ਧੁੱਗਾ ਕਲਾਂ ਤੋਂ ਬਲਾਕ ਸੰਮਤੀ ਦੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਗੁਰਿੰਦਰ ਪਾਲ ਕੌਰ ਦੀ ਹੋਈ ਜਿੱਤ Post published:December 17, 2025 ਗੜ੍ਹਦੀਵਾਲਾ 17 ਦਸੰਬਰ (ਚੌਧਰੀ) : ਧੁੱਗਾ ਕਲਾਂ ਤੋਂ ਬਲਾਕ ਸੰਮਤੀ ਦੇ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਸ.ਸਿਮਰਜੀਤ ਸਿੰਘ ਅਟਵਾਲ ਦੀ ਧਰਮ ਪਤਨੀ ਬੀਬੀ ਗੁਰਿੰਦਰ ਪਾਲ ਕੌਰ ਨੇ ਕਾਂਗਰਸ ਦੇ ਉਮੀਦਵਾਰ ਨੂੰ 20 ਵੋਟਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਹੈ।ਆਮ ਆਦਮੀ ਪਾਰਟੀ ਪਾਰਟੀ ਤੀਜੇ ਨੰਬਰ ਤੇ ਰਹੀ। Post Views: 218 Read more articles Previous PostKMS ਕਾਲਜ ਵਿਖੇ ਵਿਜੈ ਦਿਵਸ ਦੇ ਮੌਕੇ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ – ਪ੍ਰਿੰਸੀਪਲ ਡਾ.ਸ਼ਬਨਮ ਕੌਰ Next Postਪਾਬੰਦੀਸ਼ੁਦਾ ਚਾਈਨਾ ਡੋਰ ਖ਼ਿਲਾਫ ਵੱਡੀ ਕਾਰਵਾਈ – ਪੁਲਿਸ ਵੱਲੋਂ 35 ਗੱਟੂ ਬਰਾਮਦ, ਇੱਕ ਖ਼ਿਲਾਫ ਮੁਕੱਦਮਾ ਦਰਜ You Might Also Like ਖਾਲਸਾ ਕਾਲਜ ਵਿਖੇ ਗਾਂਧੀ ਜਯੰਤੀ ਦੇ ਮੌਕੇ ਤੇ ਭਾਸ਼ਣ ਮੁਕਾਬਲੇ ਕਰਵਾਏ ਗਏ October 1, 2024 विधान सभा क्षेत्र उड़मुड़ के गिनती स्टाफ की करवाई गई ट्रेनिंग March 3, 2022 ਬੀਣੇਵਾਲ ਚੌਕੀ ਦੀ ਪੁਲਿਸ ਪਾਰਟੀ ਨੇ ਨਸ਼ੀਲੇ ਪਾਊਡਰ ਸਮੇਤ ਇੱਕ ਨੂੰ ਕਾਬੂ ਕੀਤਾ May 7, 2022 ਡਾਕਟਰੀ ਪਰਚੀ ਤੋਂ ਬਿਨਾਂ ਪ੍ਰੀਗੈਬਲਿਨ ਕੈਪਸੂਲ ਦੀ ਵਿਕਰੀ ’ਤੇ ਰੋਕ September 2, 2024 ਡੀਏਵੀ ਪਬਲਿਕ ਸਕੂਲ ਗੜਦੀਵਾਲਾ ਵਿਖੇ ਜਨਮਾਸ਼ਟਮੀ ਸਬੰਧੀ ਅੰਤਰ-ਸਦਨੀ ਡਰਾਇੰਗ ਪ੍ਰਤੀਯੋਗਿਤਾ ਕਰਵਾਈ ਗਈ August 24, 2024