Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਅਮਰਨਾਥ ਯਾਤਰਾ ਸ਼ੁਰੂ ਹੋਣ ਤੇ ਲਗਾਈ ਛਬੀਲ 

ਅਮਰਨਾਥ ਯਾਤਰਾ ਸ਼ੁਰੂ ਹੋਣ ਤੇ ਲਗਾਈ ਛਬੀਲ 

ਅਮਰਨਾਥ ਯਾਤਰਾ ਸ਼ੁਰੂ ਹੋਣ ਤੇ ਲਗਾਈ ਛਬੀਲ 

ਗੁਰਦਾਸਪੁਰ(ਅਸ਼ਵਨੀ) : ਅਮਰਨਾਥ ਯਾਤਰਾ ਸ਼ੁਰੂ ਹੋਣ ਤੇ ਸ਼ਿਵ ਪਰਿਵਾਰ ਲੰਗਰ ਕਮੇਟੀ ( ਰਜਿ ) ਗੁਰਦਾਸਪੁਰ ਵੱਲੋਂ ਅੱਜ ਛਬੀਲ ਲਗਾਈ ਗਈ । ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਇੰਜੀਨੀਅਰ ਗੁਲਸ਼ਨ ਕੁਮਾਰ ਕਸ਼ਿਯਪ ਪ੍ਰਧਾਨ ਨੇ ਦੱਸਿਆ ਕਿ ਅੱਜ ਸ਼੍ਰੀ ਅਮਰਨਾਥ ਯਾਤਰਾ ਸ਼ੁਰੂ ਹੋਣ ਤੇ ਸ਼ਿਵ ਪਰਿਵਾਰ ਲੰਗਰ ਕਮੇਟੀ ( ਰਜਿ ) ਗੁਰਦਾਸਪੁਰ ਵੱਲੋਂ ਠੰਡੇ ਮਿੱਠੇ ਪਾਣੀ ਦੀ ਛਬੀਲ ਤਿੱਬੜੀ ਰੋਡ ਵਿਖੇ ਲਗਾਈ ਗਈ ।

ਗੁਲਸ਼ਨ ਕੁਮਾਰ ਨੇ ਹੋਰ ਦੱਸਿਆ ਕਿ ਸ਼ਿਵ ਪਰਿਵਾਰ ਲੰਗਰ ਕਮੇਟੀ ( ਰਜਿ ) ਗੁਰਦਾਸਪੁਰ ਵੱਲੋਂ ਇਸ ਵਾਰ ਮਨੀ ਮਹੇਸ਼ ਜੀ ਦਾ ਸਲਾਨਾ ਭੰਡਾਰਾ 13 ਅਗਸਤ ਤੋ 20 ਅਗਸਤ 2022 ਤੱਕ ਲਗਾਇਆ ਜਾਵੇਗਾ । ਸਾਰੇ ਸ਼ਿਵ ਭਗਤਾ ਨੂੰ ਮਨੀ ਮਹੇਸ਼ ਵਿੱਖੇ ਲਾਏ ਜਾ ਰਹੇ ਲੰਗਰ ਦੇ ਆਯੋਜਨ ਵਿੱਚ ਵੱਧ ਚੜ ਕੇ ਸੇਵਾ ਤੇ ਦਾਨ ਕਰਨ ਲਈ ਅਪੀਲ ਕੀਤੀ ।

ਇਸ ਮੌਕੇ ਤੇ ਹੋਰਣਾਂ ਤੋ ਇਲਾਵਾ ਜੇ ਐਸ ਭੱਲਾ,ਮਹਿੰਦਰ ਸਿੰਘ , ਅਵਤਾਰ ਸਿੰਘ,ਇੰਦੂ ਬਾਲਾ,ਪੁਸ਼ਪਾ ਦੇਵੀ,ਬਿਕਰਮ ਸਿੰਘ , ਰਾਜ ਕੁਮਾਰ ( ਡੀ ਸੀ ),ਐਡਵੋਕੇਟ ਆਨੰਦ ਕਸ਼ਿਯਪ,ਰਜਿੰਦਰ ਪਾਲ ਸਿੰਘ ਰਿੰਕਾ,ਕੇਵਲ ਕ੍ਰਿਸ਼ਨ ਪੁਰੀ,ਸੁਰਿੰਦਰ ਮੋਹਨ , ਜੋਗਿੰਦਰ ਪਾਲ ( ਗੋਗਾ ) , ਮੁਨੀਸ਼ ਕੁਮਾਰ , ਸਿਮਰਨ , ਦੇਵ ਰਾਜ , ਰਾਮੇਸ਼ ਦੱਤਾ , ਸ਼ਸ਼ੀਕਾਂਤ ਮਹਾਜਨ , ਕੁਨਾਲ ਸੋਈ , ਅਯੋਧਿਆ ਪ੍ਰਕਾਸ਼ , ਰਾਕੇਸ਼ ਕੁਮਾਰ , ਸੁਮਿਤ ਗੰਡੋਤਰਾ , ਵਿੱਕੀ , ਸੁਸ਼ਮਿੰਦਰ ਸੈਣੀ , ਅਸ਼ਵਨੀ ਟੰਡਨ , ਅਸ਼ੋਕ ਤ੍ਰਿਪਾਠੀ ਅਤੇ ਬੰਟੀ ਆਦਿ ਹਾਜ਼ਰ ਸਨ ।