Prime Punjab Times

Latest news
ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ KMS ਕਾਲਜ ਦੇ BSc ਫੈਸ਼ਨ ਡਿਜ਼ਾਇਨਿੰਗ ਛੇਵੇਂ ਸਮੈਸਟਰ ਦੀ ਜਸਦੀਪ ਅਤੇ ਨੇਹਾ ਨੇ ਹਾਸਲ ਕੀਤਾ ਪਹਿਲਾ ਸਥਾਨ - ਪ੍ਰਿੰਸੀਪਲ ... ਦਸੂਹਾ ਚ ਇੱਕ ਨਿੱਜੀ ਪ੍ਰਾਈਵੇਟ ਸਕੂਲ ਦੀ ਬੱਸ ਪਲਟੀ,ਬੱਚਿਆਂ ਨੂੰ ... जालंधर में डिजिटल मीडिया एसोसिएशन (DMA) की बैठक में पहुंचे कैबिनेट मंत्री मोहिंदर भगत और मेयर वनीत ध... DAV पब्लिक स्कूल में सामाजिक विज्ञान तथा सामान्य ज्ञान पर अंतर सदनीय क्विज प्रतियोगिता का आयोजन ਅੱਜ ਦੇ ਬੱਚਿਆਂ ਨੇ ਭਵਿੱਖ ਵਿੱਚ ਇੱਕ ਸੁੰਦਰ ਸਮਾਜ ਦੀ ਸਿਰਜਣਾ ਕਰਨੀ ਹੈ ਪੁਰਾਣੀ ਰੰਜਿਸ਼ ਨੇ ਲਿਆ ਖੂ+ਨੀ ਰੂਪ,ਗੋਲੀਬਾਰੀ ’ਚ ਨੌਜਵਾਨ ਦੀ ਮੌ+ਤ; ਮੁਲਜ਼ਮ ਤੇ ਉਸ ਦੀ ਪਤਨੀ 4 ਘੰਟਿਆਂ 'ਚ ਕਾਬੂ
ADVERTISEMENT
You are currently viewing ਬੱਚਿਆਂ ਦੇ ਹੁਨਰ ਨੂੰ ਨਿਖਾਰਣ ਲਈ ਵਨਨੈਸ ਆਰਟ ਅਕੈਡਮੀ ਭੂੰਗਾ ਵਲੋਂ ਗੜ੍ਹਦੀਵਾਲਾ ਤੇ ਹਰਿਆਣਾ ’ਚ ਇਕ ਮਹੀਨੇ ਦਾ ਸਮਰ ਕੈਂਪ 01 ਜੂਨ ਤੋਂ

ਬੱਚਿਆਂ ਦੇ ਹੁਨਰ ਨੂੰ ਨਿਖਾਰਣ ਲਈ ਵਨਨੈਸ ਆਰਟ ਅਕੈਡਮੀ ਭੂੰਗਾ ਵਲੋਂ ਗੜ੍ਹਦੀਵਾਲਾ ਤੇ ਹਰਿਆਣਾ ’ਚ ਇਕ ਮਹੀਨੇ ਦਾ ਸਮਰ ਕੈਂਪ 01 ਜੂਨ ਤੋਂ

ਗੜ੍ਹਦੀਵਾਲਾ (ਚੌਧਰੀ) 

23 ਮਈ : ਵਨਨੈਸ ਆਰਟ ਅਕੈਡਮੀ ਭੂੰਗਾ ਦੇ ਵਿਵੇਕ ਹਾਸ਼ਿਰ ਅਤੇ ਰਾਜਵੀਰ ਸਿੱਧੂ ਵਲੋਂ ਬੱਚਿਆਂ ਦੇ ਹੁਨਰ ਨੂੰ ਨਿਖਾਰਣ ਲਈ ਇਕ ਮਹੀਨੇ ਦਾ ਸਮਰ ਕੈਂਪ ਗੜ੍ਹਦੀਵਾਲਾ ਅਤੇ ਹਰਿਆਣਾ ਵਿਖੇ ਇਕ ਜੂਨ ਤੋਂ 30 ਜੂਨ ਤੱਕ ਲਗਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਵਨਨੈਸ ਆਰਟ ਅਕੈਡਮੀ ਭੂੰਗਾ ਦੇ ਵਿਵੇਕ ਹਾਸ਼ਿਰ ਅਤੇ ਰਾਜਵੀਰ ਸਿੱਧੂ ਨੇ ਦੱਸਿਆ ਕਿ ਇਸ ਸਮਰ ਕੈਂਪ ਦੌਰਾਨ ਡਾਂਸ, ਗਾਇਕੀ, ਐਕਟਿੰਗ, ਯੂੰਬਾਂ, ਮਿਉਜ਼ਕ, ਫਿਟਨੈਸ ਐਕਟਵਿਟੀ, ਯੋਗਾ, ਭੰਗੜਾ, ਗਿੱਧਾ ਆਦਿ ਦੀ ਟ੍ਰੇਨਿੰਗ ਮਾਹਿਰਾਂ ਵਲੋਂ ਦਿੱਤੀ ਜਾਵੇਗੀ। ਇਹ ਸਮਰ ਕੈਂਪ ਗੜ੍ਹਦੀਵਾਲਾ ਦੇ ਗਿੱਲ ਇੰਗਲਿਸ਼ ਪਲੈਨਿਟ ਐਕਸ਼ਿਸ ਬੈਂਕ ਨਜ਼ਦੀਕ ਸੋਹਣ ਸਵੀਟਸ ਗੜਦੀਵਾਲਾ ਅਤੇ ਹਰਿਆਣਾ ਗਿੱਲ ਇੰਗਲਿਸ਼ ਪਲੈਨਿਟ ਕੈਪਿਟਲ ਬੈਂਕ ਹਰਿਆਣਾ ਦੇ ਉੱਪਰ ਵਾਲੀ ਇਮਾਰਤ ਦੇ ਵਿਚ ਆਯੋਜਿਤ ਕੀਤਾ ਜਾਵੇਗਾ। ਇਸ ਸਮਰ ਕੈਂਪ ਨੂੰ ਲੈ ਕੇ ਬੱਚਿਆਂ ਅਤੇ ਉਨਾਂ ਦੇ ਮਾਪਿਆਂ ’ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

ਕੈਪਸ਼ਨ : ਜਾਣਕਾਰੀ ਦਿੰਦੇ ਹੋਏ ਵਿਵੇਕ ਹਾਸ਼ਿਰ ਤੇ ਰਾਜਵੀਰ ਸਿੱਧੂ।

error: copy content is like crime its probhihated