Prime Punjab Times

Latest news
*ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਗੁਰਮਤਿ ਸਮਾਗਮ ਵਿੱਚ ਕੀਤੀ ਸ਼ਮੂਲੀਅਤ KMS ਕਾਲਜ ਦੇ ਬੀ.ਸੀ.ਏ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ
ADVERTISEMENT
You are currently viewing ਰਸੂਲਪੁਰ ਦੀ ਅਗਵਾਈ ਵਿੱਚ ਨਵ ਨਿਯੁਕਤ ਸਰਕਲ ਪ੍ਰਧਾਨਾਂ ਅਤੇ ਜਿਲਾ ਆਹੁਦੇਦਾਰਾਂ ਦਾ ਸਨਮਾਨ

ਰਸੂਲਪੁਰ ਦੀ ਅਗਵਾਈ ਵਿੱਚ ਨਵ ਨਿਯੁਕਤ ਸਰਕਲ ਪ੍ਰਧਾਨਾਂ ਅਤੇ ਜਿਲਾ ਆਹੁਦੇਦਾਰਾਂ ਦਾ ਸਨਮਾਨ

ਗੜ੍ਹਦੀਵਾਲਾ 22 ਫਰਵਰੀ (ਚੌਧਰੀ) 

*ਜਥੇਦਾਰ ਗੁਰਦੀਪ ਸਿੰਘ ਦਾਰਾਪੁਰ ਮੁੜ ਬਣੇ ਸਰਕਲ ਗੜਦੀਵਾਲ ਦੇ ਪ੍ਰਧਾਨ*

*ਬਲਵੀਰ ਸਿੰਘ ਮਿਰਜਾਪੁਰ ਸਰਕਲ ਕੰਡੀ ਦੇ ਪਧਾਨ ਨਿਯੁਕਤ*

: ਅੱਜ ਗੜਦੀਵਾਲ ਵਿਖੇ ਸ਼੍ਰੋਮਣੀ ਅਕਾਲੀਦਲ ਦੀ ਵਿਸ਼ੇਸ਼ ਮੀਟਿੰਗ ਨੋਜਵਾਨ ਯੂਥ ਆਗੂ ਲੱਕੀ ਰਾਈ ਬਾਹਲਾ ਦੀ ਅਗਵਾਈ ਵਿੱਚ ਹੋਈ ਜਿੱਸ ਵਿੱਚ ਹਲਕਾ ਇੰਨਚਾਰਜ ਸ ਅਰਵਿੰਦਰ ਸਿੰਘ ਰਸੂਲਪੁਰ ਹਲਕਾ ਇੰਨਚਾਰਜ ਟਾਂਡਾ ਵਿਸ਼ੇਸ ਰੂਪ ਵਿੱਚ ਸ਼ਾਮਿਲ ਹੋਏ ਜਿਸ ਵਿੱਚ ਸਮੁੱਚੇ ਗੜਦੀਵਾਲ ਦੇ ਪਿੰਡਾ ਦੇ ਅਕਾਲੀ ਵਰਕਰਾਂ ਨੇ ਹਿੱਸਾ ਲਿਆ ਜਿਸ ਵਿੱਚ ਸ ਅਰਵਿੰਦਰ ਸਿੰਘ ਰਸੂਲਪੁਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਕਿਹਾ ਕਿ ਸ਼੍ਰੋਮਣੀ ਅਕਾਲੀਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਜੀ ਦੀ ਸਲਾਹ ਮਸ਼ਵਰਾਂ ਕਰਨ ਤੋ ਬਾਅਦ ਪਾਰਟੀ ਨੇ ਸ ਗੁਰਦੀਪ ਸਿੰਘ ਦਾਰਾਪੁਰ ਨੂੰ ਗੜਦੀਵਾਲ ਦਾ ਸਰਕਲ ਪ੍ਰਧਾਨ ਨਿਯੁਕਤ ਕੀਤਾ। ਇਸੇ ਤਰਾਂ ਸ ਬਲਵੀਰ ਸਿੰਘ ਮਿਰਜਾਂਪੁਰ ਨੂੰ ਸਰਕਲ ਪੰਡੋਰੀ ਅਟਵਾਲ ਕੰਡੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਇਸ ਤਰਾਂ ਹੀ ਸ਼੍ਰੋਮਣੀ ਅਕਾਲੀਦਲ ਦੀ ਜਿੱਲਾਂ ਜਥੇਬੰਧੀ ਦਾ ਐਲਾਨ ਕੀਤਾ ਗਿਆ ਜਿਸ ਵਿੱਚ ਸ ਇਕਵਾਲ ਸਿੰਘ ਜੋਹਲ ਨੂੰ ਸਕੱਤਰ ਜਰਨਲ ਨਿਯੁਕਤ ਕੀਤਾ ਸੀਨੀਅਰ ਵਾਇਸ ਪ੍ਰਧਾਨ ਵਿੱਚ ਸਿਮਰਨਜੀਤ ਸਿੰਘ ਅਟਵਾਲ , ਜਸਵੰਤ ਸਿੰਘ ਪੱਖੋਵਾਲ , ਸ਼ਿਵਦੇਵ ਸਿੰਘ ਮਾਛੀਆਂ,ਹਰਦੀਪ ਸਿੰਘ ਅਰਗੋਵਾਲ, ਬਲਵਿੰਦਰ ਸਿੰਘ ਚਿੱਪੜਾ,ਸੰਜੀਵ ਸਿੰਘ ਕੋਈ ਨਿਯੁਕਤ ਹੋਏ
ਵਾਇਸ ਪ੍ਰਧਾਨ ਵਿੱਚ ਸੁਰਜੀਤ ਸਿੰਘ ਬਰਾਂਡਾ,ਮਨਜੀਤ ਸਿੰਘ ਮਾਛੀਆਂ,ਚਰਨ ਸਿੰਘ ਬਾਹਲਾ,ਗੁਰਦੀਪ ਸਿੰਘ ਸਰਿਆਲਾ, ਇਕਬਾਲ ਸਿੰਘ ਬਾਹਗਾ,ਬਲਵਿੰਦਰ ਸਿੰਘ ਸਰਿਆਲਾ , ਪਰਮਜੀਤ ਸਿੰਘ ਬੈਰਮਪੁਰ,ਅਮਨਦੀਪ ਸਿੰਘ ਅੰਬਾਲਾ ਜੱਟਾਂ,
ਸੁਰਜੀਤ ਸਿੰਘ ਮੱਲੇਵਾਲ,ਜਰਨਲ ਸਕੱਤਰ ਬਲਕਾਰ ਸਿੰਘ ਲਿੱਟ, ਹਰਵਿੰਦਰ ਸਿੰਘ ਮਾਗਾਂ,ਕੁਲਦੀਪ ਸਿੰਘ ਭਾਨਾ, ਸ ਸੁਖਬੀਰ ਸਿੰਘ ਬਡਿਆਲਾ,ਜਸਵਿੰਦਰ ਸਿੰਘ ਮਾਛੀਆਂ ਭੁਪਿੰਦਰ ਸਿੰਘ ਗੋੰਦਪੁਰ, ਹਰਮਿੰਦਰ ਸਿੰਘ ਬਾਹਲਾ ,ਸਤਬੀਰ ਸਿੰਘ ਬੈਰਮਪੁਰ, ਜਸਵੀਰ ਸਿੰਘ ਖਿਆਲਾ ,ਦਵਿੰਦਰ ਸਿੰਘ ਢੋਲੋਵਾਲ, ਬੂਟਾ ਸਿੰਘ ਰਾਜਾ ਕਲਾਂ,ਸਤਵਿੰਦਰ ਸਿੰਘ ਮਿਰਜਾਪੁਰ, ਸੁਖਵਿੰਦਰ ਸਿੰਘ ਮਿਰਜਾਪੁਰ, ਗੁਰਮੁੱਖ ਸਿੰਘ ਖਿਆਲਾ, ਦਿਲਵਾਗ ਸਿੰਘ ਬਾਹਗਾ,ਅਮਨਦੀਪ ਸਿੰਘ ਬਾਹਗਾ, ਇਕਬਾਲ ਸਿੰਘ ਬਾਹਗਾ,ਮੋਹਣ ਸਿੰਘ ਬਾਹਗਾ, ਅਵਤਾਰ ਸਿੰਘ ਬਾਹਗਾ,ਸਾਧੂ ਸਿੰਘ ਬਾਹਗਾ, ਸੀਨੀਅਰ ਆਗੂ ਇੰਦਰਜੀਤ ਸਿੰਘ ਪੰਡੋਰੀ ਅਟਵਾਲ,ਗੁਰਜੀਤ ਸਿੰਘ ਕੰਢਾਲੀਆਂ,ਲਖਵਿੰਦਰ ਸਿੰਘ ਰਿਆੜ,ਵਰਿੰਦਰ ਗੋਇਲ ਗੁਪਤਾ,ਦਲਜੀਤ ਸਿੰਘ ਬਾਠ, ਸਰਪੰਚ ਜਗਰੂਪ ਸਿੰਘ,ਸਰਪੰਚ ਗੱਜਣ ਸਿੰਘ,ਸੁਖਵਿੰਦਰ ਸਿੰਘ ਮਾਛੀਆਂ,ਪੰਕਜ ਮਿਨਹਾਸ ਨੋਜਵਾਨ ਆਗੂ ਹਰਕਮਲ ਸਿੰਘ ਬਾਹਗਾ,ਅਰਜੁਨ ਥੰਮਨ ਗੜਦੀਵਾਲਾ,ਪ੍ਰਭਜੋਤ ਸਿੰਘ ਬੈਰਮਪੁਰ ਸਮੇਤ ਭਾਰੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।