Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਗੜ੍ਹਦੀਵਾਲਾ : ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਸਫਾਈ ਸੇਵਕਾਂ ਦੀਆਂ ਮੁਸ਼ਕਲਾਂ ਸੁਣੀਆਂ

ਗੜ੍ਹਦੀਵਾਲਾ : ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਸਫਾਈ ਸੇਵਕਾਂ ਦੀਆਂ ਮੁਸ਼ਕਲਾਂ ਸੁਣੀਆਂ

ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਸਫਾਈ ਸੇਵਕਾਂ ਦੀਆਂ ਸੁਣੀਆਂ ਮੁਸ਼ਕਿਲਾਂ 

ਗੜ੍ਹਦੀਵਾਲਾ 31 ਮਾਰਚ (ਚੌਧਰੀ / ਯੋਗੇਸ਼ ਗੁਪਤਾ ) : ਅੱਜ ਨਗਰ ਕੌਸਲ ਗੜਦੀਵਾਲਾ ਵਿਖੇ ਹਲਕਾ ਵਿਧਾਇਕ ਸਰਦਾਰ ਜਸਵੀਰ ਸਿੰਘ ਗਿੱਲ ਪਹੁੰਚਣ ਤੇ ਪੰਜਾਬ ਸਫਾਈ ਮਜਦੂਰ ਫੈਡਰੇਸ਼ਨ ਦੇ ਜਿਲ੍ਹਾ ਪ੍ਧਾਨ ਸਾਗਰ ਮੋਗਾ ਤੇ ਉਨ੍ਹਾਂ ਦੀ ਪੁਰੀ ਟੀਮ ਵੱਲੋ ਨਿੱਘਾ ਸੁਆਗਤ ਕੀਤਾ ਗਿਆ। ਇਸ ਮੌਕੇ ਤੇ ਐਮ ਐਲ ਏ ਸਾਹਿਬ ਜੀ ਨੇ ਸਫਾਈ ਸੇਵਕਾ ਦੀਆਂ ਮੁਸ਼ਕਲਾ ਸੁਣੀਆਂ ਤੇ ਜਲਦ ਤੋਂ ਜਲਦ ਮੁਸ਼ਕਲਾ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ।ਇਸ ਮੋਕੇ ਤੇ ਸ਼ਾਖਾ ਚੈਅਰਮੈਨ ਬੀਰਬਲ ਕਲਿਆਣ, ਸੈਨਟਰੀ ਸੂਪਰਵਾਈਜਰ ਸ਼ਾਮ ਲਾਲ ਮਲਿਕ, ਰੈਗੂਲਰ ਸਫਾਈ ਸੇਵਕ ਯੂਨੀਅਨ ਪ੍ਧਾਨ ਅਸ਼ਵਨੀ ਕੁਮਾਰ ਸਿੰਧੂ,ਸ਼ਾਖਾ ਵਾਈਸ ਪ੍ਰਧਾਨ ਪਰਵਿੰਦਰ ਕੁਮਾਰ,ਜਨਰਲ ਸਕੱਤਰ ਜਸਵਿੰਦਰ ਕੁਮਾਰ ,ਖਜਾਨਚੀ ਸੁਖਦੇਵ ,ਰਮਨ ਕੁਮਾਰ ,ਮੁੱਖ ਸਲਾਹਕਾਰ  ਤਿਲਕ ਰਾਜ, ਰਾਜਪਾਲ, ਆਰਤੀ, ਪਿੰਕੀ, ਮੈਂਬਰ ਸੇਠ ਰਾਮ,ਮੋਹਨ ਲਾਲ, ਗੋਬਿੰਦਾ,ਰਜਨੀ, ਸ਼ੀਲਾ ਜੀਵਨ ਜੋਤੀ ,ਨੀਲਮ, ਰਿੰਪੀ ,ਭੋਲੀ ,ਬਲਿੰਦਰ ,ਗੋਬਿੰਦ, ਅਸ਼ੋਕ ਕੁਮਾਰ,ਰਵਿੰਦਰ ਕੁਮਾਰ, ਬਲਵੀਰ, ਅਜੈ ਕੁਮਾਰ ,ਗੋਬਿੰਦਾ, ਮੋਹਨ ਲਾਲ ,ਪਾਰਸ,ਕਿਰਨ ਕੁਮਾਰ ਆਦਿ ਹਾਜਿਰ ਸਨ।