Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਨੌਜਵਾਨ ਨੂੰ ਰਸਤੇ ਵਿਚ ਰੋਕ ਕੇ ਅਣਪਛਾਤੇ ਮੋਟਰਸਾਈਕਲ ਸਵਾਰ ਨੇ ਕੀਤੀ ਕੁੱਟਮਾਰ 

ਨੌਜਵਾਨ ਨੂੰ ਰਸਤੇ ਵਿਚ ਰੋਕ ਕੇ ਅਣਪਛਾਤੇ ਮੋਟਰਸਾਈਕਲ ਸਵਾਰ ਨੇ ਕੀਤੀ ਕੁੱਟਮਾਰ 

ਗੜ੍ਹਦੀਵਾਲਾ 29 ਜੂਨ (ਚੌਧਰੀ) 

: ਆਪਣੇ ਕੰਮ ਤੋਂ ਘਰ ਵਾਪਸ ਪਰਤ ਰਹੇ ਨੌਜਵਾਨ ਤੇ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨ ਨੇ ਹਮਲਾ ਕਰਕੇ ਜਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਭੁਪਿੰਦਰ ਸਿੰਘ ਪੁੱਤਰ ਧਰਮਾਪਲ ਵਾਸੀ ਵਾਰਡ ਨੰਬਰ 06 ਹਾਊਸ ਨੰਬਰ 46 ਨੇੜੇ ਟਰੱਕ ਯੂਨੀਅਨ ਗੜਦੀਵਾਲਾ ਥਾਣਾ ਗੜਦੀਵਾਲਾ ਜਿਲਾ ਹੁਸਿਆਰਪੁਰ ਨੇ ਦਿੱਤੇ ਬਿਆਨਾਂ ਵਿਚ ਕਿਹਾ ਕਿ ਮਿਤੀ 8-6-2024 ਨੂੰ ਵਕਤ ਕਰੀਬ 5.50 ਪੀ.ਐਮ ਵਜੇ ਫਾਇਨਾਸ ਕੰਪਨੀ ਤੋ ਛੁੱਟੀ ਕਰਕੇ ਆਪਣੇ ਮੋਟਰ ਸਾਈਕਲ ਨੰਬਰ ਪੀ.ਬੀ 54 G 8862 ਮਾਰਕਾ ਬਜਾਜ ਪਲਟੀਨਾ ਤੇ ਸਵਾਰ ਹੋ ਕੇ ਆਪਣੇ ਘਰ ਨੂ ਜਾ ਰਿਹਾ ਸੀ। ਜਦੋਂ ਉਹ ਵਕਤ ਕਰੀਬ 6-05 ਪੀ.ਐਮ ਵਜੇ ਆਪਣੇ ਘਰ ਨੂੰ ਜਾਣ ਵਾਲੀ ਗਲੀ ਨੇੜੇ ਟਰੱਕ ਯੂਨੀਅਨ ਪਾਸ ਪੁੱਜਾ ਤਾਂ ਉੱਥੇ ਗਲੀ ਰਸਤੇ ਵਿੱਚ ਦੋ ਮੋਟਰ ਸਾਈਕਲ ਤੇ 5/6 ਵਿਆਕਤੀ ਰਸਤੇ ਵਿੱਚ ਸਨ ਜਦੋ ਮੈ ਉਹਨਾ ਦੇ ਪਾਸ ਤੋ ਲੰਗਣ ਲੱਗਾ ਤਾਂ ਉਹਨਾ ਨਾ ਮਾਲੂਮ ਮੋਟਰ ਸਾਈਕਲਾ ਵਾਲੇ ਵਿਆਕਤੀ ਨੇ ਆਪਣਾ ਮੋਟਰ ਸਾਈਕਲ ਮੇਰੇ ਮੋਟਰਸਾਈਕਲ ਦੇ ਅੱਗੇ ਲਗਾ ਕੇ ਜਬਰਦਸਤੀ ਮੈਨੂੰ ਰੋਕ ਲਿਆ ਤੇ ਮੇਰੇ ਤੇ ਜਬਰਦਸਤੀ ਹਮਲਾ ਕਰ ਦਿੱਤਾ। ਗੜ੍ਹਦੀਵਾਲਾ ਪੁਲਿਸ ਨੇ ਨਾ ਮਾਲੂਮ ਵਿਅਕਤੀ ਤੇ ਵੱਖ ਵੱਖ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਹੈ।