Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਵਿਧਵਾ/ਬੇਸਹਾਰਾ ਅੋਰਤਾਂ ਨੂੰ ਆਤਮ ਨਿਰਭਰ ਬਨ੍ਹਾਉਣ ਦੇ ਮਕਸਦ ਨਾਲ 14 ਵੇਂ ਸਾਲ ਦਾ ਅੰਤਿਮ (168 ਵਾਂ) ਮਾਸਿਕ ਰਾਸ਼ਨ ਵੰਡ ਸਮਾਗਮ ਕਰਵਾਇਆ

ਵਿਧਵਾ/ਬੇਸਹਾਰਾ ਅੋਰਤਾਂ ਨੂੰ ਆਤਮ ਨਿਰਭਰ ਬਨ੍ਹਾਉਣ ਦੇ ਮਕਸਦ ਨਾਲ 14 ਵੇਂ ਸਾਲ ਦਾ ਅੰਤਿਮ (168 ਵਾਂ) ਮਾਸਿਕ ਰਾਸ਼ਨ ਵੰਡ ਸਮਾਗਮ ਕਰਵਾਇਆ

ਵਿਧਵਾ/ਬੇਸਹਾਰਾ ਅੋਰਤਾਂ ਨੂੰ ਆਤਮ ਨਿਰਭਰ ਬਨ੍ਹਾਉਣ ਦੇ ਮਕਸਦ ਨਾਲ 14 ਵੇਂ ਸਾਲ ਦਾ ਅੰਤਿਮ (168 ਵਾਂ) ਮਾਸਿਕ ਰਾਸ਼ਨ ਵੰਡ ਸਮਾਗਮ ਕਰਵਾਇਆ

ਗੁਰਦਾਸਪੁਰ 11 ਅਪ੍ਰੈਲ ( ਅਸ਼ਵਨੀ ) :- ਚਿੰਨਮਯ ਮਿਸ਼ਨ ਗੁਰਦਾਸਪੁਰ ਵੱਲੋਂ ਵਿਧਵਾ/ਬੇਸਹਾਰਾ ਅੋਰਤਾ ਨੂੰ ਆਤਮ ਨਿਰਭਰ ਬਨ੍ਹਾਉਣ ਦੇ ਮਕਸਦ ਨਾਲ 14 ਵੇਂ ਸਾਲ ਦਾ ਅੰਤਿਮ ( 168 ਵਾਂ ) ਮਾਸਿਕ ਰਾਸ਼ਨ ਵੰਡ ਸਮਾਗਮ ਸਥਾਨਕ ਕਾਮਰੇਡ ਰਾਮ ਸਿੰਘ ਦੱਤ ਹਾਲ ਵਿੱਚ ਕਰਵਾਇਆਂ ਗਿਆ । ਇਸ ਦੋਰਾਨ 90 ਅੋਰਤਾ ਨੂੰ 45-45 ਦੇ ਗਰੁਪ ਬਨਾਂ ਕੇ ਕਰੋਨਾ ਮਹਾਮਾਰੀ ਦੀਆ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਇਕ-ਇਕ ਹਜ਼ਾਰ ਰੁਪਏ ਦੇ ਮੁੱਲ ਦਾ ਰਾਸ਼ਨ ਦਿੱਤਾ ਗਿਆ । ਪਹਿਲੇ ਸੈਸ਼ਨ ਦੇ ਮੁੱਖ ਮਹਿਮਾਨ ਦੇ ਤੋਰ ਤੇ ਡਾਕਟਰ ਵਿਕਰਾਂਤ ਸਲਾਰੀਆ ਸਪੁੱਤਰ ਪ੍ਰੋਫੈਸਰ ਜੇ ਵੀ ਸਲਾਰੀਆਂ ਅਮਰੀਕਾ ਤੋ ਵਿਸ਼ੇਸ਼ ਤੋਰ ਤੇ ਮਿਸ਼ਨਨਸ਼ੇ ਨਿਕੰਮਾ ਤੋ ਪ੍ਰਭਾਵਿਤ ਹੋ ਕੇ ਪਧਾਰੇ ਉਹਨਾਂ ਨੇ ਇਸ ਮੋਕਾ ਤੇ ਵਿਧਵਾ ਅੋਰਤਾ ਨੂੰ ਆਪਣੇ ਪੇਰਾ ਤੇ ਖੜੇ ਹੋਣ ਲਈ ਪ੍ਰੇਰਣਾ ਦਿੱਤੀ ਇਸ ਦੇ ਨਾਲ ਹੀ ਮਿਸ਼ਨ ਦੇ ਕੰਮਾਂ ਵਿੱਚ ਲੱਗਾਤਾਰ ਸਹਿਯੋਗ ਕਰਦੇ ਰਹਿਣ ਦਾ ਵਾਅਦਾ ਕੀਤਾ ।
ਦੁਜੇ ਸੈਸ਼ਨ ਦੇ ਵਿੱਚ ਮੁੱਖ ਮਹਿਮਾਨ ਦੇ ਤੋਰ ਤੇ ਨੀਲਮ ਮਹੰਤ ਸਾਬਕਾ ਚੈਅਰਪਰਸਨ ਜਿਲਾ ਪਲਾਨਿੰਗ ਬੋਰਡ ਗੁਰਦਾਸਪੁਰ ਹਾਜ਼ਰ ਆਏ ਉਹਨਾਂ ਨੇ ਆਪ ਮਿਸ਼ਨ ਦੇ ਲੋਕ ਭਲਾਈ ਦੇ ਕੰਮਾਂ ਤੋ ਪ੍ਰਭਾਵਿਤ ਹੋ ਕੇ ਮਿਸ਼ਨ ਨਾਲ ਜੁੜਣ ਲਈ ਕਿਹਾ ਤੇ ਅੋਰਤ ਨੂੰ ਆਤਮ ਨਿਰਭਰ ਹੋਣ ਦੀ ਪ੍ਰੇਰਣਾ ਦਿੱਤੀ । ਉਹਨਾਂ ਹਮੇਸ਼ਾ ਮਿਸ਼ਨ ਨਾਲ ਜੁੜੇ ਰਹਿਣ ਦਾ ਅਹਿਦ ਕੀਤਾ ।
ਹੀਰਾ ਅਰੋੜਾ ਪ੍ਰਧਾਨ ਵੱਲੋਂ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਦਾ ਧੰਨਵਾਦ ਕਰਦੇ ਹੋਏ ਮਿਸ਼ਨ ਦੇ ਸੰਕਲਪ ਸਭ ਨੂੰ ਸਾਰਾ ਸਮਾਂ ਵੱਧ ਤੋ ਵੱਧ ਸਮੇਂ ਦੇ ਲਈ ਖ਼ੁਸ਼ੀ ਦੇਣ ਨੂੰ ਦੁਹਰਾਇਆ ਤੇ ਮਿਸ਼ਨ ਦੇ ਕੰਮਾਂ ਤੇ ਚਾਨਣਾ ਪਾਇਆ ਇਸ ਮੋਕਾ ਤੇ ਉਹਨਾਂ ਨੇ ਰਾਮ ਨੋਮੀ ਦੇ ਮੋਕੇ ਤੇ ਭਗਵਾਨ ਰਾਮ ਦੇ ਜੀਵਨ ਤੇ ਚਾਣਨਾ ਪਾਇਆ । ਕੇ.ਕੇ. ਸ਼ਰਮਾ ਵੱਲੋਂ ਫ਼ੋਨ ਰਾਹੀਂ ਬੇਆਸਰਾ ਅੋਰਤਾ ਨੂੰ ਆਤਮ ਨਿਰਭਰ ਬਨਾਉਣ ਲਈ ਕੀਤੇ ਜਾਂਦੇ ਯਤਨਾਂ ਦੀ ਸ਼ਲਾਘਾ ਕੀਤੀ । ਇਸ ਮੋਕਾ ਤੇ ਅਸ਼ੋਕ ਪੁਰੀ ਦੇ ਮਾਤਾ ਸੰਤੋਸ਼ ਕੁਮਾਰੀ ਅਤੇ ਕ੍ਰਿਸ਼ਨ ਕੁਮਾਰ ਸ਼ਰਮਾ ਦੀ ਧਰਮਪਤਨੀ ਰੰਜਨਾਂ ਸ਼ਰਮਾ ਦੇ ਸਵਰਗ ਸਿਧਾਰ ਜਾਣ ਤੇ ਸ਼ੋਕ ਮਤਾ ਪਾਸ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ । ਆਏ ਹੋਏ ਸਮੂਹ ਪ੍ਰਿੰਟ ਤੇ ਬਿਜਲਈ ਮੀਡੀਆ ਦੇ ਨਾਲ-ਨਾਲ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ।