Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਦਸੂਹਾ ਦੇ ਉੱਚੀ ਬੱਸੀ ਵਿਖੇ ਗੋਲੀ ਚਲਣ ਦਾ ਸੱਚ ਆਇਆ ਸਾਹਮਣੇ, ਪ੍ਰੈਸ ਕਾਨਫਰੰਸ ਕਰ ਡੀ.ਐਸ.ਪੀ ਦਸੁਹਾ ਨੇ ਕੀਤਾ ਖੁਲਾਸਾ

ਦਸੂਹਾ ਦੇ ਉੱਚੀ ਬੱਸੀ ਵਿਖੇ ਗੋਲੀ ਚਲਣ ਦਾ ਸੱਚ ਆਇਆ ਸਾਹਮਣੇ, ਪ੍ਰੈਸ ਕਾਨਫਰੰਸ ਕਰ ਡੀ.ਐਸ.ਪੀ ਦਸੁਹਾ ਨੇ ਕੀਤਾ ਖੁਲਾਸਾ

ਦਸੂਹਾ ਦੇ ਉੱਚੀ ਬੱਸੀ ਵਿਖੇ ਗੋਲੀ ਚਲਣ ਦਾ ਸੱਚ ਆਇਆ ਸਾਹਮਣੇ, ਪ੍ਰੈਸ ਕਾਨਫਰੰਸ ਕਰ ਡੀ.ਐਸ.ਪੀ ਦਸੁਹਾ ਨੇ ਕੀਤਾ ਖੁਲਾਸਾ

ਦਸੂਹਾ (ਚੌਧਰੀ) ਦਸੂਹਾ ਦੇ ਉੱਚੀ ਬੱਸੀ ਵਿਖੇ ਗੋਲੀ ਚਲਣ ਦਾ ਸੱਚ ਪੁਲਸ ਵਲੋਂ ਜਾਂਚ ਕਰਨ ਤੇ ਸਾਹਮਣੇ ਆ ਗਿਆ ਹੈ। 

ਮਾਨਯੋਗ  ਸਰਤਾਜ ਸਿੰਘ ਚਾਹਲ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ, ਮੁਖਤਿਆਰ ਰਾਏ ਪੀ.ਪੀ.ਐਸ. ਪੁਲਿਸ ਕਪਤਾਨ ਤਫਤੀਸ਼ ਅਤੇ ਰਣਜੀਤ ਸਿੰਘ ਬਦੇਸ਼ਾ, ਪੀ.ਪੀ.ਐਸ, ਉਪ ਕਪਤਾਨ ਪੁਲਿਸ, ਸਬ ਡਵੀਜ਼ਨ ਦਸੂਹਾ  ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੁੱਖ ਅਫਸਰ ਥਾਣਾ ਦਸੂਹਾ ਭੈੜੇ ਪੁਰਸ਼ਾਂ ਦੀ ਤਲਾਸ਼ – ਸੰਬੰਧੀ ਉੱਚੀ ਬੱਸੀ ਸਾਇਡ ਗਸ਼ਤ ਕਰ ਰਿਹਾ ਸੀ ਤਾਂ ਇੱਕ ਵਟਸਐਪ ਮੈਸੇਜ ਵਾਇਰਲ ਹੋ ਰਿਹਾ ਸੀ ਜੋ ਮੁੱਖ ਅਫਸਰ ਥਾਣਾ ਦਸੂਹਾ ਨੂੰ ਵੀ ਮੋਸੂਲ ਹੋਇਆ ਕਿ ਦਿਲਾਬਗ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਉੱਚੀ ਬਸੀ ਥਾਣਾ ਦਸੂਹਾ ਤੇ ਬੀਤੀ ਰਾਤ ਕਰੀਬ 10:30 ਵਜੇ ਰਾਤ ਉਹ ਆਪਣੀ ਕਾਰ ਨੰਬਰੀ PB-09-AL-5100 ਮਾਰਕਾ ਕਰੇਟਾ ਪਰ ਮੁਕੇਰੀਆਂ ਸਾਇਡ ਤੋਂ ਉੱਚੀ ਬੱਸੀ ਵਾਲੀ ਸਾਈਡ ਨੂੰ ਸਵਾਰ ਹੋ ਕੇ ਆ ਰਿਹਾ ਸੀ ਤਾਂ ਅਣਪਛਾਤੇ ਮੋਟਰਸਾਈਕਲਾ ਸਵਾਰ ਵਿਅਕਤੀਆਂ ਵਲੋਂ ਉਸ ਦੀ ਕਾਰ ਉਕਤ ਨੰਬਰੀ ਪਰ ਫਾਇਰ ਕੀਤੇ ਜੋ ਉਸ ਦੀ ਗੱਡੀ ਦੇ ਖੱਬੇ ਟਾਇਰ ਅਤੇ ਰਿਮ ਪਰ ਫਾਇਰ ਲੱਗਾ ਹੈ।ਜੋ ਸੂਚਨਾ ਮਿਲਣ ਤੇ ਮੁੱਖ ਅਫਸਰ ਦਸੂਹਾ ਵਲੋ ਤੁਰੰਤ ਵੈਰੀਫਾਈ ਕਰਦੇ ਹੋਏ ਮੋਕਾ ਦੇਖਿਆ ਗਿਆ ਅਤੇ ਦਿਲਬਾਗ ਸਿੰਘ ਉਕਤ ਨਾਲ ਸੰਪਰਕ ਕੀਤਾ ਗਿਆ ਦੋਰਾਨੇ ਪੜਤਾਲ ਦਿਲਬਾਗ ਸਿੰਘ ਨੇ ਦੱਸਿਆ ਕਿ ਉਸ ਵਲੋਂ ਰਾਤ ਸਮੇਂ ਕਾਫੀ ਜਿਆਦਾ ਸ਼ਰਾਬ ਪੀਤੀ ਹੋਈ ਜੋ ਉੱਚੀ ਬੱਸੀ ਪੰਪ ਨੇੜੇ ਸੰਤੁਲਨ ਵਿਗੜਨ ਕਰਕੇ ਉਸ ਦੀ ਗੱਡੀ ਡਿਵਾਈਡਰ ਵਿੱਚ ਵੱਜੀ ਅਤੇ ਟਾਇਰ ਫੁੱਟ ਗਿਆ ਜੋ ਉਸ ਨੇ ਆਪਣੇ ਪਰਿਵਾਰ ਦੇ ਡਰ ਤੋਂ ਇਹ ਮੰਨ ਘੜਤ ਕਹਾਣੀ ਬਣਾਈ ਹੈ। ਜੋ ਪੜਤਾਲ ਕਰਨ ਤੇ ਝੂਠੀ ਪਾਈ ਗਈ ਹੈ। ਜੋ ਮੁੱਖ ਅਫਸਰ ਥਾਣਾ ਦਸੂਹਾ ਅਤੇ ਡੀ ਐਸ ਪੀ ਦਸੂਹਾ ਜੀ ਵਲੋਂ ਅਪੀਲ ਹੈ ਕਿ ਕੋਈ ਵੀ ਝੂਠੀ ਇਤਲਾਹ ਅਤੇ ਝੂਠੀ ਡੀ ਅਫ਼ਵਾਹ ਅਤੇ ਗਲਤ ਮੈਸੇਜ ਵਾਇਰਲ ਨਾ ਕੀਤੇ ਜਾਣ।