Prime Punjab Times

Latest news
*ਲਾਲ ਸਿੰਘ ਦਸੂਹਾ ਯਾਦਗਾਰੀ ਸਾਹਿਤਕ ਮੰਚ ਵੱਲੋਂ ਪਲੇਠਾ ਆਨਲਾਈਨ ਕਵੀ ਦਰਬਾਰ ਯਾਦਗਾਰੀ ਹੋ ਨਿਬੜਿਆ* ਪਾਂਡਵ ਸਰੋਵਰ ਮੰਦਰ ਵਿਖੇ ਮਾਂ ਬਗਲਾ ਮੁਖੀ, ਮਾਂ ਗਾਇਤਰੀ ਤੇ ਸੂਰਜ ਭਗਵਾਨ ਦੇ ਮੰਦਰਾਂ ਦਾ ਹੋਵੇਗਾ ਨਵ ਨਿਰਮਾਣ ਅਚਲੇਸ਼ਵਰ ਧਾਮ ਤੋਂ ਗੂੰਜਿਆ ਨਸ਼ਾ ਮੁਕਤੀ ਦਾ ਸੰਦੇਸ਼, ਬਟਾਲਾ ਤੋਂ ਫਤਿਹਗੜ੍ਹ ਚੂੜੀਆਂ ਤੱਕ ਕੱਢੀ ਯਾਤਰਾ ਖ਼ਾਲਸਾ ਕਾਲਜ ਵਿਖੇ 'ਵਿਸ਼ਵ ਓਜ਼ੋਨ ਦਿਵਸ' ਮੌਕੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ ਸਸਸਸ ਡੱਫਰ ਦੇ ਦੋ ਅਧਿਆਪਕਾਂ ਨੂੰ ਬੈਸਟ ਟੀਚਰ ਅਵਾਰਡ-2026 ਨਾਲ ਕੀਤਾ ਸਨਮਾਨਿਤ पंजाब के होशियारपुर जिले के सहायक प्रशिक्षण केंद्र  बी. एस. एफ. खारकान कैंप में 128 कांस्टेबल (ट्रेड... ਨੌਜਵਾਨ ਨੂੰ ਗੋ+ਲੀ ਲੱਗਣ ਨਾਲ ਇਲਾਕੇ ਚ ਫੈਲੀ ਸਨਸਨੀ,ਹਾਲਤ ਗੰ+ਭੀ+ਰ, ਅੰਮ੍ਰਿਤਸਰ ਰੈਫਰ ਹੁਸ਼ਿਆਰਪੁਰ ਦਿਹਾਤੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ ਵਲੋਂ 10 ਮੰਡਲ ਪ੍ਰਧਾਨ ਨਿਯੁਕਤ,ਗੜ੍ਹਦੀਵਾਲਾ ਮੰਡਲ ਦੀ... KMS ਕਾਲਜ ਵਿਖੇ ‘ਫੈਸ਼ਨ ਇੱਕ ਸਮਾਜਿਕ ਅਤੇ ਵਾਤਾਵਰਣਕ ਸੰਕਟ’ ਵਿਸ਼ੇ ’ਤੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ  ਬਲਾਕ ਭੁੰਗਾ ਵਿਖੇ ਪੰਚਾਇਤ ਸਕੱਤਰਾਂ ਨੇ ਤਨਖਾਹ ਨਾ ਮਿਲਣ ਕਰਕੇ ਦਿੱਤਾ ਧਰਨਾ
ADVERTISEMENT
You are currently viewing ਗੁਰਦੁਆਰਾ ਦੇ ਚੌਂਕੀਦਾਰ ਨੇ ਕੀਤਾ ਆਪਣੇ ਹੀ ਕਰਮਚਾਰੀ ਤੇ ਕ੍ਰਿਪਾਨ ਨਾਲ ਹਮਲਾ

ਗੁਰਦੁਆਰਾ ਦੇ ਚੌਂਕੀਦਾਰ ਨੇ ਕੀਤਾ ਆਪਣੇ ਹੀ ਕਰਮਚਾਰੀ ਤੇ ਕ੍ਰਿਪਾਨ ਨਾਲ ਹਮਲਾ

ਪਠਾਨਕੋਟ/ਦੁਨੇਰਾ 27, ਜੁਲਾਈ (ਤਰੁਣ ਸਣਹੋਤਰਾ) 

ਹਮਲੇ ਚ’ ਕਾਫ਼ੀ ਜਿਆਦਾ ਵਾਜੂ ਕੱਟੀ :

: ਜਿਲ੍ਹਾ ਪਠਾਣਕੋਟ ਦੇ ਹਲਕਾ ਸੁਜਾਨਪੁਰ ਦੇ ਅਧੀਨ ਆਉਂਦੇ ਧਾਰ ਬਲਾਕ ਦੇ ਪਿੰਡ ਦੁਨੇਰਾ ਦੇ ਗੁਰੂਦਵਾਰਾ ਅਨੰਦਸਰ ਸਾਹਿਬ ਦੇ ਨਾਂ ਤੋਂ ਜਾਣੇ ਜਾਂਦੇ ਗੁਰੂਦਵਾਰੇ ਵਿੱਚ ਆਪਸੀ ਝੱਗੜੇ ਦੌਰਾਨ ਗੁਰੂਦਵਾਰੇ ਦੇ ਚੌਂਕੀਦਾਰ ਨੇਂ ਪੁਰਾਣੇ ਕਰਮਚਾਰੀ ਜ਼ੋ ਕਿ ਗੁਰੂਦਵਾਰੇ ਵਿੱਚ ਇਲੈਕਟ੍ਰੋਨਿਕਸ ਦਾ ਕੰਮ ਕਰਦਾ ਸੀ ਉਸ ਉੱਤੇ ਤੇਜਧਾਰ ਹਥਿਆਰ ਨਾਲ ਵਾਰ ਕਰਕੇ ਉਸਨੂੰ ਬਹੁਤ ਬੂਰੀ ਤਰਾਂ ਜਖ਼ਮੀ ਕਰ ਦਿੱਤਾ। ਜਖ਼ਮੀ ਹਾਲਤ ਵਿੱਚ ਪੀੜਿਤ ਵਿਅਕਤੀ ਦਿਨੇਸ਼ ਕੁਮਾਰ ਪਿਤਾ ਦਾ ਨਾਂ ਪੂਰਨ ਚੰਦ ਹਿੰਦੂ ਕੌਮ ਨਾਲ ਸਬੰਧ ਰੱਖਦਾ ਹੈ ਅਤੇ ਦੁਨੇਰਾ ਪੰਚਾਇਤ ਦਾ ਮੋਜੂਦਾ ਮੈਂਬਰ ਵੀ ਹੈ, ਉਹ ਦੁਨੇਰਾ ਪੁਲਿਸ ਚੌਂਕੀ ਪਹੁੰਚਿਆ ਤਾਂ ਉਸ ਦੀ ਗੰਭੀਰ ਹਾਲਤ ਨੂੰ ਮੁੱਖ ਰਖਦਿਆਂ ਚੌਂਕੀ ਇੰਚਾਰਜ਼ ਨੇਂ ਜਖ਼ਮੀ ਨੂੰ ਇਲਾਜ਼ ਦੇ ਲਈ ਪਠਾਨਕੋਟ ਭੇਜ ਦਿੱਤਾ। ਜਿੱਸ ਨੂੰ ਲੇ ਕੇ ਚੌਂਕੀ ਇੰਚਾਰਜ ਏ. ਐਸ. ਆਈ ਸਰਤਾਜ਼ ਸਿੰਘ ਨੇਂ ਕਿਹਾ ਕਿ ਜਖ਼ਮੀ ਵਿਅਕਤੀ ਦੇ ਬਿਆਨਾਂ ਦੇ ਆਧਾਰ ਤੇ ਸ਼ਿਕਾਇਤ ਦਰਜ ਕਰ ਲਈ ਗਈ ਹੈ ਅਤੇ ਮੈਡੀਕਲ ਰਿਪੋਰਟ ਦੇ ਆਧਾਰ ਤੇ ਅਰੋਪੀ ਤੇ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਹਮਲਾਵਰ ਵਿਅਕਤੀ ਸਿੱਖ ਕੌਮ ਨਾਲ ਸਬੰਧ ਰੱਖਦਾ ਹੈ ਅਤੇ ਘਟਨਾ ਤੋ ਬਾਅਦ ਫਰਾਰ ਹੈ ਅਤੇ ਪੁਲਿਸ ਵੱਲੋਂ ਉਸਦੀ ਤਲਾਸ਼ ਜਾਰੀ ਹੈ।