ਗੜ੍ਹਦੀਵਾਲਾ 23 ਜੂਨ (ਚੌਧਰੀ)
: ਅੱਜ ਗੜ੍ਹਦੀਵਾਲਾ ਵਿਖੇ ਦੇਸ਼ ਦੇ ਮਹਾਨ ਸਪੂਤ, ਮਹਾਨ ਸਿੱਖਿਆ ਸ਼ਾਸਤਰੀ, ਰਾਸ਼ਟਰਵਾਦੀ ਅਤੇ ਭਾਰਤੀ ਜਨ ਸੰਘ ਦੇ ਸੰਸਥਾਪਕ ਡਾ.ਸ਼ਿਆਮਾ ਪ੍ਰਸਾਦ ਮੁਖਰਜੀ ਜੀ ਦੇ ਬਲੀਦਾਨ ਦਿਵਸ ‘ਤੇ ਉਨ੍ਹਾਂ ਨੂੰ ਨਿੱਘੀ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੋਕੇ ਜ਼ਿਲਾ ਇੰਚਾਰਜ ਜਲੰਧਰ ਸੰਜੀਵ ਮਨਹਾਸ, ਜ਼ਿਲਾ ਮਹਾਮੰਤਰੀ ਯੋਗੇਸ਼ ਸਪਰਾ,ਮੰਡਲ ਪ੍ਰਧਾਨ ਗੋਪਾਲ ਐਰੀ,ਪਿੰਕੀ ਠਾਕੁਰ, ਪਵਨ ਗੁਪਤਾ, ਚੰਦਰ ਸ਼ੇਖਰ ਪੱਪੂ, ਨਰਿੰਦਰ ਸਿੰਘ ਧਰਮਿੰਦਰ ਝਾ, ਸ਼ਿਵਮ, ਕੌਸ਼ਿਕ, ਅਕਾਸ਼ ਜਸਵਾਲ, ਅਜੈ ਰਾਜਪੂਤ,ਸੰਨੀ ਗੁਪਤਾ ਆਦਿ ਹਾਜ਼ਰ।








