Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਸਰਕਾਰ ਵਲੋਂ ਕੱਟੀਆਂ ਤਨਖ਼ਾਹਾਂ ਦੇ ਵਿਰੋਧ ‘ਚ ਬਿਜਲੀ ਕਰਮਚਾਰੀਆਂ ਨੇ ਕੀਤਾ ਰੋਸ ਪ੍ਰਦਰਸ਼ਨ

ਸਰਕਾਰ ਵਲੋਂ ਕੱਟੀਆਂ ਤਨਖ਼ਾਹਾਂ ਦੇ ਵਿਰੋਧ ‘ਚ ਬਿਜਲੀ ਕਰਮਚਾਰੀਆਂ ਨੇ ਕੀਤਾ ਰੋਸ ਪ੍ਰਦਰਸ਼ਨ

ਗੜ੍ਹਦੀਵਾਲਾ 2 ਫਰਵਰੀ (ਯੋਗੇਸ਼ ਗੁਪਤਾ /ਚੌਧਰੀ)

: ਇੰਪਲਾਈਜ਼ ਫੈਡਰੇਸ਼ਨ ਅਤੇ ਜੁਇਅਟ ਫੋਰਮ ਦੇ ਸੱਦੇ ਤੇ ਪੀ.ਐਸ.ਪੀ.ਸੀ.ਐਲ ਦੇ ਕਰਮਚਾਰੀਆਂ ਦੀਆਂ ਪੰਜਾਬ ਸਰਕਾਰ ਵਲੋਂ ਕੱਟੀਆਂ ਗਈਆਂ ਤਨਖਾਹਾਂ ਦੇ ਵਿਰੁੱਧ ਵਿਚ ਅੱਜ ਸਬ ਡਵੀਜਨ ਗੜਦੀਵਾਲਾ ਦੇ ਕਰਮਚਾਰੀਆਂ ਵਲੋਂ ਇੰਪਲਾਈਜ ਫੈਡਰੇਸ਼ਨ ਸਬ ਡਵੀਜਨ ਦੇ ਪ੍ਰਧਾਨ ਮਨਦੀਪ ਕੁਮਾਰ ਦੀ ਪ੍ਰਧਾਨਗੀ ਹੇਠ ਗੇਟ ਰੈਲੀ ਕੀਤੀ ਗਈ।

ਜਿਸ ਵਿਚ ਪੰਜਾਬ ਸਰਕਾਰ ਵਲੋ ਮੁਲਾਜਮਾਂ ਦੀਆਂ ਇਸ ਮਹੀਨੇ ਦੀਆ ਤਨਖਾਹਾਂ ਵਿਚ ਕੀਤੀ ਗਈ ਕਟੌਤੀ ਵਿੱਰੁਧ ਵਿਚ ਜਮ ਕੇ ਨਾਅਰੇਬਾਜੀ ਕੀਤੀ ਗਈ। ਮੁਲਾਜਮਾਂ ਵਲੋਂ ਦਸਿਆ ਗਿਆ ਕਿ ਜੇਕਰ ਸਰਕਾਰ ਵਲੋਂ ਤਨਖਾਹਾ ਵਿਚ ਕੀਤੀ ਗਈ ਕਟੌਤੀ ਜਲਦੀ ਰਲੀਜ ਨਾ ਕੀਤੀ ਤਾਂ ਇਸ ਸ਼ੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।

ਇਸ ਮੌਕੇ मਬ ਡਵੀਜਨ ਗੜਦੀਵਾਲਾ ਇੰਪਲਾਈਜ ਫੇਡਰੇਸ਼ਨ ਦੇ ਪ੍ਰਧਾਨ ਮਨਦੀਪ ਕੁਮਾਰ,ਜਨਰਲ ਸੱਕਤਰ ਇੰਜ: ਮੋਹਨ ਸਿੰਘ ਜੇ ਈ, ਪ੍ਰੈਸ ਸੱਕਤਰ ਹਰਬੰਸ ਸਿੰਘ ਸੰਧੂ, ਕੈਸ਼ੀਅਰ ਹਰਕੀਰਤਨ ਸਿੰਘ, ਮੈਂਬਰ ਇੰਜ : ਤਰਸੇਮ ਸਿੰਘ ਜੇ ਈ, ਇੰਜ: ਰਾਮ ਲਾਲ ਜੇ ਈ ,ਦਲਜੀਤ ਸਿੰਘ, ਅਵਤਾਰ ਸਿੰਘ, ਕੁਲਵੀਰ ਸਿੰਘ, ਵਿਜੇ ਕੁਮਾਰ,ਗੌਤਮ ਕੁਮਾਰ, ਇੰਜ: ਗਗਨਦੀਪ ਸਿੰਘ ਐਸ.ਐਸ.ੳ ,ਜਸਪ੍ਰੀਤ ਕੌਰ, ਰਮਨਪ੍ਰੀਤ ਕੋਰ, ਕੁਲਵੰਤ ਸਿੰਘ, ਪੈਨਸ਼ਨਰ ਵੈਲਫੇਅਰ ਐਸੋਸ਼ੀਏਸ਼ਨ ਦਸੂਹਾ ਦੇ ਪ੍ਰੈਸ ਸਕੱਤਰ ਸੁਖਦੇਵ ਸਿੰਘ, ਸ਼ਾਮ ਸਿੰਘ, ਪ੍ਰਸ਼ੋਤਮ ਸਿੰਘ ਪੈਨਸ਼ਨਰ, ਸੁਧੀਰ ਸਿੰਘ ਪੈਨਸ਼ਨਰ, ਨਿਰੰਜਨ ਸਿੰਘ ਯੂ.ਡੀ.ਸੀ. ਪੈਨਸ਼ਨਰ ਆਦਿ ਸ਼ਾਮਲ ਸਨ ।