Prime Punjab Times

Latest news
ਹੱਕੀ ਮੰਗਾਂ ਨੂੰ ਲੈ ਕੇ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਵੱਲੋਂ ਸਿਵਲ ਸਰਜਨ ਨੂੰ ਮੰਗ-ਪੱਤਰ, ਮੰਗਾਂ ਨਾ ਮੰਨਣ ’ਤੇ... ਔਰਤ ਦੇ ਕੰਨਾਂ ਵਿਚੋਂ ਸੋਨੇ ਦੇ ਟਾਪਸ ਖੋਹਣ ਵਾਲੇ ਦੋ ਲੁਟੇਰੇ ਕਾਬੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖ਼ਾਲਸਾ ਕਾਲਜ ਦੇ ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਵਜ਼ੀਫੇ ਵੰਡੇ ਗਏ DAV ਪਬਲਿਕ ਸਕੂਲ ਦੇ ਬੈਡਮਿੰਟਨ ਖਿਡਾਰੀਆਂ ਦੀ ਸ਼ਾਨਦਾਰ ਪ੍ਰਾਪਤੀ ਸੇਵਾ ਮੁਕਤੀ ਤੇ ਵਿਸ਼ੇਸ਼ - ਲੈਕਚਰਾਰ ਯੁੱਧਵੀਰ ਸਿੰਘ ਚੋਰਾਂ ਨੇ ਤਹਿਸੀਲ ਕੰਪਲੈਕਸ ਦਸੂਹਾ ਦੇ ਫਰਦ ਕੇਂਦਰ ਨੂੰ ਬਣਾਇਆ ਨਿਸ਼ਾਨਾ पुलिस ने ऑपरेशन प्रहार 4.0 के तहत 102 आरोपियों को किया गिरफ्तार अर्बन एस्टेट पुलिस चौकी पर हुए ग्रेनेड हमले का 48 घंटे में पर्दाफाश, दो नाबालिग आरोपी गिरफ्तार, तीसर... ਖ਼ਾਲਸਾ ਕਾਲਜ ਵਿਖੇ ਮੀਰੀ ਪੀਰੀ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਆਯੋਜਿਤ, 31 ਯੂਨਿਟ ਖੂਨ... DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਐਥਲੈਟਿਕਸ ਮੁਕਾਬਲਿਆਂ 'ਚ ਲਹਿਰਾਇਆ ਜਿੱਤ ਦਾ ਪਰਚਮ
ADVERTISEMENT
You are currently viewing ਭੰਬੋਤਪਤੀ,(ਭੰਬੋਤਾੜ) ਵਿਖ਼ੇ ਸਲਾਨਾ ਇਤਿਹਾਸਿਕ ਛਿੰਜ ਮੇਲੇ ਚ ਜੇਤੂ ਪਹਿਲਵਾਨਾਂ ਨੂੰ ਸੰਜੀਵ ਮਨਹਾਸ ਨੇ ਵੰਡੇ ਇਨਾਮ

ਭੰਬੋਤਪਤੀ,(ਭੰਬੋਤਾੜ) ਵਿਖ਼ੇ ਸਲਾਨਾ ਇਤਿਹਾਸਿਕ ਛਿੰਜ ਮੇਲੇ ਚ ਜੇਤੂ ਪਹਿਲਵਾਨਾਂ ਨੂੰ ਸੰਜੀਵ ਮਨਹਾਸ ਨੇ ਵੰਡੇ ਇਨਾਮ

ਤਲਵਾੜਾ / ਦਸੂਹਾ (ਚੌਧਰੀ) 

7 ਸਤੰਬਰ : ਤਲਵਾੜਾ ਦੇ ਪਿੰਡ ਭੰਬੋਤਪਤੀ,(ਭੰਬੋਤਾੜ) ਵਿਖ਼ੇ ਸਲਾਨਾ ਇਤਿਹਾਸਿਕ ਛਿੰਜ ਮੇਲੇ ਤੇ ਭਾਜਪਾ ਸਟੇਟ ਮੈਂਬਰ ਤੇ ਜਿਲ੍ਹਾ ਇੰਚਾਰਜ ਜਲੰਧਰ ਵਿਸ਼ੇਸ ਤੌਰ ਤੇ ਸ਼ਾਮਿਲ ਹੋਏ।। ਇਸ ਮੌਕੇ ਜੇਤੂ ਪਹਿਲਵਾਨਾ ਨੂੰ ਇਨਾਮ ਤਕਸੀਮ ਕੀਤੇ ਗਏ ਅਤੇ ਇਸ ਮੌਕੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਵਲੋ ਭੇਜੀ ਸਾਡੇ ਪੰਜ ਲੱਖ ਰੁਪਏ ਦੀਆਂ ਗ੍ਰਾਂਟਾਂ ਦੇ ਸੈਕਸ਼ਨ ਪੱਤਰ ਭਾਜਪਾ ਆਗੂਆਂ ਨੇ ਸਰਪੰਚਾਂ ਨੂੰ ਭੇਂਟ ਕੀਤੇ ਗਏ । ਜਿਸ ਵਿੱਚ ਚਾਰ ਲੱਖ ਰੁਪਏ ਭੰਬੋਤਪੱਤੀ,ਤੇ ਡੇਢ ਲੱਖ ਰੁਪਏ ਭੰਬੋਤਾੜ ਦੇ ਵਿਕਾਸ ਕੰਮਾਂ ਲਈ ਦਿੱਤੇ ਗਏ।ਇਸ ਮੌਕੇ ਮੰਡਲ ਪ੍ਰਧਾਨ ਵਿਨੋਦ ਕੁਮਾਰ ਮਿੱਠੂ, ਓ ਬੀ ਸੀ ਦੇ ਜਿਲ੍ਹਾ ਪ੍ਰਧਾਨ ਜਗਤਾਰ ਸਿੰਘ ਬੌਬੀ,ਅਸ਼ੋਕ ਸੱਭਰਵਾਲ, ਮਾਸਟਰ ਮਹਿੰਦਰ ਸਿੰਘ, ਕੈਪਟਨ ਕਰਨ ਸਿੰਘ, ਰਮਨ ਗੋਲਡੀ, ਸ਼੍ਰੀਰਾਮ ਪਲੀ,ਸਰਪੰਚ ਕੁਲਜੀਤ, ਸਰਪੰਚ ਕਰਨੈਲ ਸਿੰਘ , ਸਰਪੰਚ ਕੁਲਦੀਪ ਸਿੰਘ ,ਤਰਲੋਚਨ ਸਿੰਘ, ਸਰਪੰਚ ਕਾਲਾ ਦੁਗਰਾਲ, ਸਰਪੰਚ ਸਤਪਾਲ ਬਾੜੀ,ਰਘੁਵੀਰ ਸਿੰਘ,ਕੈਪਟਨ ਚਤਰ ਸਿੰਘ,ਪ੍ਰਧਾਨ ਜੋਗਿੰਦਰ ਪਾਲ,ਕੈਸਿਅਰ ਰਮਨ ਤੇ ਸੁਨੀਲ, ਸੈਕਟਰੀ ਰਿਕੀ ਤੇ ਸ਼ਿੰਦਰ ਪਾਲ ਸਮਾਜ ਸੇਵਕ ਅਰੁਣ ਕੋਲ ਆਦਿ ਵੱਡੀ ਗਿਣਤੀ ਵਿੱਚ ਇਲਾਕ਼ਾ ਨਿਵਾਸੀ ਹਾਜ਼ਰ ਸਨ।

error: copy content is like crime its probhihated