Prime Punjab Times

Latest news
ਵੱਧ ਰਹੀ ਮਹਿੰਗਾਈ ਦੇ ਖ਼ਿਲਾਫ਼ ਕਾਂਗਰਸ ਵੱਲੋਂ ਰੋਸ ਮਾਰਚ, ਮੋਦੀ ਸਰਕਾਰ ਦਾ ਪੁਤਲਾ ਫੂਕਿਆ* ਸਰਕਾਰੀ ਅਦਾਰਿਆਂ ਅੰਦਰ 27 ਅਗਸਤ ਦੇ ਪੰਜਾਬ ਮਹਾਂਬੰਦ ਨੂੰ ਦਸੂਹਾ ਵਿੱਚ ਮਿਲਿਆ ਭਰਵਾਂ ਹੁੰਗਾਰਾ ਰੱਖੜੀ ਮੁਕਾਬਲੇ ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਦਿਖਾਇਆ ਹੁਨਰ ਖ਼ਾਲਸਾ ਕਾਲਜ ਵਿਖੇ ‘ਭਾਰਤੀ ਗਿਆਨ ਪਰੰਪਰਾ ਵਿੱਚ ਪੰਜਾਬੀ ਭਾਸ਼ਾ ਦਾ ਸਥਾਨ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ KMS ਕਾਲਜ ਵਿਖੇ "ਟੈਲੇਂਟ ਹੰਟ ਫਿਏਸਟਾ 2026" ਦੌਰਾਨ ਵਿਦਿਆਰਥੀਆਂ ਨੇ ਵਿਖਾਈ ਸੱਭਿਆਚਾਰ ਦੀ ਝਲਕ  ਸੰਯੁਕਤ ਮੁਲਾਜ਼ਮ ਮੋਰਚੇ ਦੇ ਹੱਕ 'ਚ ਖਾਲਸਾ ਕਾਲਜ ਗੜ੍ਹਦੀਵਾਲਾ ਦੇ ਯੂਨੀਅਨ ਮੈਂਬਰਾਂ ਵਲੋਂ ਰੋਸ ਧਰਨਾ  *ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਰਜਿ. 26 ਸੂਬਾ ਕਮੇਟੀ ਦੇ ਫ਼ੈਸਲੇ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਦੀ ਹੋ... ਗੜ੍ਹਦੀਵਾਲਾ ਜ਼ੋਨ ਦੀ ਅੰਡਰ-17 ਬੀਚ ਵਾਲੀਬਾਲ ਟੀਮ ਵਿੱਚ ਨਵਜੋਤ ਸਿੰਘ ਨੇ ਜ਼ਿਲ੍ਹਾ ਪੱਧਰ 'ਤੇ ਪਹਿਲਾ ਸਥਾਨ ਪ੍ਰਾਪਤ ਕੀਤ... ਖ਼ਾਲਸਾ ਕਾਲਜ ਵਿਖੇ ਪੋਸਟ ਗ੍ਰੈਜੂਏਟ ਕਲਾਸਾਂ ਪਹਿਲੇ ਸਾਲ ਦੇ ਵਿਦਿਆਰਥੀਆਂ ਲਈ ਇੰਡਕਸ਼ਨ ਪ੍ਰੋਗਰਾਮ ਦਾ ਆਯੋਜਨ ਬੀਬੀਐਮਬੀ ਹਸਪਤਾਲ ਵੱਲੋਂ ਸਵਾਇਨ ਫਲੂ ਤੋਂ ਬਚਾਅ ਬਾਰੇ ਐਡਵਾਈਜਰੀ ਜਾਰੀ
ADVERTISEMENT
You are currently viewing ਅਗਾਜ ਐਨ.ਜੀ.ਓ.ਵਲੋ ਅੱਡਾ ਦੁਸੜਕਾ ਵਿਖੇ ਤੀਸਰਾ ਖੂਨਦਾਨ ਕੈਂਪ ਲਗਾਇਆ,60 ਤੋ ਵੱਧ ਦਾਨੀ ਸੱਜਣਾ ਨੇ ਕੀਤਾ ਬਲੱਡ ਦਾਨ

ਅਗਾਜ ਐਨ.ਜੀ.ਓ.ਵਲੋ ਅੱਡਾ ਦੁਸੜਕਾ ਵਿਖੇ ਤੀਸਰਾ ਖੂਨਦਾਨ ਕੈਂਪ ਲਗਾਇਆ,60 ਤੋ ਵੱਧ ਦਾਨੀ ਸੱਜਣਾ ਨੇ ਕੀਤਾ ਬਲੱਡ ਦਾਨ

ਦੌਸੜਕਾ / ਗੜ੍ਹਦੀਵਾਲਾ (ਚੌਧਰੀ) 

11 ਮਾਰਚ :  ਸੂਮਲ ਇੰਟਰਪ੍ਰਾਈਜਸ ਅੱਡਾ ਦੁਸੜਕਾ ਧੂਤਕਲਾਂ ਵਿਖੇ ਆਗਾਜ਼ ਐਨ.ਜੀ.ਓ.,ਮਨਜੀਤ ਫਰੂਟ ਨਰਸਰੀ, ਸੂਮਲ ਇੰਟਰਪ੍ਰਾਈਜਜ ਅਤੇ ਬਰਿੳ ਫਿਟਨਸ ਕਲੱਬ ਵਲੋਂ ਤੀਸਰਾ ਖੂਨਦਾਨ ਕੈਂਪ ਔਕਸਫੋਰਡ ਹਸਪਤਾਲ ਬਲੱਡ ਸੈਟਰ ਜਲੰਧਰ ਦੇ ਸਹਿਯੋਗ ਨਾਲ ਲਗਾਇਆ ਗਿਆ। ਜਿਸ ਵਿਚ ਹਲਕਾ ਸ਼ਾਮਚੌਰਾਸੀ ਦੇ ਐਮ.ਐਲ.ਏ. ਡਾ.ਰਵਜੋਤ ਸਿੰਘ ਦੇ ਪੀ.ਏ. ਪਰਦੀਪ ਕੁਮਾਰ ਸੈਣੀ ਵਲੋ ਕੀਤਾ ਗਿਆ। ਇਸ ਮੌਕੇ ਪੀ.ਏ. ਪਰਦੀਪ ਕੁਮਾਰ ਸੈਣੀ ਨੇ ਅਗਾਜ ਐਨ.ਜੀ.ਓ. ਪ੍ਰਧਾਨ ਨਵਦੀਪ ਸਿੰਘ, ਸੂਮਲ ਇੰਟਰਪ੍ਰਾਈਜਜ ਅਤੇ ਬਰਿੳ ਫਿਟਨਸ ਕਲੱਬ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਬਲੱਡ ਕੈਪ ਲਗਾਉਣਾ ਜੋਕਿ ਮੁਨਖੱਤਾ ਦੇ ਭਲੇ ਲਈ ਬਹੁਤ ਹੀ ਵੱਡਾ ਕਾਰਜ ਹੈ,ਜਿਸ ਨਾਲ ਕਈ ਲੋੜਵੰਦ ਲੋਕਾਂ ਦੀਆਂ ਜਿੰਦਗੀਆਂ ਨੂੰ ਬਚਾਈਆਂ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਮੁਨਖੱਤਾ ਦੇ ਭਲੇ ਲਈ ਅਜਿਹੇ ਕੈਪਾਂ ਨੂੰ ਲਗਾਉਣ ਲਈ ਵੱਧ ਤੋ ਵੱਧ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ। ਇਸ ਕੈਪ ਵਿਚ 60 ਤੋ ਵੱਧ ਦਾਨੀ ਸੱਜਣਾ ਵਲੋ ਖੂਨਦਾਨ ਕੀਤਾ ਗਿਆ। ਇਸ ਮੌਕੇ ਅਗਾਜ ਐਨ.ਜੀ.ਓ. ਦੇ ਪ੍ਰਧਾਨ ਨਵਦੀਪ ਸਿੰਘ,ਜਨਰਲ ਸਕੱਤਰ ਸੰਜੀਵ ਪੰਡਿਤ,ਰਿੱਕੀ ਠਾਕੁਰ, ਮਨਜੀਤ ਸਿੰਘ ਸੂਮਲ, ਸੰਜੀਵ ਠਾਕੁਰ,ਰਾਮ ਸਰੂਪ,ਮਨਜੀਤ ਸਿੰਘ ਦੌਲਤਪੁਰ ਗਿੱਲਾਂ, ਸਤਪਾਲ ਸਿੰਘ ਕਬੀਰਪੁਰ,ਅਮਨਦੀਪ ਸਿੰਘ ਗਿੱਲਾਂ, ਗਗਨਦੀਪ ਸਿੰਘ, ਬਲਦੇਵ ਸਿੰਘ,ਪ੍ਰਭਜੋਤ ਕੌਰ,ਸਨਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਜਗਜੀਤ ਸਿੰਘ ਜੱਗੀ, ਕਾਕਾ ਮਾਛੀਆਂ, ਨੋਨਾ ਚੱਕਨੂਰਅਲੀ, ਜਸਵੀਰ ਸਿੰਘ ਮੱਲੇਵਾਲ, ਮੋਨੂੰ ਟੈਟਪਾਲ,ਗੋਲਡੀ ਗਿੱਲਾਂ, ਪਾਲ ਫਰੂਟ,ਗੁਰਦੀਪ ਸਿੰਘ, ਕਮਲਦੀਪ,ਗੋਪੀ ਕੋਟਲੀ,ਪ੍ਰਬੰਧਕ ਅਤੇ ਹੋਰ ਹਾਜ਼ਰ ਸਨ।

ਫੋਟੋ ਕੈਪਸ਼ਨ: ਅੱਡਾ ਦੁਸੜਕਾ ਵਿਖੇ ਲਾਏ ਖੂਨਦਾਨ ਦਾ ਦ੍ਰਿਸ਼।