Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਏ ਟੀ ਐੱਮ ਦੇ ਕੈਮਰੇ ਅਤੇ ਸ਼ਟਰ ਤੋੜਨ ਤੇ 4 ਅਣਪਛਾਤੇ ਵਿਅਕਤੀਆਂ ਤੇ ਮਾਮਲਾ ਦਰਜ 

ਏ ਟੀ ਐੱਮ ਦੇ ਕੈਮਰੇ ਅਤੇ ਸ਼ਟਰ ਤੋੜਨ ਤੇ 4 ਅਣਪਛਾਤੇ ਵਿਅਕਤੀਆਂ ਤੇ ਮਾਮਲਾ ਦਰਜ 

ਏ ਟੀ ਐੱਮ ਦੇ ਕੈਮਰੇ ਅਤੇ ਸ਼ਟਰ ਤੋੜਨ ਤੇ 4 ਅਣਪਛਾਤੇ ਵਿਅਕਤੀਆਂ ਤੇ ਮਾਮਲਾ ਦਰਜ 

ਗੜਸ਼ੰਕਰ 29 ਮਾਰਚ (ਅਸ਼ਵਨੀ ਸ਼ਰਮਾ) ਏ ਟੀ ਐੱਮ ਦੇ ਕੈਮਰੇ ਅਤੇ ਸ਼ਟਰ ਤੋੜਨ ਤੇ ਗੜ੍ਹਸ਼ੰਕਰ ਪੁਲਿਸ ਵਲੋਂ 4 ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ।

ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਮਨਜੀਤ ਸਿੰਘ ਪੁੱਤਰ ਸਿੰਘ ਵਾਸੀ ਪਿੰਡ ਸਾਰੰਗੋਵਾਲ ਥਾਣਾ ਚੱਬੇਵਾਲ ਜਿਲਾ ਹੁਸ਼ਿਆਰਪੁਰ ( ਉਮਰ ਕਰੀਬ 37 ਸਾਲ) ਨੇ ਕਿਹਾ ਕਿ ਉਹ ਬਤੌਰ ਬੈਂਕ ਮੈਨੇਜਰ ਪੰਜਾਬ ਐਂਡ ਸਿੰਧ ਬੈਕ ਸਤਨੌਰ ਵਿਖੇ ਡਿਊਟੀ ਕਰਦਾ ਹੈ । ਮਿਤੀ 28-03-22 ਵਕਤ ਰਾਤ 12:52 ਵਜੇ ਸੁਭਾ ਚਾਰ ਅਣਪਛਾਤੇ ਵਿਅਕਤੀ ਉਹਨਾ ਦੇ ਬੈਂਕ ਦੇ ਏ.ਟੀ.ਐਮ ਤੇ ਆਏ ਜਿਨਾ ਦੇ ਮੂੰਹ ਬੰਨੇ ਹੋਏ ਸੀ ਜਿਹਨਾ ਨੇ ਆਉਂਦੇ ਸਾਰ ਹੀ ਪਹਿਲਾ ਕੈਮਰਿਆ ਦੀ ਭੰਨ ਤੋੜ ਕੀਤੀ ਤੇ ਫਿਰ ਏ.ਟੀ.ਐਮ ਦਾ ਸ਼ਟਰ ਤੋੜ ਕੇ ਏ.ਟੀ.ਐਮ ਮਸ਼ੀਨ ਦੀ ਭੰਨ ਤੋੜ ਕੀਤੀ ਹੈ ਜਿਨਾ ਕੋਲੋ ਕੈਸ਼ ਵਾਲਾ ਲਾਕਰ ਨਹੀ ਖੁੱਲਿਆ ਪਰ ਮਸ਼ੀਨ ਦੀ ਸਾਰੀ ਭੰਨ ਤੋੜ ਕਰ ਦਿੱਤੀ ਹੈ ਜਿਸ ਤੇ ਨਾ ਮਲੂਮ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ।