ਗੜ੍ਹਦੀਵਾਲਾ 29 ਦਸੰਬਰ ( ਯੋਗੇਸ਼ ਗੁਪਤਾ) – ਸ਼੍ਰੋਮਣੀ ਅਕਾਲੀ ਦਲ (ਬ) ਦੇ ਜਿਲ੍ਹਾ ਵਾਈਸ ਪ੍ਰਧਾਨ ਸ਼ੁਭਮ ਸਹੋਤਾ ਵਲੋਂ ਸਾਬਕਾ ਮੁੱਖ ਸੰਸਦੀ ਸਕੱਤਰ ਦੇਸਰਾਜ ਸਿੰਘ ਧੁੱਗਾ ਨੂੰ ਦੋਬਾਰਾ ਅਕਾਲੀ ਦਲ ਵਿੱਚ ਘਰ ਵਾਪਸੀ ਹੋਣ ਤੇ ਸਿਰੋਪਾ ਪਾ ਸਨਮਾਨਿਤ ਕੀਤਾ ਗਿਆ।ਇਸ ਮੌਕੇ ਜਿਲ੍ਹਾ ਵਾਈਸ ਪ੍ਰਧਾਨ ਸ਼ੁਭਮ ਸਹੋਤਾ ਨੇ ਦੱਸਿਆ ਕਿ ਸਾਬਕਾ ਮੁੱਖ ਸੰਸਦੀ ਸਕੱਤਰ ਦੇਸ ਰਾਜ ਸਿੰਘ ਧੁੱਗਾ ਵਲੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਮੁੜ ਆਉਣ ਨਾਲ ਪਾਰਟੀ ਨੂੰ ਬੱਲ ਮਿਲੇਗ । ਉਹਨਾਂ ਦੱਸਿਆ ਕੇ ਸ਼੍ਰੋਮਣੀ ਅਕਾਲੀ ਦਲ ਆਪਣੇ ਹਰ ਏਕ ਲੀਡਰ ਵਰਕਰ ਦਾ ਮਾਣ ਸਨਮਾਨ ਕਰਦੀ ਹੈ ।ਇਸ ਮੌਕੇ ਜਿਲ੍ਹਾ ਵਾਈਸ ਪ੍ਰਧਾਨ ਸੁਭਮ ਸਹੋਤਾ, ਯੂਥ ਅਕਾਲੀ ਆਗੂ ਸ਼ੈਕੀ ਕਲਿਆਣ,ਜਸਵਿੰਦਰ ਮਣਕੂ,ਸਿਮਰਨਜੀਤ ਸਿੰਘ ਅਟਵਾਲ, ਹਰਵਿੰਦਰ ਸਿੰਘ ਸਮਰਾ,ਦਲਜੀਤ ਸਿੰਘ ਬਾਠ,ਬਬਲੂ, ਅਵੀ ਆਦਿ ਹਾਜਰ ਸਨ।
ਦੇਸ ਰਾਜ ਧੁੱਗਾ ਦਾ ਸ਼੍ਰੋਮਣੀ ਅਕਾਲੀ ਦੱਲ (ਬ) ਚ ਘਰ ਵਾਪਸੀ ਨਾਲ ਪਾਰਟੀ ਹੋਵੇਗੀ ਹੋਰ ਮਜ਼ਬੂਤ : ਸ਼ੁਭਮ ਸਹੋਤਾ
- Post published:December 29, 2023
You Might Also Like
निर्धारित स्थानों पर ही दुकानदार बेचें पटाखे : सतविंदर सिंह धालीवाल
ਵੱਡੀ ਖਬਰ.. ਜਸਵੀਰ ਸਿੰਘ ਰਾਜਾ ਗਿੱਲ ਜਿੱਤੇ, ਕਾਂਗਰਸ ਦੇ ਦਿਗਜ ਕੈਬਨਿਟ ਮੰਤਰੀ ਰਹੇ ਸੰਗਤ ਸਿੰਘ ਗਿਲਜੀਆਂ ਤੇ ਹੋਰਾਂ ਵਿਰੋਧੀਆਂ ਨੂੰ ਦਿੱਤੀ ਮਾਤ
ਪੰਜਾਬ ਪੁਲਸ ਚ ਵੱਡਾ ਫੇਰਬਦਲ, 6 ਜਿਲਿਆਂ ਦੇ SSP ਸਮੇਤ 33 ਅਧਿਕਾਰੀਆਂ ਦਾ ਤਬਾਦਲਾ…. ਪੜ੍ਹੋ ਲਿਸਟ
ਵਿਸ਼ਵ-ਸਾਇੰਸ ਦਿਵਸ’ ਦੇ ਮੌਕੇ ਲੈਕਚਰ ਅਤੇ ਕੁਇਜ਼ ਮੁਕਾਬਲਾ ਕਰਵਾਇਆ







