Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਪੰਜਾਬ ਗਊ ਸ਼ਾਲਾ ਸੇਵਾ ਮਹਾਸੰਘ ਦੁਆਰਾ ਕੀਤਾ ਗਿਆ….

ਪੰਜਾਬ ਗਊ ਸ਼ਾਲਾ ਸੇਵਾ ਮਹਾਸੰਘ ਦੁਆਰਾ ਕੀਤਾ ਗਿਆ….

ਗੁਰਦਾਸਪੁਰ (ਸੁਰਿੰਦਰ ਸਿੰਘ ਸੋਨੀ)

ਪੰਜਾਬ ਗਊ ਸ਼ਾਲਾ ਸੇਵਾ ਮਹਾਸੰਘ ਦੁਆਰਾ ਕੀਤਾ ਗਿਆ ਗੁਰਦਾਸਪੁਰ ਦੀਆਂ ਵੱਖ ਵੱਖ ਗਊ ਸ਼ਾਲਾ ਦਾ ਦੋਰਾ

30,ਸਤੰਬਰ :  ਪੰਜਾਬ ਗਊ ਸੇਵਾ ਮਹਾਂਸੰਘ ਵੱਲੋਂ ਪੰਜਾਬ ਦੀਆਂ ਵੱਖ ਵੱਖ ਗਾਊ ਸ਼ਾਲਾ ਦਾ ਦੌਰਾ ਕੀਤਾ ਜਾ ਰਿਹਾ ਹੈ।ਜਿਸ ਵਿੱਚ ਉਨ੍ਹਾਂ ਦੁਆਰਾ ਦੇਖਿਆ ਜਾ ਰਿਹਾ ਕਿ ਗਾਊ ਸ਼ਾਲਾ ਨੂੰ ਆਤਮ ਨਿਰਭਰ ਕਿਵੇਂ ਬਣਾਇਆ ਜਾਵੇ।‌ਜੋ ਗਾਊਂ ਮਾਤਾ ਬੇਸਹਾਰਾ ਸੜਕਾਂ ਤੇ ਜਾਂ ਖੇਤਾਂ ਵਿੱਚ ਘੁੰਮਦੀਆਂ ਹਨ।ਉਨ੍ਹਾਂ ਨੂੰ ਸੁਰੱਖਿਅਤ ਜਗ੍ਹਾ ਕਿਵੇਂ ਦਿੱਤੀ ਜਾਵੇ।‌ ਇਹ ਸਾਰੀ ਪ੍ਰਕਿਰਿਆ ਵਿੱਚ ਗਊਸ਼ਾਲਾ ਨੂੰ ਟੈਕਨਾਲੋਜੀ ਦੇ ਅਧਾਰਿਤ ਗਊਸ਼ਾਲਾ ਨੂੰ ਮਸ਼ੀਨਾਂ ਦਿੱਤੀਆਂ ਜਾਣਗੀਆਂ ਜਿਵੇਂ ਕਿ ਗੋਹੇ ਤੋਂ ਲੱਕੜ ਬਣਾਉਣ ਵਾਲੀਆਂ ਮਸ਼ੀਨਾਂ,ਗੋਹੇ ਤੋਂ ਖਾਦ ਬਣਾਉਣ ਵਾਲੀ ਮਸ਼ੀਨਾਂ।‌ਪੰਜਾਬ ਗਊ ਸੇਵਾ ਮਹਾਂਸੰਘ ਦੁਆਰਾ ਬਹੁਤ ਸਾਰੀਆਂ ਬਿਮਾਰੀਆਂ ਲਈ ਗਊ ਮੂਤਰ ਦਾ ਪ੍ਰਯੋਗ,ਗਊ ਮਾਤਾ ਦੇ ਘਿਉ ਨੂੰ ਲੋਕਾਂ ਵਿੱਚ ਵਿਤਰਤ ਕਰਨਾ,ਦੁੱਧ ਨੂੰ ਲੋਕਾਂ ਤੱਕ ਪਹੁੰਚਾਉਣਾ ਅਤੇ ਕਈ ਹੋਰ ਵੀ ਉਪਰਾਲੇ ਕੀਤੇ ਜਾ ਰਹੇ ਹਨ। ਸਰਦਾਰ ਸ਼ਿੰਗਾਰਾ ਸਿੰਘ ਬੈਂਸ ਨੇ ਦੱਸਿਆ ਕਿ ਗਊਸ਼ਾਲਾ ਵਿੱਚ ਆਉਣ ਵਾਲੀਆਂ ਹੋਰ ਮੁਸ਼ਕਿਲਾਂ ਨੂੰ ਜਲਦੀ ਹੀ ਹੱਲ ਕਰਨਾ ਅਤੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਗਊਸ਼ਾਲਾਵਾਂ ਨਾਲ ਜੋੜਨਾ ਪੰਜਾਬ ਗਊ ਸੇਵਾ ਮਹਾਂਸੰਘ ਦਾ ਮੁੱਖ ਉਪਰਾਲਾ ਹੈ।ਇਸ ਸਮੇਂ ਸਰਦਾਰ ਸ਼ਿੰਗਾਰਾ ਸਿੰਘ ਬੈਂਸ (ਪ੍ਰਧਾਨ ਪੰਜਾਬ ਗਊਸ਼ਾਲਾ ਮਹਾਂਸੰਘ), ਆਤਮਾ ਰਾਮ ਟੋਰੋਵਾਲ (ਰਾਸ਼ਟਰੀ ਕੋਆਰਡੀਨੇਟਰ ਗਊ ਸੇਵਾ ਮਿਸ਼ਨ), ਬਿੱਲੂ ਮਾਜਰੀ (ਪ੍ਰਧਾਨ ਕਿਸਾਨ ਵਿੰਗ ਰਾਸ਼ਟਰੀ ਗਊ ਸੇਵਾ ਮਿਸ਼ਨ), ਅਭਿਸ਼ੇਕ ਰਾਜਪੂਤ (ਸਮਾਜ ਸੇਵਕ), ਵਿਜੇ ਕੁਮਾਰ ਆਦਿ ਮੋਜੂਦ ਰਹੇ। ‌