Prime Punjab Times

Latest news
DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ
ADVERTISEMENT
You are currently viewing ਦਿਨ ਦਿਹਾੜੇ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀ ਨੇ ਗੋਲ ਗੱਪਿਆਂ ਦੀ ਰੇਹੜੀ ਵਾਲੇ ਦੀਆਂ ਅੱਖਾਂ ਪਾਈਆਂ ਮਿਰਚਾਂ,ਜੇਬ ਚੋਂ ਪੈਸੇ ਤੇ ਅਧਾਰ ਕਾਰਡ ਕੱਢ ਕੇ ਹੋਇਆ ਫਰਾਰ 

ਦਿਨ ਦਿਹਾੜੇ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀ ਨੇ ਗੋਲ ਗੱਪਿਆਂ ਦੀ ਰੇਹੜੀ ਵਾਲੇ ਦੀਆਂ ਅੱਖਾਂ ਪਾਈਆਂ ਮਿਰਚਾਂ,ਜੇਬ ਚੋਂ ਪੈਸੇ ਤੇ ਅਧਾਰ ਕਾਰਡ ਕੱਢ ਕੇ ਹੋਇਆ ਫਰਾਰ 

ਦਿਨ ਦਿਹਾੜੇ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀ ਨੇ ਗੋਲ ਗੱਪਿਆਂ ਦੀ ਰੇਹੜੀ ਵਾਲੇ ਦੀਆਂ ਅੱਖਾਂ ਪਾਈਆਂ ਮਿਰਚਾਂ,ਜੇਬ ਚੋਂ ਪੈਸੇ ਤੇ ਅਧਾਰ ਕਾਰਡ ਕੱਢ ਕੇ ਹੋਇਆ ਫਰਾਰ 

ਹਰਿਆਣਾ / ਗੜ੍ਹਦੀਵਾਲਾ 16 ਜੂਨ (ਚੌਧਰੀ) : ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਕਿਸ਼ਨ ਲਾਲ ਪੁੱਤਰ ਗੰਗਾ ਸਰਾਏ ਵਾਸੀ ਭੂੰਗਾ ਥਾਣਾ ਹਰਿਆਣਾ ਜਿਲਾ ਹੁਸਿਆਰਪੁਰ ( ਉਮਰ ਕਰੀਬ 39 ਸਾਲ ) ਨੇ ਦੱਸਿਆ ਕਿ ਉਹ ਗੋਲ ਗੱਪਿਆਂ ਦੀ ਰੇਹੜੀ ਦਸੂਹਾ ਤੋਂ ਹੁਸਿਆਰਪੁਰ ਮੇਨ ਰੋਡ ਮੋੜ ਕੂੰਟਾਂ ਵਿਖੇ ਲਗਾਉਂਦਾ ਹੈ ਅਤੇ ਮਿਤੀ 15-06-22 ਨੂੰ ਵਕਤ ਕਰੀਬ 2:00 ਵਜੇ ਦਿਨ ਦਾ ਹੋਵੇਗਾ ਕਿ ਉਹ ਅੱਜ ਵੀ ਉਥੇ ਰੇਹੜੀ ਲਗਾ ਖੜਾ ਸੀ ਕਿ ਮੋਟਰਸਾਈਕਲ ਸਵਾਰ ਮੋਨਾ ਵਿਆਕਤੀ ਜਿਸ ਨੇ ਲਾਲ ਰੰਗ ਦੀ ਸ਼ਰਟ ਪਾਈ ਹੋਈ ਸੀ ਉਸ ਪਾਸ ਆ ਕੇ ਪਾਣੀ ਪੀਣ ਲਈ ਰੁਕਿਆ ਜਦੋਂ ਉਹ ਉਸ ਨੂੰ ਪਾਣੀ ਦੇਣ ਲੱਗਾ ਤਾਂ ਉਸ ਵਿਅਕਤੀ ਨੇ ਅਪਣੀ ਸੱਜੀ ਜੇਬ ਵਿੱਚੋਂ ਇੱਕ ਮੁੱਠੀ ਮਿਰਚਾਂ ਦੀ ਕੱਢੀ ਤੇ ਉਸ ਦੇ ਮੂੰਹ ਅੱਖਾ ਪਰ ਮਾਰੀ ਜਿਸ ਨਾਲ ਉਸ ਦੀਆਂ ਅੱਖਾਂ ਵਿੱਚ ਜਲਣ ਹੋਣ ਲੱਗ ਪਈ ਅਤੇ ਉਸ ਨਾ ਮਲੂਮ ਵਿਆਕਤੀ ਨੇ ਉਸ ਦੀਆ ਜੇਬਾ ਵਿੱਚੋ ਪੈਸੇ ਕੱਢਣ ਦੀ ਕੋਸ਼ਿਸ਼ ਕੀਤੀ ਜਿਸ ਦਾ ਵਿਰੋਧ ਕਰਨੇ ਤੇ ਉਸ ਨਾ ਮਲੂਮ ਵਿਅਕਤੀ ਨੇ ਉਸ ਦੇ ਸੱਟਾਂ ਮਾਰੀਆਂ ਜਦੋਂ ਉਸ ਨੇ ਮਾਰ ਦਿੱਤਾ ਮਾਰ ਦਿੱਤਾ ਦਾ ਰੋਲਾ ਪਾਇਆ ਤਾਂ ਉਸ ਨਾ ਮਲੂਮ ਵਿਆਕਤੀ ਨੇ ਮੇਰੀ ਜੇਬ ਵਿੱਚੋਂ ਮੇਰਾ ਪੁਰਸ਼ ਜਿਸ ਵਿੱਚ ਮੇਰੀ ਅੱਜ ਦੀ ਸੇਲ 700 ਰੂਪੈ ਅਤੇ ਅਧਾਰ ਕਾਰਡ ਕੱਢ ਕੇ ਮੋਕਾ ਤੋ ਅਪਣੇ ਮੋਟਰਸਾਈਕਲ ਸਮੇਤ ਦਸੂਹਾ ਸਾਈਡ ਨੂੰ ਦੌੜ ਗਿਆ ਜਿਸ ਤੇ ਮੁਕੱਦਮਾ ਦਰਜ ਕੀਤਾ ਗਿਆ।