸ਼ਰਮਾ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਜ਼ਿਲਾ ਬਟਾਲਾ ਦੇ ਹਰਮਨ ਕੈਂਥ ਨੂੰ ਜ਼ਿਲਾ ਵਾਈਸ ਪ੍ਰਧਾਨ ਅਤੇ ਦੀਪਕ ਕੁਮਾਰ ਨੂੰ ਸਿਟੀ ਬਟਾਲਾ ਦੇ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ ਇਸ ਮੌਕੇ ਤੇ ਜ਼ਿਲਾ ਪ੍ਰਧਾਨ ਅਮਨ ਸ਼ਰਮਾ ਨੇ ਕਿਹਾ ਕਿ ਜ਼ਿਲਾ ਬਟਾਲਾ ਦੀ ਟੀਮ ਬਹੁਤ ਹੀ ਵੱਡੇ ਪੱਧਰ ਤਿਆਰ ਕੀਤੀ ਜਾਵੇਗੀ ਸਾਨੂੰ ਹਿੰਦੂ ਧਰਮ ਦੇ ਲ‌ਈ ਬਲਿਦਾਨ ਦੇਣ ਲਈ ਤਿਆਰ ਰਹਿਣਾ ਚਾਹੀਦਾ ਹੈ ਅਤੇ ਹਿੰਦੂ ਧਰਮ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਇਸ ਮੌਕੇ ਤੇ ਨਵ ਨਿਯੁਕਤ ਜ਼ਿਲਾ ਵਾਈਸ ਪ੍ਰਧਾਨ ਅਤੇ ਸਿਟੀ ਵਾਈਸ ਪ੍ਰਧਾਨ ਨੇ ਕਿਹਾ ਜੋ ਜ਼ੁਮੇਵਾਰੀ ਸੰਗਠਨ ਵੱਲੋਂ ਸਾਨੂੰ ਦਿੱਤੀ ਗ‌ਈ ਹੈ ਅਸੀਂ ਉਸ ਨੂੰ ਪੂਰੀ ਜਿੰਮੇਦਾਰੀ ਅਤੇ ਇਮਾਨਦਾਰੀ ਨਾਲ ਨਿਭਾਵਾਂਗੇ ਇਸ ਮੌਕੇ ਤੇ ਉਤਰੀ ਭਾਰਤ ਦੇ ਪ੍ਰਧਾਨ ਗਗਨ ਪਲਾਜ਼ਾ, ਪੰਜਾਬ ਪ੍ਰਧਾਨ ਐਡਵੋਕੇਟ ਚੰਦਰਕਾਂਤ ਮਹਾਜਨ, ਜਿਲਾ ਮੋਹਾਲੀ ਪ੍ਰਧਾਨ ਪਾਰ੍ਸ੍ ਭਲਵਾਣ, ਸਿਟੀ ਪ੍ਰਧਾਨ ਸਚਿਨ ਕੁਮਾਰ,ਸਿਟੀ ਵਾਇਸ ਪ੍ਰਧਾਨ ਰੋਹਿਤ ਕੁਮਾਰ , ਹੈਪੀ ਕਾਹਲੋਂ, ਸੰਦੀਪ , ਨੀਰਜ਼, ਕਪੀਲ ਮਨਣ, ਕੋਹਲੀ, ਤਾਨਿਸ, ਹਨੀ, ਗੌਤਮ, ਹਰੀਸ਼ ਆਦਿ ਮੌਜ਼ੂਦ ਸਨ।