Prime Punjab Times

Latest news
ਖ਼ਾਲਸਾ ਕਾਲਜ ਵਿਖੇ ‘ਭਾਰਤੀ ਗਿਆਨ ਪਰੰਪਰਾ ਅਤੇ ਨੈਤਿਕ ਮੁੱਲ’ ਵਿਸ਼ੇ ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ DAV ਪਬਲਿਕ ਸਕੂਲ 'ਚ ਗਣਿਤ ਅਤੇ ਵਿਗਿਆਨ ਕਵਿਜ਼ ਮੁਕਾਬਲਾ ਕਰਵਾਇਆ ਗਿਆ ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ
ADVERTISEMENT
You are currently viewing ਅਰਸ਼ਪ੍ਰੀਤ ਕੌਰ ਬਣੀ ‘ ਮਿਸ ਤੀਜ…..

ਅਰਸ਼ਪ੍ਰੀਤ ਕੌਰ ਬਣੀ ‘ ਮਿਸ ਤੀਜ…..

ਤਲਵਾੜਾ / ਦਸੂਹਾ (ਚੌਧਰੀ) –

ਅਰਸ਼ਪ੍ਰੀਤ ਕੌਰ ਬਣੀ ‘ ਮਿਸ ਤੀਜ

ਕੰਨਿਆ ਸਕੂਲ ਤਲਵਾੜਾ ਵਿਖੇ ਮਨਾਇਆ ਗਿਆ ਤੀਆਂ ਦਾ ਤਿਓਹਾਰ 

5 ਅਗਸਤ : ਸਰਕਾਰੀ ਕੰਨਿਆ ਸਕੂਲ ਤਲਵਾੜਾ ਵਿਖੇ ਪ੍ਰਿੰਸੀਪਲ ਗੁਰਾਂ ਦਾਸ ਦੀ ਯੋਗ ਅਗਵਾਈ ਹੇਰ ਬੜੀ ਧੂਮ ਧਾਮ ਨਾਲ ਪੰਜਾਬੀ ਵਿਰਸੇ ਨੂੰ ਸਮਰਪਿਤ ਤੀਆਂ ਦਾ ਤਿਉਹਾਰ ਮਨਾਇਆ ਗਿਆ। ਪੰਜਾਬੀ ਸਭਿਆਚਾਰਕ ਪੁਸ਼ਾਕਾਂ ਵਿਚ ਸਜੀਆਂ ਸਕੂਲਾਂ ਦੀਆਂ ਵਿਦਿਆਰਥਣਾਂ ਵਿੱਚੋਂ ਅਰਸ਼ਪ੍ਰੀਤ ਕੌਰ ਦੇ ਸਿਰ ‘ਮਿਸ ਤੀਜ ਦਾ ਤਾਜ ਸਜਾਇਆ ਗਿਆ। ਮਹਿੰਦੀ ਮੁਕਾਬਲੇ ਵਿੱਚ ਜਯੋਤੀ ਸ਼ਰਮਾ ਨੇ ਪਹਿਲਾ, ਸ਼ਬਨਮ ਨੇ ਦੂਸਰਾ ਅਤੇ ਨੰਨਦਨੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਦੌਰਾਨ ਕੋਰਿਓਗ੍ਰਾਫੀ ਮੁਕਾਬਲੇ ਵੀ ਕਰਵਾਏ ਗਏ। ਵਿਦਿਆਰਥਣਾਂ ਨੇ ਸਾਰੇ ਮੁਕਾਬਲਿਆਂ ਵਿੱਚ ਵੱਧ ਤੋਂ ਵੱਧ ਭਾਗ ਲਿਆ।ਵਿਦਿਆਰਥਣਾਂ ਨੇ ਪੀਂਘਾਂ ਝੂਟੀਆਂ ਅਤੇ ਬੋਲੀਆਂ ਪਾਈਆਂ। ਪ੍ਰਿੰਸੀਪਲ ਗੁਰਾਂਦਾਸ ਵਲੋਂ ਜੇਤੂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸਾਰੀਆਂ ਵਿਦਿਆਰਥਣਾਂ ਦਾ ਉਤਸ਼ਾਹ ਵਧਾਇਆ ਗਿਆ। ਇਸ ਦੌਰਾਨ ਮੰਚ ਦਾ ਸੰਚਾਲਣ ਸਕੂਲ , ਦੀਆਂ ਹੋਣਹਾਰ ਵਿਦਿਆਰਥਣਾਂ ਅਸਮਿਤਾ ਅਤੇ ਰੋਹਨੀ ਦੁਆਰਾ ਕੀਤਾ ਗਿਆ। ਇਸ ਮੌਕੇ ਅੰਜੂ ਠਾਕੁਰ, ਮੋਨਿਕਾ ਮਲਹੋਤਰਾ, ਮੰਜੂ ਬਾਲਾ ਸ਼ਰਮਾਂ , ਰਾਜ ਕੁਮਾਰ, ਗੁਰਦੀਪ ਸਿੰਘ, ਠਾਕੁਰ ਨਰਦੇਵ ਸਿੰਘ, ਸੁਰੇਸ਼ ਮਹਿਤਾ, ਮਧੂ ਬਾਲਾ ਰਾਣਾ, ਜਤਿੰਦਰ ਕੁਆਰ ਸੁਰੇਸ਼ ਕੁਮਾਰ, ਬਿਆਸ ਦੇਵ, ਭੁਪਿੰਦਰ ਸਿੰਘ, ਰਜਨੀ ਮਿੱਤਲ, ਜੀਵਨ ਲਤਾ, ਬੰਦਨਾ ਸ਼ਰਮਾ, ਯੋਗੇਸ਼ਵਰ ਸਲਾਰਿਆਂ, ਰਜਨੀ ਸ਼ਰਮਾ, ਅਨੂ ਵਰਮਾ, ਸੀਮਾ ਵਰਮਾ , ਮੈਡਮ ਸ਼ਸ਼ੀ, ਮੈਡਮ ਸਪਨਾ, ਮੈਂਡ ਕਮਲਾ ਆਦਿ ਮੌਜੂਦ ਸਨ।